(੨੩੪)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਸਰਬ ਲੋਹ ਤ੍ਰੈ ਮੁਦ੍ਰਾ ਕਛ ਕੇਸ ਕਿਰਪਾਨੰ ਰਹਤਨਾਮਾ ਭਾਈ ਦੇਸਾ ਸਿੰਘ ਦਾ ਕੱਛ ਕ੍ਰਿਪਾਨ ਨ ਕਬਹੂ ਤ੍ਯਾਗੇ। ਗੁਰੁ ਪ੍ਰਤਾਪ ਸੂਰਜ, ਰੁਤ ੩, ਅੰਸੂ ੫੦ ਕਛ ਬਿਹੂਨ ਚਿਰਕਾਲ ਨ ਰਹੈ। ਇਕ ਤਜਿ ਦੁਤੀ ਤੁਰਤ ਹੀ ਗਹੇ॥੧੭॥ ਰਹਤਨਾਮਾ ਭਾਈ ਦਯਾ ਸਿੰਘ ਗੰਡੇ ਵਾਲੀ ਕੱਛ ਨਾ ਪਹਿਰੇਂ। ਕਥਾ-ਜਾਖਯਾਨ [੯੫] ਮਾਝ ਮਹਲਾ ੪ (੩) ਹਰਿ ਗੁਣ ਪੜੀਐ, ਹਰਿ ਗੁਣ ਗੁਣੀਐ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ॥ [ ਗੱਡੇ ਤੀਕ ਕੱਛ] ਮਿਲਿ ਸਤਸੰਗਤਿ ਹਰਿ ਗੁਣ ਗਾਏ, ਜਗੁ ਭਉਜਲੁ ਦੁਤਰੁ ਤਰੀਐ ਜੀਉ॥੧॥ [੧੦੪] ਮਾਝ ਮਹਲਾ ੫ (੨੬) ਗੁਣ ਗਾਵਤ ਮਨੁ ਹਰਿਆ ਹੋਵੈ॥ ਕਥਾ ਸੁਣਤ ਮਲੁ ਸਗਲੀ ਖੋਵੈ॥ [੧੭੮] ਗਉੜੀ ਮਹਲਾ ੫ (੨੭) ਸੁਣਿ ਹਰਿ ਕਥਾ ਉਤਾਰੀ ਮੈਲੁ॥ ਮਹਾ ਪੁਨੀਤ ਭਏ ਸੁਖ ਸੈਲੁ॥ ੧ ਦੇਖੋ, ਵੈ ਮੁਦ੍ਰਾ। ੨ ਗੋਡੇ ਵਾਲੀ ਕੱਛ ਬੁੱਢੇ ਦਲ ਨੇ ਜ਼ੀਨ ਸਵਾਰੀ ਵਿੱਚ ਗੋਡੇ ਦੀ ਰੱਖਿਆ ਲਈ ਛੋਟੀ ਕੱਛ ਦੇ ਉੱਪਰ ਪਹਿਰਨੀ ਵਿਧਾਨ ਕੀਤੀ ਸੀ। ਦੇ [ਆੜਬੰਦ] ਕੱਛ ਦੋ ਹੋਠ ਜਾਂ ਉੱਪਰ ਖ਼ਾਸ ਜ਼ਰੂਰਤ ਦੇ ਮੌਕੇ ‘ਆੜਬੰਦ’ ਪਹਿਰਨਾ ਨਿਸ਼ੋਧ ਨਹੀਂ ਇਸ ਸੰਬੰਧ ਵਿੱਚ ਦੇਖੋ, ਗੁਰ ਪ੍ਰਤਾਪ ਸੂਰਜ ਵਿੱਚ ਮਾਛੀਵਾੜੇ ਦਾ ਪ੍ਰਸੰਗ: ' ‘ਕਰੀ ਰਦਨਧਾਵਨ ਗੁਰੂ ਮੁਖ ਕਮਲ ਪਖਾਰਾ। ਪੁਨ ਚੌਂਕੀ ਪਰ ਖਰੋ ਹੁਇ ਮੰਜਨ ਤਨ ਧਾਰਾ। ਕਟ ਕੀ ਕਾਢ ਨਿਕਾਰ ਕਰਿ ਤਹਿ ਨੀਚੇ ਡਾਰੀ। ਆੜਬੰਦ ਅੰਤਰ ਤੋ ਦਿਵ ਕ ੋ ਸੁਧਾਰੀ॥੧੩॥ ਸੋ ਆਮਿਖ ਮਹਿ ਖੁਭਿ ਰਹਯੋ ਜਮਿ ਤਿ ਸਾਥਾ। ਰਹੇ ਨਿਕਾਸ, ਨ ਨਿਕਸਤੋ, ਐਂਬ੍ਯ ਗਹਿ ਹਾਥਾ॥ ਤਬੈ ਗੁਲਾਬੇ ਕੋ ਕਯੋ ਕਰਿ ਜਤਨ ਨਿਕਾਸੋ॥ ਸਨੋ ਸਨੋ ਕਾਢਨ ਲਯੋ ਹੈ ਕੈ ਬਹੁ ਪਾਸੋ॥੧੪॥ 1, * ਜੁਗਲ ਉਰੂ ਤੇ ਐਂਚਿ ਕਰਿ ਕਰਿ ਕਰਿ ਪਟ ਗੀਲਾ। ਨੀਠ ਨੀਠ ਕਾਢਨ ਕਯੋ ਪੁਨ ਪੁਨ ਕਰਿ ਢੀਲਾ॥੧੬॥ (ਰੁਤ ੬, ਅੰਸੂ ੪੫) ੩ ਵਿਚਾਰੀਏ। ੪ ਦੁਸਤਰ, ਜਿਸ ਦਾ ਤਰਨਾ ਔਖਾ ਹੈ | ੫ ਅਚਲ ਸੁਖ