ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/333

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੨੭੩


[੧੩੭੮] ਸਲੋਕ—ਫਰੀਦ ਫਰੀਦਾ! ਜੰਗਲੁ ਜੰਗਲੁ ਕਿਆ ਭਵਹਿ? ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ க ੳ) ਸ਼ਾਹ ਬਾ ਤੋ ਅ) E) ਸ) ਜੰਗਲੁ ਕਿਆ ਢੂਢੇਹਿ?॥੧੯॥ ਜ਼ਿੰਦਗੀ ਨਾਮਹ ਹਮ-ਨਸ਼ੀਨੋ ਹਮ-ਜ਼ੁਬਾਂ ਤੂ ਬਸੂਏ ਹਰ ਕਸੇ ਨਾਕਿਸ ਦਵਾਂ॥੭੫॥ ਜ਼ਿ ਸ਼ਾਹ-ਰਗ ਹਸਤ ਸ਼ਾਹ ਨਜ਼ਦੀਕ ਤਰ ਬ-ਸਹਿਰਾ ਮੇ-ਰਵੀ? ਐ ਬੇ-ਖ਼ਬਰ॥੩੯੩॥ ਓਦਰੂਨੇ ਦਿਲ ਤੂ ਬੇਰੂੰ ਮੇ-ਰਵੀ। ਓ ਬਖ਼ਾਨਹ ਤੂ, ਬ-ਜੇਹੂੰ ਮੇ-ਰਵੀ?॥੪੦੨] ਓ-ਸਤ ਅਜ਼ ਹਰ ਮੂਏ ਤੋ ਦੂੰ ਆਸ਼ਕਾਰ ਤੂ ਕੁਜਾ ਬੇਰੂੰ ਰਵੀ ਬਹਿਰੇ ਸ਼ਿਕਾਰ॥੪੦੩॥ ਕਰਤਾਰ ਨੂੰ ਭੁੱਲਣਾ ਦੁੱਖਾਂ ਦਾ ਕਾਰਣ ਹੈ [੧੩੫] ਮਾਝ ਮਹਲਾ ੫, ਬਾਰਹਮਾਹਾ (੯) ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ [੩੮੩] ਆਸਾ ਮਹਲਾ ੫ (੪੯) ਤੂੰ ਵਿਸਰਹਿ ਤਾਂ ਸਭੁ ਕੋ ਲਾਗੂ, ਚੀਤਿ ਆਵਹਿ ਤਾਂ ਸੇਵਾ॥ ਕਰਤਾਰ ਨੇੜੇ ਤੋਂ ਨੇੜੇ ਹੈ [੫੩੦] ਦੇਵਗੰਧਾਰੀ ਮਹਲਾ ੫ (੧੨) ਸੋ ਪ੍ਰਭੁ ਨੇਰੈ ਹੂ ਤੇ ਨੇਰੈ॥ [੫੪੭] ਬਿਹਾਗੜਾ ਛੰਤ ਮਹਲਾ ੫ (੮) ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ॥ ੧ ਜੰਗਲ ਦੇ ਕੰਡੇ ਦਰੜਦਾ ਫਿਰਦਾ ਹੈ, ਅਥਵਾ ਬਣ ਦੇ ਕੰਡੇ ਕਪੜਿਆਂ ਵਿੱਚ ਚੁਭ ਕੇ ਜੋ ਤੁਰਨੋਂ ਅਟਕਾਉਂਦੇ ਹਨ, ਉਹ ਮਾਨੋ ਬਣਬਾਸ ਜਾਣੋ ਰੋਕ ਕੇ ਘਰ ਨੂੰ ਮੁੜਨ ਦਾ ਉਪਦੇਸ਼ ਦਿੰਦੇ ਹਨ। ੨ ਰਿਦੇ ਅਸਥਾਨ ਵਿੱਚ ੳ) ਤੇਰਾ ਮਾਲਿਕ ਤੇਰੇ ਪਾਸ ਬੈਠਾ ਹੈ ਅਤੇ ਤੇਰੇ ਨਾਲ ਗੱਲਾਂ ਕਰ ਰਿਹਾ ਹੈ, ਪਰ ਤੂੰ ਆਪਣੀ ਨਾਲਾਯਕੀ (ਭੁੱਲ) ਕਰ ਕੇ ਐਧਰ ਓਧਰ ਭਟਕਦਾ ਫਿਰਦਾ ਹੈ। ਅ) ਹੋ ਅਗਯਾਨੀ! ਜਦ ਕਿ ਵਾਹਗੁਰੂ ਸ਼ਾਹਰਗ (ਪ੍ਰਾਣ ਨਾੜੀ) ਤੋਂ ਭੀ ਨੇੜੇ ਹੈ, ਫੇਰ ਤੂੰ ਬਣਾਂ ਨੂੰ ਕਿਉਂ ਭੱਜਦਾ ਹੈਂ? ੲ) ਉਹ ਦਿਲ ਦੇ ਅੰਦਰ ਹੈ ਅਤੇ ਤੂੰ ਬਾਹਰ ਨੂੰ ਜਾਂਦਾ ਹੈ? (ਜਦ ਕਿ) ਉਹ ਤੇਰੇ ਘਰ ਵਿੱਚ ਹੈ, ਤੇ ਤੀਰਥ ਯਾਤਰਾ ਲਈ ਕ੍ਯੋਂ ਨੱਠਦਾ ਹੈਂ? ਸ) ਜਦ ਕਿ ਉਹ ਤੇਰੇ ਰੋਮ-ਰੋਮ ਤੋਂ ਪ੍ਰਗਟ ਹੋ ਰਿਹਾ ਹੈ, ਤੂੰ ਬਾਹਰ ਲੱਭਣ ਲਈ ਕਿਧਰ ਜਾਂਦਾ ਹੈਂ? ੩ ਬਦਲਾ ਲੈਣ ਲਈ ਪਿੱਛਾ ਕਰਨ ਵਾਲਾ, ਵੈਗੇ। ੨੭੩