ਗੁਰੁਮਤ ਮਾਰਤੰਡ (ਭਾਗ ਪਹਿਲਾ)
੩੯੫
ਗੁਰਸਿਖ ਸੰਧਿ ਮਿਲੇ ਬੀਸ ਇਕ ਈਸ ਈਸ, ਪੂਰਨ ਕ੍ਰਿਪਾ ਕੈ ਕਾਹੂ ਅਲਖ ਲਖਾਵਈ॥੧੦੩॥ ਨਵੀਨ ਪੰਥ ਪ੍ਰਕਾਸ਼, ਅਧ੍ਯਾਯ ੭੪ ਬਨੇ ਰਹਤ ਸਭ ਸਕੇ ਬਿਰਾਦਰ। ਇਕ ਕੋ ਦੂਸਰ ਦੇਵਤ ਆਦਰ | ਗੁਰੁਮਤ ੩੯੫ ਸਤਿਗੁਰੂ ਦਾ ਸਿੱਧ ਕੀਤਾ ਸਿੱਧਾਂਤ ਗੁਰੁਮਤ ਅਤੇ ਇਸ ਦੇ ਵਿਰੁੱਧ ਮਨਮਤ ਹੈ। ਕਬਿੱਤ-ਭਾਈ ਗੁਰਦਾਸ १ ਗੁਰਮਤਿ ਸਤਿ ਕਰਿ ਚੰਚਲ ਅਚਲ ਭਏ, ਮਹਾਂ ਮਲ ਮੂਧਾਰੀ ਨਿਰਮਲ ਕੀਨੇ ਹੈਂ। ਗੁਰਮਤਿ ਸਤਿ ਕਰਿ ਜੋਨਿ ਕੈ ਅਜੋਨਿ ਭਏ, ਕਾਲ ਸੇ ਅਕਾਲ ਕੋ ਅਮਰ ਪਦ ਦੀਨੇ ਗੁਰਮਤਿ ਸਤਿ ਕਰਿ ਹਉਮੈ ਖੋਇ ਹੋਇ ਰੇਨੁ, ਤ੍ਰਿਕੁਟੀ ਬੋਨੀ ਪਾਰਿ ਆਪਾ ਆਪ ਚੀਨੋ ਹੈਂ। ਗੁਰਮਤਿ ਸਤਿ ਕਰਿ ਬਰਨ ਅਬਰਨ ਭਏ ਭੈ ਭ੍ਰਮ ਨਿਵਾਰਿ ਡਾਰਿ ਨਿਰਭੈ ਕੈ ਲੀਨੋ ਹੈਂ॥੨੪॥ ਗੁਰੁਮਤਾ ਸਿੱਖ ਨਿਯਮ ਦੀ ਪਾਬੰਦੀ ਵਿੱਚ ਕੀਤਾ ਹੋਇਆ ਮਸ਼ਵਰਾ ਅਤੇ ਫ਼ੈਸਲਾ, ਜੋ ਸਭ ਨੂੰ ਮੰਨਣ ਯੋਗ ਹੈ। ਭਾਈ ਦਯਾ ਸਿੰਘ ਦਾ ਰਹਤਨਾਮਾ ਪਾਂਚ ਸਿੰਘ ਮਿਲ ਕਰ ਰਹਤ ਬਿਬੇਕ ਕਾ ਗੁਰੁਮਤਾ ਕਰੇਂ। ਨਵੀਨ ਪੰਥ ਪ੍ਰਕਾਸ਼, ਅਧ੍ਯਾਯ ੬੪ ਕਾਮ ਪਰਤ ਥਾ ਜੋ ਕਛੁ ਕਬ ਹੀ 1 ਸ਼ਰਤ ਗੁਰੁਮਤਾ ਮਿਲ ਕਰ ਸਭ ਹੀ ਜਥੇਦਾਰ ਜੋ ਕੁਛ ਕਹਿ ਦੇਤਾ। ਸੋਈ ਪੰਥ ਮਾਨ ਸਭ ਲੋਤਾ। ੧ ਗੁਰੁਮਤ ਦੀ ਸੱਤਾ ਕਰਕੇ, ਗੁਰੁਮਤ ਦੇ ਪ੍ਰਭਾਵ ਨਾਲ। ੨ ਤੋਂ, ਸੇ। पजेज ੩ (ਤ੍ਰਿਕੁਟੀ] ਇੜਾ, ਪਿੰਗਲਾ, ਸੁਖਮਨਾ ਅਤੇ ਧ੍ਯਾਤਾ, ਧ੍ਯਾਨ, ਦ੍ਯੋ। ੪ ਜਾਤਿ ਵਰਣਾਂ ਤੋਂ ਅਲੱਗ ਭਏ ੫ ਵਧ ਚਾਹੇ ਕਿਤਨੇ ਹੋਣ, ਪਰ ਪੰਜਾਂ ਤੋਂ ਘਟ ਗੁਰੁਮਤਾ ਨਹੀਂ ਕਰ ਸਕਦੇ। ਗੁਰਮਤੇ ਲਈ Quorum ਪੰਜਾਂ ਦਾ ਹੈ। ੬ ਗੁਰੁਮਤਿ ਦਾ ਸਾਰ ਜਥੇਦਾਰ ਦੀਵਾਨ ਵਿੱਚ ਸਭ ਨੂੰ ਜੋ ਸੁਣਾ ਦਿੰਦਾ, ਉਸ ਦੀ ਤਾਮੀਲ ਸਤਿਗੁਰੂ ਦਾ ਹੁਕਮ ਜਾਣ ਕੇ ਸਭ ਕਰਦੇ John Malcolm ਨੇ ਆਪਣੀ ਕਿਤਾਬ Sketch of the Sikhs