ਗੁਰੁਮਤ ਮਾਰਤੰਡ (ਭਾਗ ਪਹਿਲਾ)
੧੮੧
[੧੧੦੫] (ਮਾਰੂ) ਸਲੋਕ ਕਬੀਰ (੧੦) ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ॥੧॥ ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ॥੨॥ [੧੧੮੦] ਬਸੰਤੁ ਮਹਲਾ ੫ (੨) ਰਣੁ ਦੇਖਿ ਸੂਰੇ ਚਿਤ ਉਲਾਸ॥ मडु 4 [੧੩੫੬] ਸਲੋਕ ਸਹਸਕ੍ਰਿਤੀ ਮਹਲਾ ੫ ਸੈਨਾ ਸਾਧ ਸਮੂਹ ਸੂਰ ਅਜਿਤੰ, ਸੰਨਾ ਤਨਿ ਨਿੰਮ੍ਰਤਾਹ॥ ਆਵਧਹਾਂ ਗੁਣ ਗੋਬਿੰਦ ਰਮਣੰ, ਓਟ ਗੁਰ ਸਬਦ ਕਰ ਚਰਮਣਹ॥ ਆਰੂੜਤੇ ਅਸ੍ਵ ਰਥ ਨਾਗਹ ਬੁਝੰਤੋ ਪ੍ਰਭ ਮਾਰਗਹ॥ ਬਿਚਰਤੇ ਨਿਰਭਯੰ ਸਤ੍ਵ ਸੈਨਾ, ਧਾਯੰਤੇ ਗੋਪਾਲ ਕੀਰਤਨਹ॥ ਜਿਤਤੇ ਬਿਸ੍ਵ ਸੰਸਾਰਹ, ਨਾਨਕ ਵਜ੍ਹਾ ਕਰੋਤਿ ਪੰਚ ਤਸਕਰ॥੨੯॥ (੭੨] ਬਚਿੱਤ੍ਰ ਨਾਟਕ, ਅਧ੍ਯਾਯ ੧੩ ਕਬਹੂੰ ਰਣ ਜੂਗੋ ਨਹੀ, ਕਛੁ ਦੈ ਜਸੁ ਨਹੀ ਲੀਨ॥ ਗਾਂਵ ਬਸਤਿ ਜਾਗੋ ਨਹੀ, ਜਮ ਸੌ ਕਿਨ ਕਹਿ ਦੀ?॥੨੨॥ ਗੁਰੁ ਪ੍ਰਤਾਪ ਸੂਰਜ, ਰਾਸਿ ੩, ਅੰਸੂ ੬੧ ੧੩ ११ ੧੩ ੧੮੧ °ਧਰਮ ਬੀਰਤਾ ਜਿਸ ਨੇ ਧਾਰਾ। ਭੈ ਰਹਿਨ ਸੰਗ੍ਰਾਮ ਮਝਾਰਾ। ਜੀਯੋ ਸ਼ੱਤ੍ਰ ਚਹਤਿ ਚਿਤ ਮਰਯੋ। ਮਰਤਿ ਜਿ ਸੱਤਿ ਨਾਮ ਉਰ ਧਰਯੋ॥੩੫॥ ਪ੍ਰਾਪਤਿ ਹੋਤਿ ਪਰਮ ਗਤਿ ਸੋਇ॥ ਜਨਮ ਜਨਮ ਕੇ ਪਾਪਨਿ ਖੋਇ॥... ਧਰਮ ਬਡੋ ਇਹ ਆਯੁਧਧਾਰੀ। ਨਹਿਂ ਸ਼ੱਤ੍ਰਨ ਦਿਖਾਇ ਪਿਛਾਰੀਐ॥੩੯॥ ਦੋਨਹੁ ਲੋਕ ਸੂਰ ਭੁਜ ਤਰੈ। ਜੀਤਹਿ, ਪ੍ਰਿਥਵੀ ਰਾਜ ਸੁ ਕਰੈ। ਮਰੈ, ਸ੍ਵਰਗ ਕੇ ਸੁਖ ਕੋ ਪਾਵਹਿ। ਚਾਮੀਕਰ ਕੇ ਸਦਨ ਬਸਾਵਹਿ॥੪੦॥... ਇਮ ਜਾਨਹੁ ਜੋਧਾ ਗਤਿ ਭਲੇ। ਸਮੁਖ ਰਹੇ ਤੇ ਸ਼ੁਭ ਪਦ ਮਿਲੇ॥੪੧॥ ੧੩ ੧ ਪਰਉਪਕਾਰ ਵਾਸਤੇ ਦੀਨ ਰਖਿਆ ਲਈ ਅਰ ਧਰਮ ਦੇ ਨਿਯਮਾਂ ਦੀ ਪਾਲਨਾ ਹਿਤ। ੨ ਕਵਚ, ਬਖਤਰ। ੩ ਆਯੁਧ, ਸ਼ਸਤ੍ਰ। ੪ ਦਾਲ। ੫ ਹਸਤੀ, ਹਾਥੀ। ੬ ਹਮਲਾ ਕਰਦੇ ਹਨ। ੮ ਕਾਮਾਦਿਕ ਪੰਜ ਡਾਕੂਆਂ ਨੂੰ। ੭ ਪਰਿਣਾਮੀ ਜਗਤ, ਨਾਪਾਯਦਾਰ ਦੁਨੀਆਂ। ੯ ਭਾਵ ਇਹ ਹੈ ਕਿ ਯੋਧਾ ਅਤੇ ਦਾਨੀ ਹੀ ਪ੍ਰਸਿੱਧੀ ਪਾਉਂਦੇ ਹਨ। ਕਾਇਰ ਅਤੇ ਕ੍ਰਿਪਨ ਨੂੰ ਕੋਈ ਨਹੀਂ ਜਾਣਦਾ। ੧੦ ਸ਼ਸਤ੍ਰਧਾਰੀ ‘ਕਾਲੋਸੀ' ਸਿੱਖ ਨੂੰ ਗੁਰੂ ਅਰਜਨ ਸਾਹਿਬ ਦਾ ਉਪਦੇਸ਼। ੧੧ ਮਰਨ ਵੇਲੇ। ੧੨ ਸ਼ਸਤਰ-ਧਾਰੀ ਦਾ। ੧੩ ਪਿੱਠ ਪਿੱਠ। ੧੪ ਸੁਵਰਣ ਦੋ ਮੰਦਿਰ।