(੨੬੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
[੫੪੨] ਬਿਹਾਗੜਾ ਛੰਤ ਮਹਲਾ ੫ (੧)
ਸਚੁ ਕਹੈ ਨਾਨਕੁ ਸੁਣਹੁ ਸੰਤਹੁ, ਹਰਿ ਵਰਤੈ ਧਰਮ ਨਿਆਏ॥੧॥
[੫੭੦] ਵਡਹੰਸੁ ਮਹਲਾ ੩, ਛੰਤ (੪)
ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ॥
[੬੨੧] ਸੋਰਠਿ ਮਹਲਾ ੫ (੫੧)
ਤਹ ਸਾਚ ਨਿਆਇ ਨਿਬੇਰਾ॥ ਊਹਾ ਸਮ ਠਾਕੁਰੁ ਸਮ ਚੇਰਾ॥
ਅੰਤਰਜਾਮੀ ਜਾਨੈ॥ ਬਿਨੁ ਬੋਲਤ ਆਪਿ ਪਛਾਨੈ॥੩॥
[੯੪੯] ਮਹਲਾ ੩, ਵਾਰ ਰਾਮਕਲੀ ੧ (੬)
ਸਚਾ ਆਪਿ ਤਖਤੁ ਸਚਾ, ਬਹਿ ਸਚਾ ਕਰੇ ਨਿਆਉ॥
ਕਰਤਾਰ ਦਾ ਪੱਖ ਸਭ ਤੋਂ ਵੱਡਾ ਹੈ
[੩੬੬] ਆਸਾ ਮਹਲਾ ੪ (੨)
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥
ਕਿਸ ਹੀ ਧੜਾ ਕੀਆ ਸਿਕਦਾਰ, ਚਉਧਰੀ ਨਾਲਿ ਆਪਣੈ ਸੁਆਈ॥
ਹਮਾਰਾ
ਪੜਾ
ਹਮ ਹਰਿ ਸਿਉ ਧੜਾ
ਹਰਿ
ਰਹਿਆ ਸਮਾਈ॥੧॥
ਕੀਆ
ਮੇਰੀ ਹਰਿ ਟੇਕ॥
ਅਵਰੁ
ਕੋਈ,
भै ਹਰਿ ਬਿਨੁ ਪਖੁ ਧੜਾ
ਹਉ
ਨ
ਹਰਿ ਹੁਣ ਗਾਵਾ ਅਸੰਖ ਅਨੇਕ॥੧॥ ਰਹਾਉ॥
ਜਿਨ ਸਿਉ ਧੜੇ ਕਰਹਿ ਸੇ ਜਾਹਿ॥ ਝੂਠੁ ਧੜੇ ਕਰਿ ਪਛੋਤਾਹਿ॥
ਥਿਰੁ
ਰਹਹਿ ਮਨਿ
ਕਮਾਹਿ॥
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥੨॥
ਏਹ ਸਭਿ ਧੜੇ ਮਾਇਆ ਮੋਹ ਪਸਾਰੀ॥ਮਾਇਆਕਉਲੂਝਹਿਗਾਵਾਰੀ॥
ਜਨਮਿ ਮਰਹਿ ਜੂਐ
ਬਾਜੀ
ਹਾਰੀ॥
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ॥੩॥
ਕਲਿਜੁਗ ਮਹਿ यज्ञे ਪੰਚ ਚੋਰ ਝਗੜਾਏ॥
ਕਾਮ
ਰੋਧ ਲੋਭੁ
ਮੋਹ
ਅਭਿਮਾਨੁ
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ
੧ ਫ਼ੈਸਲਾ।
ਵਧਾਏ॥...
ਗਵਾਏ॥੪॥
੨ ਭਾਵ ਇਹ ਹੈ ਕਿ ਧ੍ਯਾਨ, ਗਵਾਹੀ ਅਰ ਸਿਫ਼ਾਰਸ਼ ਦੀ ਉਥੇ ਲੋੜ ਨਹੀਂ, ਅਰ ਨਾ ਕਾਨੂੰਨੀ
ਚਰਚਾ ਨਾਲ ਕੰਮ ਬਣਦਾ ਹੈ।
੩ ਪੱਖ, ਸਹਾਯਕ ਟੋਲਾ
੪ ਜਿਸ ਦਾ
ਮੁਕਾਬਲਾ ਕਰਨ ਨੂੰ ਕੋਈ ਸਮਰੱਥ ਨਹੀਂ!