ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

(੧੧)


ਜਪੈ ਰੈਨ ਦਿਓ☆ ਮਹਾਂ ਚੰਡ ਮਾਈ ਜਲੰ ਔ ਥਲੰ ਜੋੜ ਜਾ ਕੀ ਸਮਾਈ। ਮਧੰਕੀਟ ਹੰਤੀ ਅਨੰਤੀ ਅਪਾਰੀ। ਸਬੈ ਬਿਸ੍ਵ ਏਸੰ ਦਿਪੈ ਜੋ ਨਿਰਾਰੀ॥੧੦੯॥ ਸਵਾ ਪਹਿਰ ਦਿਨ ਚੜ੍ਹਤ ਲਗ ਸਵਾ ਜਾਮ ਪਛ ਰਾਤ ਅਖੰਡ ਪਾਠ ਯੋਂ ਕਰਤ ਹੈਂ ਸ੍ਰੀ ਕਾਲੀ ਜਗ ਮਾਤ ॥੯॥ ਬਰੰਹਿ ਮਾਤਾ ਰਥ ਕਹਾ। (੧੪੦) ਯੌ ਸੁਨਿ ਗਦ ਗਦ ਭਯੋ ਕ੍ਰਿਪਾਲਾ। ਸ੍ਰੀ ਮੁਖ ਸੋਂ ਕਹ ਬਚਨ ਬਿਸਾਲਾ। ਮੈਯਾ ! ਇਹੋ ਕ੍ਰਿਪਾ ਅਬ ਕੀਜੈ। ਖੜਗ ਪਾਨ ਦਾਹਨ ਮੁਹ ਦੀਜੈ॥੧੪੧॥ ਨਿਸ ਦਿਨ ਬਿਜੈ ਹੋਇ ਜਗ ਮੇਰੀ। ਅਸੁਰ ਮਲੇਛ ਮਾਰ ਕਰ ਢੇਰੀ। (੧੪੨)... ਚਰਨਨ ਰਹੇ ਤਿਹਾਰੇ ਚਿੱਤਾ। ਗ੍ਰਿਹ ਮਹਿ ਹੋਇ ਸੁ ਅਗਨਤ ਦਿੱਤਾ 1 ਗ੍ਰਿਹ ਮਹਿ ਹੋਇ ਸੁ ਅਗਨਤੈ ਥਿਤਾ ॥੧੪੩॥... ਏਵਸਤ, ਕਹਿ ਮਾਤ ਭਵਾਨੀ। ਬਰ ਦੋ ਭਈ ਲੋਪ ਜਗ ਰਾਨੀ। (੧੪੫)... ‘ਮਹਿਮਾ ਪ੍ਰਕਾਸ਼’ ਦੀ ਪੱਚੀਸਵੀਂ ਸਾਖੀ ਵਿੱਚ ਲੇਖ ਹੈ :- ਕਰ ਹੋਮ ਸਤਿਗੁਰੁ ਪੁਰਖ ਮਾਤਾ ਭਈ ਪ੍ਰਸੰਨ। ਭਇਆ ਪ੍ਰਕਾਸ਼ ਮਾਤਾ ਪ੍ਰਗਟ ਧੰਨ ਮਾਤਾ ਜਗ ਧੰਨ ॥੩੩॥... ਖੰਡਾ ਕੁੰਡ ਮਾਹਿ ਧਰਮਾਤਾ। ਸੋ ਤੋ ਜਾਨਣ ਹੈ ਸਭ ਗਿਆਤਾ। ਖੜਗ ਜੱਗ ਕਾ ਵਡ ਪਰਤਾਪ। ਮਾਤਾ ਦੀਆ ਲੀਆ ਪ੍ਰਭ ਆਪ॥੩੬॥... ਲੇ ਆਏ ਖੰਡਾ ਨਿਜ ਧਾਮ | ਖੜਗ ਜੰਗ ਪੂਰਨ ਅਭਿਰਾਮ ਮੰਜੀ ਵਿਛਾਯ ਤਾਂ ਪਰ ਵਹ ਰਾਖਾ। ਸ੍ਰੀ ਸਾਹਿਬ ਨਾਮ ਖੰਡੇ ਕਾ ਭਾਖਾ ॥੩੯॥ ‘ਗੁਰੂ ਪ੍ਰਤਾਪ ਸੂਰਜ’ ਦੀ ਰੁੱਤ ੩, ਅੰਸੂ ੪ ਵਿੱਚ ਲਿਖਿਆ ਹੈ : ਚਿਤਵਤ ਬਿਦਤਨਿ ਚੰਡਕਾ ਸ੍ਰੀ ਸਤਿਗੁਰ ਮਹਾਰਾਜ। (੧)... (99)