ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੪੪)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਕਤੇਬ॥ 4 ਜੇ?॥ ਬਿਹੀਨ || ਨਾਮ ਕਾਮ ਬਿਹੀਨ ਪੇਖਤ, ਧਾਮ ਹੂੰ ਨਹਿ ਜਾਹਿ॥ ਹੂੰ ਸਰਬ ਮਾਨ, ਸਰਬੱਤ੍ਰ ਮਾਨ, ਸਦੈ ਮਾਨਤ ਤਾਹਿ॥ ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ॥ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥੮੧॥ ਦੇਵ ਭੇਵ ਨ ਜਾਨਹੀ ਜਿਹ ਬੇਦ ਅਉਰ ਰੂਪ ਰੰਗ ਨ ਜਾਤਿ ਪਾਤਿ, ਸੁ ਜਾਨਈ ਕਿਂਹ ਤਾਤ ਮਾਤ ਨ ਜਾਤ ਜਾਕਰ, ਜਨਮ ਮਰਨ ਚੱਕ ਬੱ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ॥੮੨॥ ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਹ ਜਾਪ॥ ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਹ ਥਾਪਿ॥ ਪਰਮ ਰੂਪ ਪੁਨੀਤ ਮੂਰਤਿ, ਪੂਰਨ ਪੁਰਖ ਅਪਾਰ॥ ਸਰਬ ਥਿਸੁ ਰਚਿਓ ਸੁਯੰਭਵ, ਗੜਨ ਭੰਜਨਹਾਰ॥੮੩॥ ਕਾਲ ਹੀਨ, ਕਲਾ ਸੰਜੁਗਤਿ, ਅਕਾਲ ਪੁਰਖ, ਅਦੇਸ॥ ਧਰਮ ਧਾਮ, ਸੁਂ ਭਰਮ ਰਹਿਤ, ਅਭੂਤ ਅਲਖ, ਅਭੇਸ॥ ਅੰਗ ਰਾ ਨ ਰੰਗ ਜਾਕਹਿ ਜਾਤਿ ਪਾਤਿ ਨ ਨਾਮ॥ ਰਾਗ ਗਰਬ ਗੰਜਨ, ਦੁਸਟ ਭੰਜਨ, ਮੁਕਤਿ ਦਾਇਕ ਕਾਮ॥੮੪॥ ਆਪ ਰੂਪ, ਅਮੀਕ ਅਨਉਸਤਤਿ ਏਕ ਪੁਰਖ ਅਵਧੂਤ॥ ਗਰਬ ਗੰਜਨ, ਸਰਬ ਭੰਜਨ, ਆਦਿ ਰੂਪ, ਅਸੂਤ ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ॥ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ॥੮੫]] ਸਰਬ ਗੰਤਾ, ਸਰਬਹੰਤਾ, ਸਰਬ ਤੇ ਅਨਭੇਖ॥ ਸਰਬ ਸਾਸਤ੍ਰ ਨ ਜਾਨਹੀ, ਜਿਹ ਰੂਪ ਰੰਗੁ ਅਰੁ ਰੇਖ॥ ਪਰਮ ਬੇਦ ਪੁਰਾਣ ਜਾਕਹਿ ਨੇਤ ਭਾਖਤ ਨਿੱਤ 11 ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੰਤ॥੮੬॥... ਕਿ ਅਫਵੁਲ ਗੁਨਾ੯ ਹੈਂ। ਕਿ ਸ਼ਾਹਾਨ ਸ਼ਾਹ ਹੈਂ॥ ૧૧ १२ ੧੭ ੧੫ १० ੧ ਸਭ ਜਗ੍ਹਾ ਮੰਨਿਆ ਹੋਇਆ।੨ ਨਿੱਤ ਸਾਰੇ ਸਮਿਆਂ ਵਿੱਚ ੩ ਸਭ, ਅਖਿਲ, ਤਮਾਮ। ੫ ਉਪਮਾ, ਸੋਭਾ। ੭ ਸੱਤ ਅਕਾਸ਼, ਸੱਤ ਪਤਾਲ। ੯ ਦੇਸ਼, ਕਾਲ ਆਦਿਕ ਭੇਦਾਂ ਤੋਂ ੧੧ ਅੰਗਾਂ ਦਾ ਸ਼ਿੰਗਾਰ 1 ੧੩ ੧੬ ੪ ਤੌਰੇਤ, ਜੰਬੂਰ ਅੰਜੀਲ ਅਤੇ ਕੁਰਾਨ ਆਦਿਕ ੬ ਪ੍ਰਚੰਡ, ਅਮੋਘ। ੮ ਸ਼ਕਤੀ, ਚਮਤਕਾਰ। ਬਿਨਾਂ। ੧੦ ਤੱਤਾਂ ਦਾ ਕਾਰਯ ਨਹੀਂ। ੧੨ ਜਿਸ ਦਾ 1 ੧੩ ਮੋਖ ਭੋਗ ਦਾ ਦਾਤਾ ਹੈ, ਕਾਮਨਾ ਪੂਰਕ।੧੪ ਗੰਭੀਰ, ਅਥਾਹ 1 ੧੫ ਪੂਰੀ ਤਰ੍ਹਾਂ ਉਸਤਤਿ ਨਹੀਂ ਹੋ ਸਕਦੀ। ੧੭ ਜੀਵਾਤਮਾ ਆਦਿਕ ਭੇਦਾਂ ਤੋਂ ਬਿਨਾਂ। ੧੯ ਅਪਰਾਧ ਬਖਸ਼ ਦੇਣ ਵਾਲਾ। ੧੬ ਅਜਨਮ, ਬੰਧਨਾਂ ਤੋਂ ਬਿਨਾਂ 1 ੧੮ ਸਰਬ ਯਾਤਾ, ਸਰਬ ਗਾਮੀ 1 ॥