ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/378

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੧੮)

ਗੁਰੁਮਤ ਮਾਰਤੰਡ (ਭਾਗ ਪਹਿਲਾ)


[੧੩੫੮] ਸਲੋਕ ਸਹਸਕ੍ਰਿਤੀ, ਮਹਲਾ ੫ (੪੭) ਹੇ ਕਲਿ ਮੂਲ ਕ੍ਰੋਧ, ਕਦੰਚ ਕਰੁਣਾ ਨ ਉਪਰਜਤੇ॥ ਬਿਖਯੰਤ ਜੀਵੰ ਵਸ੍ਰ ਕਰੋਤਿ, ਨਿਰਤ੍ਰੰ ਕਰੋਤਿ ਜਥਾ ਮਰਕਟਹ॥ ਤਨਖਾਹ ਨਾਮਾ ਸਿਖ ਹੋਇ ਜੋ ਕਰੇ ਕਰੋਧ | ਕੰਨ੍ਯਾ ਮੂਲਿ ਨ ਦੇਵੈ ਸੋਧ ਧੀ ਭੈਣ ਕਾ ਪੈਸਾ ਖਾਇ। ਗੋਬਿੰਦ ਸਿੰਘ ਧਕੇ ਯਮ ਲਾਇ | [ਧੀ ਭੈਣ ਦਾ ਪੈਸਾ ਗੁਰੁ ਪ੍ਰਤਾਪ ਸੂਰਜ, ਰਾਸਿ ੧੧, ਅੰਸੂ ੧੭ ਗੁਰੂ ਤੇਗ ਬਹਾਦਰ ਜੀ ਦਾ ਮੱਖਣ ਸ਼ਾਹ ਨੂੰ ਉਪਦੇਸ਼ ਜਬਿ ਨਰ ਕੋ ਉਰ ਕ੍ਰੋਧ ਉਪਾਇ 1 ਕੋ ਅਸ ਪਾਪ ਜੁ ਕਰਿ ਨ ਸਕਾਇ?॥੩੬॥ ਮਾਤ ਪਿਤਾ ਗੁਰਦੇਵ ਮਹਾਨੇ। ਕਰਤਿ ਅਵੱਗ੍ਯਾ ਕਛੂ ਨ ਜਾਨੇ | ਜੋ ਹੈ ਅਬਧ, ਬਧਹਿ ਤਿਨ ਤਾਈਂ। ਨਿਸ਼ਠੁਰ ਬਾਕ ਕਹੈ, ਸਮੁਦਾਈ॥੩੭॥ ਉਪਜੇ ਕ੍ਰੋਧ ਅਪਰ ਕ੍ਯਾ ਕਹਿਨੇ | ਪ੍ਰਾਨ ਬਿਨਾਸਹਿ“, ਜਾਇ ਨ ਸਹਿਨੋ। ਖਟ ਰਸ [੧੪੧੩] ਸਲੋਕ ਵਾਰਾਂ ਤੇ ਵਧੀਕ, ਮਹਲਾ ੩ (੧੨) ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ॥ 4 ਭਾਈ ਗੁਰੁਦਾਸ, ਵਾਰ ੧੭ ਖਟੁ ਰਸ ਮਿਠ ਰਸ ਮੇਲਿ ਕੈ ਛਤੀਹ ਭੋਜਨ ਹੋਨਿ ਰਸੋਈ॥(੮) ਖਾਣਾ ਪੀਣਾ ਪਹਰਨਾ (ਖਾਨ ਪਾਨ ਪਹਰਾਨ) [ ਪੰਜ ਭੋਜਨ ] ਵਿਦ੍ਵਾਨਾਂ ਨੇ ਖਾਣ ਪੀਣ ਦੇ ਪਦਾਰਥ ਪੰਜ ਪ੍ਰਕਾਰ ਦੇ ਭ, ਭੋ, ਲੇਯ੍ਯ, ਪੇਯ ਅਤੇ ਚੌਸ਼੍ਯ ਮੰਨੇ ਹਨ। ਗੁਰੁਮਤ ਵਿੱਚ ਇਨ੍ਹਾਂ ਦੇ ਵਰਤਣ ਵਿੱਚ ਅਵਿਦ੍ਯਾ ਅਤੇ ਵਹਿਮ ਭਰੇ ਯਕੀਨ, ਭ੍ਰਮ ਮੂਲਕ ਅਸ਼ੁੱਧੀ ਸ਼ੁੱਧੀ ਅਰ ਪੁੰਨ ੧ ਬਾਂਦਰ। ੨ ਅਧ੍ਯ, ਨਾ ਮਾਰਨ ਯੋਗ੍ਯ। ੩ ਕਰੜਾ, ਕਠੋਰ। ੪ ਆਤਮਘਾਤ (ਖ਼ੁਦਕਸ਼ੀ) ਕਰ ਲੈਂਦਾ ਹੈ। ਹੈ ੫ ਮਿੱਠਾ, ਸਲੂਣਾ, ਚਰਪਰਾ, ਤਿੱਖਾ, ਕਸੈਲਾ, ਖੱਟਾ ਅਤੇ ਕੌੜਾ। ਭਾਈ ਗੁਰੁਦਾਸ ਜੀ ਦੋ ਲੇਖ ਅਨੁਸਾਰ ਇਕ ਰਸ ਨਾਲ ਛੀ ਮੇਲ ਕਰਨ ਤੋਂ ਖਟ ਰਸਾਂ ਦੇ ੩੬ ਰਸ ਬਣ ਜਾਂਦੇ ਹਨ, ਇਹੀ ਛੱਤੀ ਪ੍ਰਕਾਰ ਦੇ ਭੋਜਨ ਅਖਵਾਉਂਦੇ ਹਨ। ੬ ੳ)ਭ—ਜੋਦੰਦ ਦਾੜਾਂ ਦੀ ਸਹਾਯਤਾ ਨਾਲ ਪਦਾਰਥ ਖਾਧੇ ਜਾਣ,ਜਿਵੇਂ ਰੋਟੀ, ਪੂਰੀ, ਕਚੌਰੀ ਆਦਿ। ਅ) ਭੋ—ਜੋ ਕੇਵਲ ਦਾੜ੍ਹਾਂ ਦੀ ਸਹਾਯਤਾ ਨਾਲ ਖਾਧੇ ਜਾਣ, ਜਿਵੇਂ ਭੁੰਜੇ ਦਾਣੇ ਬਦਾਮ ਆਦਿ। ਏ) ਲੇ—ਜੋ ਜੀਭ ਨਾਲ ਚੌਟੇ ਜਾਣ, ਲਾਪਸੀ ਚਟਨੀ ਆਦਿ। ਸ) ਪੇਯ-ਜੋ ਪੀਤੇ ਜਾਣ, ਦੁੱਧ, ਦਹੀਂ, ਸ਼ਰਬਤ ਆਦਿ। ਹ) ਚੌਸ਼ਯ—ਜੋ ਚੂਸੋ ਜਾਣ, ਅੰਬ ਗੰਨਾ ਆਦਿ।