ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/399

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੩੯


ਖ ਹੋਇ ਕਿਸ ਜੂਠ ਨ ਖਾਵੈ। ੩੩੯ ਸਿੱਖ ਹੋਇ ਧਨ ਪ੍ਰੇਮ ਨ ਲਾਵੈ॥੯॥... ਸੀਤਲ ਜਲ ਕੋ ਅੰਗੀਕਾਰੋ। ਜੇ ਨਹਿਂ ਸ਼ਕਤਿ ਤਪਤ ਕਰਿ ਬਾਰੇ। ਬਿਨ ਇਸ਼ਨਾਨ, ਨ ਦਿਵਸੁ ਬਿਤਾਵੈ। ਬਿਨ ਇਸ਼ਨਾਨ, ਨ ਭੋਜਨ ਖਾਵੈ॥੧੪.... [ਜੂਠਾ ਖਾਣਾ] [ ਇਸ਼ਨਾਨ ] ਪਜਾ ਸਕਲ ਚਹੁਂ ਬਰਨਨ ਸਹਿਤ। ਇਨ ਤੇ ਰਾਖੈ ਯਾਰੀ ਰਹਤ॥੧੫॥ ਸਭਿ ਕੈ ਸੰਗ ਰਖੈ ਬਿਵਹਾਰੈ। ਨਿਸ਼ਚਾ ਨੇਮ ਇਨਹੁਂ ਤੇ ਯਾਰੈ। ਜਗਤ ਜੂਠ ਤੇ ਰਹੀਐ ਦੂਰ। ਪਹਿਰੈ ਨਹੀਂ, ਕਸੁੰਭਾ ਰੂਰ॥੧੬॥... [ ਚੁੱਕਾ ] [ ਸੂਹਾ ਰੰਗ ] ਕੱਛ ਬਿਹੀਨ ਚਿਰਕਾਲ ਨ ਰਹੈ। ਇਕ ਤਜਿ ਦੁਤੀ ਤੁਰਤ ਹੀ ਗਹੇ॥੧੭॥ ਸਿਮਰਨਿ ਸਤਿ ਨਾਮੁ ਕੋ ਧਰੈ। ਸੁਪਤਨ ਸਮੈ ਸੋਹਿਲਾ ਰਰੈਂ। ਬਿਘਨ ਅਨੋਕਨਿ ਕੋ ਹੁਇ ਨਾਲ਼। ਸਦਾ ਧਰੈ ਸਤਿਗੁਰ ਕੀ ਆਸ॥੧੮॥ ਦੋਹਰਾ—ਗੁਰ ਕੀ ਪਾਹੁਲ ਸਿੱਖ ਲੋ, ਰਹਿਤ ਕਮਾਵੈ ਗ੍ਰੰਥ। ਜਿਸ ਬੇੜੇ ਚੜ੍ਹਿ ਸੇਵਿ ਸੋ, ਭਰਮੈ ਅਪਰ ਨ ਪੰਥ॥੧੯॥... ਸੂਤ ਬਰਜਹਿ ਨਹਿਂ ਥਿਰਹਿ ਕੁਸੰਗਤਿ। ११ ਤਿਮ ਤ੍ਰਿਯ ਕੋ ਰਖ ਬਰਜ ਕੁਪੰਗਤਿ। ਗੁਰੂ ਮੰਤ੍ਰ ਕੌ ਨਿਸ ਦਿਨ ਰਹੈ। ਨਿਤ ਉਠਿ ਘਰ ਕੇ ਕਾਰਜ ਕਰੈ॥੨੧॥ ਧਨ ਪੂਜਾ ਪਰ ਨਹਿਂ ਲਲਚਾਇ। ਨਿਤ ਕੜਾਹ ਰੰਚਕ ਲਗਿ ਖਾਇ।... ਭੇਖਨ ਕੀ ਬਾਣੀਕੋ ਤਜੈ ਖਾਇਨ ਅਸਨ ਸੀਤਲਾ ਜਜੈ।