(੧੩੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਧੰਨੁ ਸਤੀ ਦਰਗਹ ਪਰਵਾਨਿਆ॥੪॥ [੩੨੮] ਗਉੜੀ, ਕਬੀਰ (੨੩) ਬਿਨੁ ਸਤ, ਸਤੀ ਹੋਇ ਕੈਸੇ ਨਾਰਿ॥ ਪੰਡਿਤ ਦੇਖਹੁ ਰਿਦੈ ਬੀਚਾਰਿ॥੧॥ [੭੮੭] ਮਹਲਾ ੩, ਵਾਰ ਸੂਹੀ (੬) १ ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨਿ॥ ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥੧॥ ਮਃ ੩॥ ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨਿ॥ ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾਲੰਨਿ॥੨॥ [੧੯] ਅਕਾਲ ਉਸਤਤਿ, ਪਾਤਸ਼ਾਹੀ ੧੦ ਆਗ ਮੈ ਜਰੇ ਤੇ ਗਤ ਰਾਂਡ ਕੀ ਪਰਤ ਕਰ, ਪਤਾਲ ਕੇ ਬਾਸੀ ਕਿਉ ਭੁਜੰਗ ਨ ਤਰਤ ਹੈ?॥੮੪॥ ਗੁਰੁ ਪ੍ਰਤਾਪ ਸੂਰਜ, ਰਾਸਿ ੪, ਅੰਸੂ ੩੧ “ਨਹੀਂ ਸਦੀਵ ਦੇਹਿ ਇਹ ਰਹੇ। ਯਾਂ ਤੇ ਸੁਮਤਿ ਸਨੇਹ ਨ ਗਹੈ | ਜੋ ਉਪਜਹਿ ਸੋ ਬਿਨਸਨਹਾਰਿ। ਜੋ ਊਚੋ ਸੋ ਗਿਰਨੇਹਾਰਿ॥੪॥ ਇਹੀ ਸਨਾਤਨ ਦੇਹਨਿ ਧਰਮ। ਇਸ ਮਹਿਂ ਪ੍ਰੇਮ ਮਹਾਂ ਉਰ ਭਰਮ। 4 ਦਿਨ ਪ੍ਰਤਿ ਸਭਿ ਪ੍ਰਣਾਮ ਕੋ ਪਾਵਹਿ 1 ਪ੍ਰਥਮ ਸਮਾਨ ਸਥਿਰ ਨ ਰਹਾਵਹਿ॥੫॥ ਬਾਲਿਕ ਤੇ ਹੋਵਹਿ ਸੁਕੁਮਾਰ। ਤਰੁਨ ਹੋਤਿ ਪੁਨ ਬ੍ਰਿਧਤਾ ਧਾਰਿ। ਜਰਾ ਗਰ੍ਮ ਤਬਿ ਜੀਰਣ ਹੋਇ। ਬਹੁਰੋ ਅੰਤ ਸਮੇਂ ਮਹਿ ਸੋਇ॥੬॥ ਰਹੁ ਪੀਛੇ ਕੁਛ ਸ਼ੌਕ ਨ ਮਾਨਹੁ। ਦੇਹਿ ਆਪ ਤੇ ਤਜਨਿ ਨ ਠਾਨਹੁ॥ ਸਤ੍ਯ ਪ੍ਰਤਿਯ (੧੦੯੯੧ ਵਾਰ ਮਾਰੂ ੨, ਮਃ ੫ (੧੫) ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ॥ ੧ ਜੋ ਚਿਤਾ ਦੀ ਅੱਗ ਵਿੱਚ ਮੁਰਦਿਆਂ ਨਾਲ ਜਲਦੀਆਂ ਹਨ। ੨ ਪਤਿ ਵਿਯੋਗ ਦੇ ਸਦਮੇ ਨਾਲ ਪ੍ਰਾਣ ਤਿਆਗ ਦਿੰਦੀਆਂ ਹਨ। ੩. ਅੱਗ ਵਿੱਚ ਸੜਨ ਤੋਂ ਜੇ ਮੁਕਤਿ ਮਿਲੇ, ਤਦ ਵਿਧਵਾ ਸਤੀ ਦੇ ਹੱਥ ਮੁਕਤਿ ਕਿਉਂ ਨਾ ਆਵੇ, ਗੁਫਾ ਵਿੱਚ ਰਹਿਣ ਤੋਂ ਗਤਿ ਹੋਵੇ, ਤਦ ਜ਼ਮੀਨ ਹੇਠ ਖੁੱਡਾਂ ਵਿੱਚ ਵਸਣ ਵਾਲੇ ਸੱਪ ਕਿਉਂ ਨਹੀਂ ਤਰ ਜਾਂਦੇ? ੪ ਸ੍ਰੀ ਗੁਰੂ ਅਰਜਨ ਸਾਹਿਬ, ਆਪਣੀ ਮਹਲਾ (ਮਾਤਾ ਗੰਗਾ ਜੀ) ਨੂੰ ਆਪਣੇ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣ ਕੇ, ਸ਼ਾਂਤੀ ਅਤੇ ਧੀਰਜ-ਦਾਇਕ ਉਪਦੇਸ਼ ਦੇਂਦੇ ਹਨ। ੫ ਆਦਿ ਕਾਲ ਤੋਂ।੬ ਅਨਿੱਤ ਵਿੱਚ ਨਿੱਤ ਹੋਣ ਦਾ ਭਰਮ ੭ ਪਰਿਣਾਮ, ਤਬਦੀਲੀ 1 ੮ ਸਤੀ ਨਹੀਂ ਹੋਣਾ।੯ ਚਰਚਾ।