ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/353

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੨੯੩


ਗੁਰੂ ਪ੍ਰਤਾਪ ਸੂਰਯ, ਰੁਤ ੩, ਅੰਸੂ ੫੦ ਪਾਵਨ ਤਨ ਪਾਵਨ ਕਰਿ ਥਾਨ। ਘ੍ਰਿਤ ਮੈਦਾ ਲੇ ਖੰਡ ਸਮਾਨ॥੨੮॥ ਕਰਹਿ ਕੜਾਹ ਜਪੁ ਪਾਠ ਸੁ ਠਾਨੈ। ਗੁਰ ਪ੍ਰਸਾਦਿ ਅਰਦਾਸ ਬਖਾਨੈ॥ ਕਾਮ [੧੧੮੬] ਬਸੰਤੁ ਮਹਲਾ ੯ (੨) ੨੯੩ ਪਾਪੀ ਹੀਐ ਮੈ ਕਾਮੁ ਬਸਾਇ॥ ਮਨੁ ਚੰਚਲੁ ਯਾ ਤੇ ਗਹਿਓਨਜਾਇ॥੧॥ ਰਹਾਉ॥ ਜੋਗੀ ਜੰਗਮ ਅਰੁ ਸੰਨਿਆਸ॥ ਸਭ ਹੀ ਪਰਿ ਡਾਰੀ ਇਹ ਛਾਮ॥੧॥ ਜਿਹਿ ਜਿਹਿ ਹਰਿ ਕੋ ਨਾਮੁ ਸਮਾਰਿ॥ ਤੇ ਭਵ ਸਾਗਰ ਉਤਰੇ ਪਾਰਿ॥੨॥ ਜਨ ਨਾਨਕ ਹਰਿ ਕੀ ਸਰਨਾਇ॥ ਦੀਜੈ ਨਾਮੁ ਰਹੈ ਗੁਨ ਗਾਇ॥੩॥ [੯੩੨] ਰਾਮਕਲੀ ਮਃ ੧ ਦਖਣੀ ਓਅੰਕਾਰੁ ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੁਹਾਗਾ ਵਾਲੈ॥੧੮॥ [੧੩੫੮] ਸਲੋਕ ਸਹਸਕ੍ਰਿਤੀ ਮਹਲਾ ੫ (੪੬) ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਕਾਮਧੇਨੁ—ਚਿੰਤਾਮਣਿ—ਕਲਪ ਬ੍ਰਿਛ ਪੁਰਾਣਾਂ ਵਿੱਚ ਕਾਮਧੇਨੁ, ਚਿੰਤਾਮਣਿ, ਕਲਪ-ਬ੍ਰਿਛ ਅਤੇ ਪਾਰਿਜਾਤ ਸੁਰਗ ਦੇ ਰਤਨ ਕਲਪੇ ਹਨ ਅਤੇ ਸਭ ਕਾਮਨਾ ਪੂਰਣ ਕਰਨ ਵਾਲੇ ਮੰਨੇ ਹਨ, ਪਰ ਗੁਰੂ ਸਾਹਿਬ ਸਤਸੰਗ ਅਤੇ ਕਰਤਾਰ ਦੇ ਨਾਮ ਤੋਂ ਛੁਟ ਹੋਰ ਕਿਸੇ ਵਸਤੂ ਨੂੰ ਕਾਮਨਾ ਪੂਰਕ ਨਹੀਂ ਜਾਣਦੇ। ਭਾਈ [੧੮] ਸਿਰੀਰਾਗੁ ਮਹਲਾ ੧ (੧੨) ਰੇ ਸੰਤ ਜਨਾ ਕੀ ਰੇਣੁ॥ ਸੰਤ ਸਭਾ ਗੁਰੁ ਪਾਈਐ, ਮੁਕਤਿ ਪਦਾਰਥੁ ਧੇਣੁ॥ [੨੧੨] ਗਉੜੀ ਮਹਲਾ ੫ (੧੫੧) ਚਿੰਤਾਮਣਿ ਕਰੁਣਾ ਮਏ॥੧॥ ਰਹਾਉ॥ ਦੀਨ ਦਇਆਲਾ ਪਾਰਬ੍ਰਹਮੁ॥ ਜਾ ਕੈ ਸਿਮਰਣਿ ਸੁਖ ਭਏ॥੧॥ - ਦੀਵਾਨ ਵਿੱਚ ਕੀਰਤਨ ਕਰਦੇ ਹੋਏ ਰਾਗੀ ਸਿੰਘਾਂ ਦਾ ਬਰਤਾਰਾ ਭੀ ਬਰਤਨ ਵਿੱਚ ਪਾ ਕੇ ਦੇਣਾ ਅਯੋਗ ਨਹੀਂ ਹੈ। ਕਈ ਥਾਈਂ ਵੇਖੀਦਾ ਹੈ ਕਿ ਕੜਾਹ ਪ੍ਰਸ਼ਾਦ ਦਾ ਕਟੋਰਾ ਗੁਰੂ ਗ੍ਰੰਥ ਸਾਹਿਬ ਦੇ ਪੰਘੂੜੇ ਹੋਠ ਰੱਖ ਕੇ ਅਥਵਾ ਭੋਜਨ ਦਾ ਬਾਲ ਪਰੋਸ ਕੇ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਗੁਰਦੁਆਰੇ ਦੇ ਅੰਦਰ ਰੱਖ ਕੇ ਨਗਾਰੇ ਤੇ ਚੋਟ ਦਿੰਦੇ ਹਨ, ਸੰਖ ਵਜਾਉਂਦੇ ਹਨ ਅਤੇ ਘੰਟਾ ਧੁਨੀ ਕਰਦੇ ਹਨ, ਪਰ ਇਹ ਸਭ ਪਾਖੰਡ ਰਚਨਾ ਗੁਰੁਮਤ ਤੋਂ ਵਿਰੁੱਧ ਹੈ। ੧ ਕਾਮਧੇਨੁ॥