ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੫੯


ਅਭਿਆਸ ਸਮਝ (ਗ੍ਯਾਨ), ਜਿਸ ਨੇ ਜਗਤ ਕੋ ਝੂਠ ਅਤੇ ਪਰਮਾਤਮਾ ਕੋ ਸੱਤ ਜਾਤਾ ਹੈ ਸੋ ਸਿੱਖ ਹੈ, ਤੁਸਾਂ ਸਾਰੇ ਇਕ ਵਾਹਗੁਰੂ ਨੂੰ ਜਾਣਨਾ। ਗੁਰੂ ਪ੍ਰਤਾਪ ਸੂਰਜ, ਰੁਤ ੩, ਅੰਸੂ ੩੪ ਧੰਧੇ ਕੀ ਇਕ, ਦੇਖਾ ਦੇਖੀ। ਹਿਰਸੀ ਦੈ, ਸਿਦਕੀ ਅਵਰੇਖੀ॥੩੦॥ ਪੰਚਮ ਅਹੈ ਭਾਵ ਕੀ ਭਲੇ। ਪ੍ਰਥਮਾ ਇਸ ਜਿਮ ਭਾਈ ਚਲੇ। ਸਭਿ ਸਗੁਰੇ, ਮੁਝ ਨਿਗੁਰਾ ਕਹੇਂ। ਲੋ ਸਿੱਖੀ, ‘ਧੰਧੇ ਕੀ ਅਹੇ॥੩੧॥ ਕੋ ਇਕ ਸਿੱਖ ਬਯੋ, ਕਿਹ ਦੇਖਾ। ਸਦਨ ਪਦਾਰਥ ਭਲੇ ਬਿਸ਼ੇਖਾ ਸੁਤ ਬਿਤ ਪਤਿ ਦੁਧ ਆਦਰ ਆਦਿ। ਸਰਬ ਪ੍ਰਕਾਰ ਹੇਰਿ ਅਹਿਲਾਦ॥੩੨॥ ਲੋਭ ਪਦਾਰਥ ਕੋ ਮਨ ਭਯੋ ਗੁਰੁ ਕੋ ਸਿੱਖ ਹੋਇ ਸੋ ਗਯੋ। ਇਹ ਸਿੱਖੀ ਹੈ ‘ਦੇਖਾ ਦੇਖੀ’। ਰਹੀ ਪਦਾਰਥ ਚਾਹਿ ਵਿਸ਼ੇਖੀ॥੩੩॥ ਸਤਿਗੁਰ ਸ਼ਬਦ ਨ ਪਰਚਾ ਪਾਯੋ। ਗੁਰੂ ਸਰੂਪ ਨਹਿਂ ਰਿਦੈ ਬਸਾਯੋ। ਤੀਜੀ ‘ਹਿਰਸੀ ਸਿੱਖੀ ਜਾਨੋ। ਬਹੁਤ ਜੁ ਕਰਹਿ ਕਰਨਿ ਸੋ ਠਾਨੋ॥੩੪॥ ਸੋਝੀ ਕੁਛ ਨ ਆਪ ਕੋ ਆਈ। ਨਹੀਂ ਸੀਖ ਲੇ ਗੁਰਮਤਿ ਪਾਈ। ਨਹਿਂ ਸੰਗਤ ਮਹਿਂ ਬੈਠਯੋ ਜਾਇ। ਗੁਰ ਪਾਹੁਲ ਕੋ ਭੇਦ ਨ ਪਾਇ॥੩੫॥ ਚਤੁਰਥ ਸਿੱਖੀ ‘ਸਿਦਕੀ’ ਹੋਈ। ਗੁਰ ਬਿਨੁ ਅਪਰ ਨ ਮਾਨਹਿ ਕੋਈ। ਜੀਵਣ ਮਰਣ ਬਿਖੈ ਗੁਰ ਸ਼ਰਣੀ। ਤਜਹਿ ਨ ਜਿਮ ਵਾਹਿ ਮੈਂ ਤਰਣੀ॥੩੬॥ ਸਿਰ ਜਾਣੇ ਲਗਿ ਸਦਾ ਨਿਬਾਹੈ। ਤਨ ਮਿੱਥਿਆ ਲਖਿ ਕਰਿ ਜਗ ਮਾਂਹੈ। ਸਿੱਖੀ ਸਚੁ ਪ੍ਰਾਪਤਿ ਕੀ ਕਰਤਾ। ਇਸ ਪ੍ਰਾਨਨਿ ਬਿਨਸਨ ਲਗਿ ਧਰਤਾ॥੩੭॥ ਬਿਘਨ ਅਨੇਕ ਕਸ਼ਟ ਸਹਿ ਸਾਰੇ। ਗਾਢੋ ਸਿਦਕ ਨਹੀਂ ਨਿਰਵਾਰੇ। ਪਲ ਮਹਿਂ ਸਿਰ ਦੇ, ਸਿਦਕ ਨ ਖੋਵੈ। ਸੋ ਸਿਖ ਮੇਰੋ ਪੂਰਨ ਹੋਵੈ॥੩੮॥ ‘ਪੰਚਮ ਸਿੱਖੀ ਭਾਵ’ ਉਪਾਈ। ਲਖਿ ਗੁਰ ਮਹਿਮਾ ਪਰਿ ਸ਼ਰਣਾਈ | ਨਿਸ ਦਿਨ ਗੁਰ ਮੂਰਤਿ ਉਰ ਧਾਰੀ। ਕਰਹਿ ਭਾਵ ਸਭਿ ਸਿੱਖ ਮਝਾਰੀ॥੩੯॥ ਪੰਚ ਪ੍ਰਕਾਰ ਸਿੱਖਿ ਇਮ ਕਹੇ। ਯਥਾ ਕਰਮ ਫਲ ਦੀਰਘ ਲਹੇ | ੧ ਸਦਾ ਇਕ ਰਸ ਨਾ ਰਹਿਣ ਵਾਲਾ। ੨ ਸਦਾ ਇਕ ਰਸ ਹਸਤਿ।

੧੦ ੩. [ਪੰਜ ਪ੍ਰਕਾਰ ਦੀ ਸਿੱਖੀ] ਦਸਮੇਸ਼ ਜੀ, ਪੰਜ ਪ੍ਰਕਾਰ ਦੀ ਸਿੱਖੀ ਕਥਨ ਕਰਦੇ ਹਨ:੧ ਧੰਦੇ ਦੀ, ੨ ਦੋਖਾ ਦੇਖੀ, ੩ ਹਿਰਸੀ, ੪ ਸਿਦਕੀ ਪ ਭਾਵ ਦੀ, ਇਹ ਪੰਜ ਪ੍ਰਕਾਰ ਦੀ ਸਿੱਖੀ ਹੈ। ੪ ਪਹਿਲੀ, ਧੰਦੋ ਦੀ। 2 ਨੌਕਾ। ਨਿਬਾਹੁੰਦਾ ਹੈ। ੫ ਇੱਜ਼ਤ, ਮਾਨ | ੬ ਆਨੰਦ। ੮ ਪਰਮ ਆਨੰਦ। ੯ ਜੋ ਇਸ ਪ੍ਰਕਾਰ ਦਾ ਨਿਸ਼ਚਾ ਅੰਤ ਤਾਈਂ ੧੦ ਯਥਾਕ੍ਰਮ ਨੰਬਰ ਬਮੂਜ਼ਬ, ਪਹਿਲੀ ਤੋਂ ਦੂਜੀ ਵਧ