ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੭੩


ਸਪੁੱਤ੍ਰ

[੧੩੬੦] ਗਾਥਾ ਮਹਲਾ ੫ (੧੪) ਅਪਜਸੰ ਮਿਟੰਤ ਸਤ ਪੁਹ ਭਾਈ ਗੁਰੁਦਾਸ, ਵਾਰ ੨੪ २ ਸਬਦੈ ਸਬਦੁ ਮਿਲਾਇਆ ਗੁਰਮੁਖਿ ਅਘੜੁ ਘੜਾਏ ਗਹਣਾ ਭਾਇ ਭਗਤਿ ਭੈ ਚਲਣਾ ਆਪੁ ਗਣਾਇ ਨ ਖਲਹਲੁ ਖਹਣਾ। ਦੀਨ ਦੁਨੀ ਦੀ ਸਾਹਿਬੀ ਗੁਰਮੁਖਿ ਗੋਸ ਨਸੀਨੀ ਬਹਣਾ। ਕਾਰਣ ਕਰਣ ਸਮਰਥ ਹੈ ਹੋਇ ਅਛਲੁ ਛਲ ਅੰਦਰਿ ਛੁਹਣਾ। ਸਤੁ ਸੰਤੋਖੁ ਦਇਆ ਧਰਮ ਅਰਥ ਵੀਚਾਰਿ ਸਹਜਿ ਘਰਿ ਘਹਣਾ। ਕਾਮ ਕ੍ਰੋਧੁ ਵਿਰੋਧੁ ਛਡਿ ਲੋਭ ਮੋਹੁ ਅਹੰਕਾਰਹੁ ਤਹਣਾ। ਪੁਤੁ ਸਪੁਤੁ ਬਬਾਣੇ ਲਹਣਾ॥੭॥ ਸੁਭਾਉ—ਪ੍ਰਕ੍ਰਿਤੀ ਸਾਕਤ ਪਾਮਰ ਸੁਸੰਗਤਿ ਵਿੱਚ ਆ ਕੇ ਭੀ ਆਪਣਾ ਸੁਭਾਉ ਨਹੀਂ ਛੱਡਦੇ। [੪੮੧] ਆਸਾ ਕਬੀਰ (੨੦) ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ॥੫॥ [੫੩੬] ਦੇਵਗੰਧਾਰੀ ਮਹਲਾ ੯ (੧) .ť ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਾਰੁ ਭਰੈ॥੧॥ ਸੁਆਨ ਪੂਛ ਜਿਉ ਹੋਇ ਨ ਸੂਧੇ, ਕਹਿਓ ਨ ਕਾਨ ਧਰੈ॥ ਸੁਰਗ ਨਰਕ ਆਦਿ ਲੋਕ [੨੫੧] ਗਉੜੀ ਬਾਵਨ ਅਖਰੀ, ਮਹਲਾ ੫ (੪) ੧੧ ਧਨੁ ਨਹੀ ਬਾਛਹਿ, ਸੁਰਗ ਨ ਆਛਹਿ॥ ੧ ਇਸ ਸੰਬੰਧ ਵਿੱਚ ਦੇਖੋ, ਮਾਤਾ ਪਿਤਾ ਦੀ ਸੇਵਾ ਅਤੇ ਮਾਨ। ੨ ਈਰਖਾ, ਹਸਦੇ। ੩ ਗੋਸ਼ੇਨਸ਼ੀਨੀ, ਉਪਰਾਮਤਾ ਸਹਿਤ ਏਕਾਂਤ ਵਾਸ ੪ . ਛਲ ਰੂਪ ਪ੍ਰਪੰਚ ਵਿੱਚ ਆਪਣੀ ਪ੍ਰਸਿੱਧੀ ਨਾ ਚਾਹੁਣੀ ੫ ਅਭਿਆਸ ਕਰਨਾ, ਘਰ ਰਹਿਣਾ, ਨਿਵਾਸ ਕਰਨਾ। ੭ ਬਾਬੇ ਦਾ ਸਪੁਤ੍ਰ ਪੁੱਤ੍ਰ ਗੁਰੂ ਅੰਗਦ ਹੈ। ੯ ਧੋਖਾ ਦੇਂਦਾ ਹੈ। ੮ ਸੁਭਾਵ, ਆਦਤ। ੬ ਨੱਠਣਾ, ਦੂਰ ਹੋਣਾ। ੧੦ ਮਦ ਵਿੱਚ ਅੰਨ੍ਹਿਆਂ ਕਰਨ ਵਾਲਾ ਅਨਰਥ ਨਾਲ ਪੈਦਾ ਕੀਤਾ ਧਨ, ਕਰਤਾਰ ਦੇ ਪਿਆਰੇ ਨਹੀਂ ਚਾਹੁੰਦੇ। ੧੧ ਪੁਰਾਣਿਕ ਸ੍ਵਰਗ ਭੀ ਉਨ੍ਹਾਂ ਲਈ ਅੱਛਾ ਨਹੀਂ ਹੈ।