(੧੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਤਬਿ ਏਕ ਸਿੱਖ ਗੁਰ ਨਿਕਟ ਆਇ ਕਰਿ ਜੋਰਿ ਅਰਜ਼ ਐਸੇ ਸੁਨਾਇ...॥੧੦॥ ਪੁਰਿ ਮਹਾਂਦੇਵ ਕੇ ਬਸਤਿ ਜੋਇ। ਚਲਿ ਆਇ ਬਾਗ ਮਹਿ ਉਤਰ ਸੋਇ। ਕਹਿਂ ਜਾਂਹਿ ਸੁ ਕੇਸ਼ਵ ਦਾਸ ਨਾਮ। ਬਿਧਿ ਚੰਡ ਪੂਜਿਬੇ ਗੁਨਨ ਧਾਮ॥੧੧॥ ਸੁਨਿ ਨ ਬੈਨ ਗੁਰ ਹਰਖ ਧਾਰਿ ਧੰਨ ਧੰਨ ਖੜਗਕੇਤੋਂ ਉਚਾਰਿ | ਨਿਜ ਸੇਵਕਾਨ ਕੇ ਕਰਤਿ ਕਾਜ। ਘਟ ਘਟ ਬਿਆਪ ਰਾਜਾਨਿ ਰਾਜ॥੧੫॥ ਸੁਨਿ ਗੁਰੂ ਬੂਝਨਾ ਕੀਨਿ ਤਾਂਹਿ ਜਗ ਮਾਤ ਪੂਜਿਥੇ ਹਹਿੰ ਚਾਹਿ। ਜਿਸ ਤੇ ਪ੍ਰਤੱਛ ਹੁਇ ਦਰਸ ਦੇਹਿ। ਹਮ ਹੋਰਿ ਰੂਪ ਬਰ ਮਾਂਗ ਲੇਹਿ॥੩੭॥ ਅੰਸੂ ਪ ਗੁਰੁਮਤ ਮਾਰਤੰਡ (ਭਾਗ ਪਹਿਲਾ) ਪ੍ਰਿਥਮੇ ਘਨੋ ਦਰਬ ਹੀ ਚਾਹੀਯਹਿ। ਜਿਸ ਤੇ ਸਭਿ ਕਾਰਜ ਨਿਰਬਹੀਯਹਿ। ਲਾਖ ਅਹੂਤੀ ਦੈਬੇ ਹੇਤੁ। ਮੋਲ ਸਮਿੱਗ੍ਰੀ ਲੇ ਧਨ ਦੇਤਿ॥੨॥... ਕੇਸ਼ੋ ਦਾਸ ਬਿਚਾਰੀ ਤਬੈ। ਜਿਤਿਕ ਪ੍ਰਮਾਣ ਅਹੁਤੀ ਸਬੈ। ਤਿਸ ਅਨੁਸਾਰ ਘ੍ਰਿਤ ਜਵ ਤਿਲੈ। ਤੰਦੁਲ ਮੇਵਾ ਖੰਡ ਸੁ ਮਿਲੈ॥੩੬॥ ਪਿਸਤਾ ਗਰੀ ਬਿਦਾਮ ਸੁਪਾਰੀ। ਖਾਰਕ ਖੋਪਾ ਦਾਖ ਸੁਧਾਰੀ। ਧੂਪ ਧੁਖਾਵਨਿ ਕੇ ਹਿਤ ਘਨੀ | ਅਨਿਕ ਸੁਗੰਧੋਂ ਚੰਦਨ ਸੁਨੀ॥੩੭॥... ਸਭਿਹਿਨਿ ਕੇ ਪ੍ਰਮਾਨ ਲਿਖਿ ਕਰਿ ਕੇ। ਦਯੋ ਬਿੱਪ੍ਰ ਬਰ ਕਰ ਸਤਿਗੁਰ ਕੇ॥੩੮॥ ਅੰਸੂ ੭ ਏਕ ਅਰਾਧਨ ਚੰਡਿਕਾ ਭਏ ਪਰਾਯਨ ਧੀਰ। ਬਿਦਤਹਿ ਦੈਥੇ ਹੇਤੁ ਬਰ ਪੰਥ ਕਰਨ ਕੋ ਬੀਰ॥੪੧॥ ਅੰਸੂ ੧੦ ਜੈ ਜੈ ਅਸਟਭੁਜ ਬਲ ਵਾਲੀ। ਜੈ ਜੈ ਭੀਮਾ, ਮੁੰਡਨਿ ਮਾਲੀ॥੨੪॥... ਛੁਟੇ ਸਿਰ ਪਰ ਬਾਲ ਬਿਸਾਲੀ। ਜੈ ਜੈ ਰਣ ਮਹਿ ਰੂਪ ਕਰਾਲੀ॥੨੫॥