ਗੁਰੁਮਤ ਮਾਰਤੰਡ (ਭਾਗ ਪਹਿਲਾ)
੧੯੧
ਇੱਯਾਦਿਕ ਸੇਵਾ ਬਹੁ ਭਾਂਤਿ। ਸਿੱਖਨ ਕੀ ਕੀਜਹਿ ਦਿਨੁ ਰਾਤਿ॥ ਸਤਿਗੁਰ ਗਿਰਾ ਸੰਖਿ ਨਿਤਿ ਪਠੋ। ਸਤਿ ਨਾਮੁ ਕੋ ਮੁਖ ਤੇ ਰਟੋ॥੧੦॥ ਸ਼ੈਤਾਨ ਕਈ ਮੱਤਾਂ ਵਿੱਚ ਇਕ ਫਰਿਸ਼ਤਾ ਸ਼ੈਤਾਨ ਨਾਉਂ ਦਾ ਕੇਵਲ ਅਗਨਿ ਤੱਤ ਤੋਂ ਬਣਿਆ ਮੰਨਿਆ ਹੈ, ਜੋ ਪਰਮੇਸ਼ੁਰ ਤੋਂ ਵਿਮੁਖ ਕਰਨ ਵਾਲਾ ਹੈ ਪਰ ਗੁਰੂ ਸਾਹਿਬ ਵਿਸ਼੍ਯ ਵਿਕਾਰਾਂ ਨੂੰ ਸ਼ੈਤਾਨ ਮੰਨਦੇ ਹਨ, ਵਿਕਾਰ ਗ੍ਰਸਿਤ ਲੋਕ ਸ਼ੈਤਾਨ ਦੇ ਅਸਰ ਹੇਠ ਹਨ। [੭੦੮] ਵਾਰ ਜੈਤਸਰੀ, ਮਹਲਾ ੫ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ॥... ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ॥੯॥ [੭੨੨] ਤਿਲੰਗ ਮਹਲਾ ੧ (੫) २ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ!॥ ਸੋਚਣ (ਅਫ਼ਸੋਸ ਕਰਨ) ਯੋਗ੍ਯ ਗੁਰੁ ਪ੍ਰਤਾਪ ਸੂਰਜ, ਰਾਸਿ ੩, ਅੰਸੂ ੩੬ ਮਨਮਤਿ ਉਰਝੇ ਭਗਤਿ ਬਿਹੀਨੇ। ਕਬਹੁਂ ਨ ਪ੍ਰਭੁ ਕੋ ਸਿਮਰਨਿ ਕੀਨੇ॥੨੯॥ ਸੋ ਸੋਚਨਿ ਕੇ ਜੋਗ ਮਹਾਨਾ। ਧਰਮ ਯਾਗ ਜਿਨ ਕਿਯ ਅਘ ਨਾਨਾ। ਨਹਿਂ ਸਤਿਗੁਰ ਕੀ ਸੇਵ ਕਮਾਈ। ਸਤਿਗੁਰ ਗਿਰਾ ਨ ਰਿਦੈ ਬਸਾਈ॥੩੦॥ ਨਿਸ ਦਿਨ ਪਚੀ ਕੁਟੰਬ ਮਝਾਰੇ। ਕੂੜ ਬੋਲਿ ਸੰਚਹਿ ਧਨ ਭਾਰੇ॥... ਸੁਪਨਹਿ ਕਬਿ ਸਤਿਸੰਗ ਨ ਸੇਵਾ। ਗੁਨ ਬਿਹੀਨ ਅਫਰੇ ਅਹੰਮੇਵਾ।... ਮਿਲੇ ਕੁਸੰਗ ਕਮਾਇਂ ਵਿਕਾਰਾ। ਰਿਦੇ ਸਦਾ ਸਤਿ ਨਾਮੁ ਬਿਸਾਰਾ। ਤਜੇ ਸੁਪੰਥ ਕੁਮਾਰਗ ਚਾਲਾ। ਸੋ ਸੋਚਨਿ ਕੇ ਜੋਗ ਬਿਸਾਲਾ॥੩੩॥ ਸੌਣਾ-ਜਾਗਣਾ ਯਥਾਰਥ ਗ੍ਯਾਨ ਸਹਿਤ ਕਰਮ ਕਰਨ ਦਾ ਨਾਉਂ ‘ਜਾਗਣਾ’ ਅਤੇ ਅਵਿਦ੍ਯਾ ਮੁਲਕ ਕਰਮਾਂ ਵਿੱਚ ਪ੍ਰਵਿਰਤਣ ਦਾ ਨਾਉਂ ‘ਸੌਣਾ” ਹੈ। ੨ ਅਕਦ (ਨਿਕਾਹ) ਸ਼ੈਤਾਨ (ਸ਼ਿਵਤਾਣ—ਕਾਮ) ਪੜ੍ਹ ਵਿਭਚਾਰ ਕਰਦੇ ਹਨ, ਅਰ ਧਾਰਮਿਕ ਆਗੂਆਂ ਦੀ ੩ ਬਾਬਾ ਮੋਹਰੀ ਜੀ ਦਾ ਆਖਣੀ ਸ਼ੋਕਾਤੁਰ ਧਰਮ ੪ ਅਜੇਹੇ ਪੁਰਖਾਂ ਤੇ ਅਫ਼ਸੋਸ ਕਰਨਾ ਚਾਹੀਏ। ੧ ਵਿਦਵਾਨਾਂ ਤੋਂ ਅਰਥ ਸਿੱਖ ਕੇ ਪੜ੍ਹੋ। ਰਿਹਾ ਹੈ, ਭਾਵ ਕਾਮ ਦੇ ਵਸ਼ਿ ਹੋਏ ਲੋਕ ਸਹਾਇਤਾ ਦੀ ਲੋੜ ਨਹੀਂ ਰਹੀ। ਪਤਨੀ ਨੂੰ ਉਪਦੇਸ਼।