ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/425

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੬੫


ਹਰ ਰਹਤੀਆ ਰੱਜੀ ਰਣਸਿੰਗਾ ਸਿੱਖ ਧਰਮ ਦੇ ਨਿਯਮ ਦੱਸਣ ਵਾਲਾ ਗ੍ਰੰਥ। ੩੬੫ ਰਹਿਤ ਰੱਖਣ ਵਾਲਾ। ੨. ਰਵਿਦਾਸੀਏ ਤੋਂ ਹੋਇਆ ਅੰਮ੍ਰਿਤਧਾਰੀ ਸਿੱਖ। ਕੜਛੀ। ਪੱਦ, ਵਾਉਕਾ 1 ਰਣਸਿੰਗਾ ਵਜਾਉਣਾ ਪੱਦ ਮਾਰਨਾ। ਭੋਜਨ ਪਕਾਉਣ ਸਮੇਂ ਚੌਕੇ ਦਾ ਖ਼ਿਆਲ ਨਾ ਕਰਨਾ, ਸਾਰੀ ਪ੍ਰਿਥਵੀ 'ਤੇ ਕਰਤਾਰ ਦਾ ਚੌਕਾ ਮੰਨਣਾ। ਰਾਮ ਚੌਕਾ ਰਾਮ ਜੰਗਾ ਰਾਮ ਹੋਲ ਰਾਮ ਪਾ ਬਕਾ ਰਾਮ ਰਸ ਰਾਮ ਹੋਣੀ ਬੰਦੂਕ। ਸੰਸਾਰ, ਵਿਸ਼। ੨. ਜੰਗਲ। ਲੂਣ, ਇਸ ਨੂੰ ਸਰਬ ਰਸ ਅਤੇ ਰੂਪ ਰਸ ਭੀ ਆਖਦੇ ਹਨ। ਉਹ ਜਗੀਰ, ਜੋ ਕਿਲ੍ਹੇ ਰਾਮਗੜ੍ਹ ਨਾਲ ਅੰਮ੍ਰਿਤਸਰ ਖਾਲਸੇ ਵਾਸਤੇ ਸੀ। ੨. ਗਜੋ (ਉਗਰਾਹੀ) ਦਾ ਪ੍ਰਸ਼ਾਦਾਂ। ਮਤੀਰਾ ਗੱਠਾ, ਪਿਆਜ ਕਾੜ੍ਹਨੀ, ਜਿਸ ਵਿੱਚ ਦੁੱਧ ਕਾੜ੍ਹਿਆ ਜਾਵੇ। ਲੂਣ, ਨਮਕ। ਸਣ, ਸਨੁਕੜਾ | ਰਾਮ ਲੱਡੂ ਰੂਪਾ ਰੂਪ ਕੌਰ ਰੂਪ ਰਮ ਦੇਸ਼ਮ ਰੇਸ਼ਮੀ ਨਾਲਾ ਸਣ ਦੀ ਰੱਸੀ ਦਾ ਨਾਲਾ ਰੋੜ ਮੋਠ ਰੋੜ੍ਹ ਪ੍ਰਸ਼ਾਦ ਡੇਲਿਆਂ ਦਾ ਅਚਾਰ। ਰੰਘੜ ਰੰਘੜੀ ਲਖਨੇਤਾ ਲਖਬਾਹਾ ਲੱਭ ਲਵੇਰਾ ਲਵਾਕੀ ਲਾਂਗਰਾ ਸਿੰਘ ਲਾਹਾਂ ਲਾਚੀ ਦਾਣਾ ਤੂਤ। ੨. ਅਹੰਕਾਰੀ। ਮੱਕੀ ਦੀ ਛੱਲੀ। ੨. ਕੌੜਾ ਬੋਲਣ ਵਾਲੀ ਇਸਤ੍ਰੀ। ਕਾਣਾ। ਇਕ ਬਾਂਹ ਵਾਲਾ, ਟੁੰਡਾ ਟਿੰਡੋ | ਖੋਦਾ, ਜਿਸ ਦੇ ਦਾੜ੍ਹੀ ਨਹੀਂ। ਲਾਲ ਮਿਰਚ, ਇਸ ਨੂੰ ਚੋਬਚੀਨੀ ਭੀ ਸੱਦਦੇ ਹਨ। ਭੋਜਨ ਪਕਾਉਣ ਵਾਲਾ। ਉਂਨ ਦਾ ਆਸਨ। ਬਾਜਰਾ |