ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਗੁਰੁਮਤ ਮਾਰਤੰਡ" ਵਿੱਚ ਜਿਨ੍ਹਾਂ ਗ੍ਰੰਥਾਂ ਤੋਂ ਹਵਾਲੇ ਲਏ ਗਏ ਹਨ, ਉਨ੍ਹਾਂ ਦਾ ਅੱਖਰ ਕ੍ਰਮ ਅਨੁਸਾਰ ੧. ਸਰਬ ਲੋਹ ੨. ਸਾਖੀ ਰਹਿਤ ਦੀ ਦੀ ੩. ਸ੍ਰੀ ਗੁਰੂ ਗ੍ਰੰਥ ਸਾਹਿਬ ੪. 4. ਸ੍ਰੀ ਦਸਮ ਗ੍ਰੰਥ ਸਾਹਿਬ ਖ਼ਾਲਸਾ ਸ਼ੱਤਕ ੬. ਖ਼ਾਲਸਾ, ਪੰਚਾਸਾ 2. ਗੁਰੁ ਸੋਭਾ (ਸੈਨਾਪਤਿ) ਗੁਰੁਦਾਸ ਭਾਈ ੯. ਗੁਰੂ ਨਾਨਕ ਪ੍ਰਕਾਸ਼ ੧੦. ਗੁਰੂ ਪ੍ਰਤਾਪ ਸੂਰਜ ੧੧. ਗੁਰੂ ਵਿਲਾਸ ਪਾ: ੬ ੧੨. ਗੁਰੂ ਵਿਲਾਸ ਪਾ : ੧੦ ੧੩. ਗ੍ਯਾਨ ਰਤਨਾਵਲੀ ਸੂਚੀ ਪੱਤਰ ੧੪. ਚੌਪਾ ਸਿੰਘ ਦਾ ਰਹਿਤਨਾਮਾ ੧੫. ਜ਼ਿੰਦਗੀਨਾਮਾ ੧੬. ਤਨਖ਼ਾਹਨਾਮਾ ੧੭. ਤੌਸੀਫ਼ੈਸ਼ਨਾ ੧੮. ਭਾਈ ਦਯਾ ਸਿੰਘ ਦਾ ਰਹਿਤਨਾਮਾ ੧੯. ਦੀਵਾਨਿ ਗੋਯਾ ੨੦. ਦੇਸਾ ਸਿੰਘ ਦਾ ਰਹਿਤਨਾਮਾ ੨੧. ਪ੍ਰਸ਼ਨੋਤਰ ਭਾਈ ਨੰਦ ਲਾਲ ੨੨. ਪ੍ਰਹਲਾਦ ਸਿੰਘ ਦਾ ਰਹਿਤਨਾਮਾ ੨੩. ਪ੍ਰੇਮ ਸੁਮਾਰਗ ੨੪, ਪੰਥ ਪ੍ਰਕਾਸ਼ ੨੫. ਬਿਬੇਕ ਬੋਧਨੀ ੨੬. ਭਗਤ ਰਤਨਾਵਲੀ ੨੭, ਮਹਿਮਾ ਪ੍ਰਕਾਸ਼ ੨੮. ਮੱਕੇ ਮਦੀਨੇ ਦੀ ਗੋਸ਼ਟਿ ੨੯. ਮੁਕਤਨਾਮਾ ੩੦. ਰਤਨਮਾਲ ੩੧. ਵਾਜਿਬੁਲ ਅਰਜ਼

  • * *