(੨੬) [ਬਾਹੀਅੜਾ] ੧੩ ੧ ਕਿਸੇ ਅਮਤੀ ਅਤੇ ਕੁਰਹਿਤੀਏ ਦਾ ਜੂਠਾ। ਉਨ੍ਹਾਂ ਸਿੱਖਾਂ ਨੂੰ ਲੱਜਾ ਕਰਨੀ ਚਾਹੀਏ ਜੋ ਜੂਠ ਨੂੰ ‘ਸੀਤ ਪ੍ਰਸ਼ਾਦ' ਅਥਵਾ ‘ਦੀ ਕਹਿ ਕੇ ਖਾਂਦੇ ਹਨ। ਕੋ ਮਾਯਾ ਦੇ ਪਿਆਰ ਵਿੱਚ ਖਚਿਤ ਨਾ ਹੋ ਜਾਵੇ। ੩ ਜੇ ਠੰਢੇ ਪਾਣੀ ਨਾਲ ਨਾ ਕਰ ਸਕੇ ਤਾਂ ਜਲ ਤੱਤਾ ਕਰ ਲਵੇ। ੪. ਭਾਵ ਇਹ ਹੈ ਕਿ ਨ੍ਹਾਉਣ ਤੋਂ ਆਲਸ ਨਾ ਕਰੇ। ਇਸ ਦਾ ਇਹ ਤਾਤਪਰਯ ਨਹੀਂ ਕਿ ਜੋ ਸਫ਼ਰ ਵਿੱਚ ਸਨਾਨ ਨਾ ਬਣ ਸਕੇ ਤਾਂ ਭੁੱਖਾ ਹੀ ਰਹੋ, ਅਥਵਾ ਰੋਗ ਵਿੱਚ ਵੈਦ ਦੋ ਵਰਜਣ ਪੁਰ ਵੀ ਸਨਾਨ ਕਰੋ। ੫ ਸੰਸਾਰਿਕ ਬਿਵਹਾਰ | ੭ ਸੁੰਦਰ ਰੋਗ ਸਮਝ ਕੇ। ੬ ਤਮਾਖੂ, ਹੁੱਕਾ। ੮ ਪੜ੍ਹੇ। ੯ ਗੁਰੂ ਗ੍ਰੰਥ ਸਾਹਿਬ ਅਨੁਸਾਰ ਨਿਯਮ ਧਾਰਨ ਕਰੋ, ਜੋ ਗੁਰੁਬਾਣੀ ਤੋਂ ਵਿਰੁੱਧ ਹੋਣ, ਉਹ ਤਿਆਗੋ। ੧੦ ਦੁਹ ਥੋੜੀ ਕੋ ਪਾਰ ਨ ਪਰਈ। ਇਕ ਬੇੜੀ ਨਿਸਚੈ ਨਰ ਤਰਈ॥੯੮॥ (ਗੁਰ ਬਿਲਾਸ ਪਾਤਸ਼ਾਹੀ ੬, ਅਧ੍ਯਾਯ ੬) ੧੧ ਜਿਸ ਪੰਗਤਿ ਵਿੱਚ ਬੈਠਣ ਤੋਂ ਮਨਮਤ ਆਵੇ, ਗੁਰੁਮਤ ਦਾ ਧ੍ਯਾਨ ਵਿਸਰ ਜਾਵੇ ਅਤੇ ਸਦਾਚਾਰ ਵਿਗੜੇ ੧੨ ਪੁਜਾਰੀਆਂ ਨੂੰ ਗੁਰੂ ਦਾ ਪ੍ਰਸਾਦ ਜਾਣ ਕੇ ਥੋੜਾ ਕੜਾਹ ਪ੍ਰਸ਼ਾਦ ਆਪ ਲੈਣਾ ਚਾਹੀਏ ਅਤੇ ਬਾਕੀ ਸੰਗਤਿ ਵਿੱਚ ਬਰਤਾ ਦੇਣਾ ਚਾਹੀਏ। ਇਸੇ ਤਰ੍ਹਾਂ ਸਿੱਖਾਂ ਨੂੰ ਭੀ ਆਪਣੇ ਵਰਤਾਰੇ ਵਿੱਚੋਂ ਹੋਰ ਭਾਈਆਂ ਨਾਲ ਵੰਡ ਕੇ ਖਾਣਾ ਯੋਗ ਹੈ। ਜੋ ਪੁਜਾਰੀ ਕੜਾਹ ਪ੍ਰਸ਼ਾਦ ਦੇ ਛੰਨੇ ਮੰਜੀ ਹੇਠ ਲੁਕੋਂਦੇ ਹਨ ਅਤੇ ਜੋ ਸਿੱਖ ਦੁਹਰਿਆਂ ਬਰਤਾਰਿਆਂ ਲਈ ਹੱਥ ਅੱਡਦੇ ਹਨ, ਸੋ ਦੋਵੇਂ ਤਨਖਾਹੀਏ ਹਨ। ੧੩ ਨਾ ਸੀਤਲਾ ਆਦਿਕ ਦੋਵੀਆਂ ਪੂਜੇ ਅਤੇ ਓਨ੍ਹਾਂ ਪਰ ਚੜ੍ਹਿਆ ਹੋਇਆ ਅੰਨ (ਬਾਹੀਅੜਾ ਆਦਿਕ) ਨਾ ਖਾਵੇ।