(੪੦੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਧੰਨੁ ਜਣੇਦੀ ਮਾਉ ਜੋਧਾ ਜੋਧੀਐ॥੧੮॥ ਵਾਰ ੨੨ ਚਲਣੁ ਹੁਕਮੁ ਰਜਾਇ ਗੁਰਮੁਖਿ ਜਾਣਿਆ। ਗੁਰਮੁਖਿ ਪੰਥਿ ਚਲਾਇ ਚਲਣੁ ਭਾਣਿਆ। ਸਿਦਕੁ ਸਬੂਰੀ ਪਾਇ ਕਰਿ ਸੁਕਰਾਣਿਆ॥੧੬॥ 4 ਵਾਰ ੩੪ t ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ ਕੜਛੀ ਸਾਉ ਨ ਸੰਮ੍ਹਲੇ ਭੋਜਨ ਰਸੁ ਖਾਣੈ। ਡਡੂ ਚਿਕੜਿ ਵਾਸੁ ਹੈ ਕਵਲੈ ਨ ਸਿਞਾਣੈ। ਨਾਭਿ ਕਥੂਰੀਂ ਮਿਰਗ ਦੇ ਫਿਰਦਾ ਹੈਰਾਣੈ। ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ। ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ॥੪॥ ਸਾਵਣਿ ਵਣਿ ਹਰੀਆਵਲੇ ਸਕੇ ਜਾਵਾ। ਸਭ ਕੋ ਸਰਸਾ ਵਰਸਦੈ ਝੂਰੈ ਜੋਲਾ। ਸਭਨਾ ਰਾਤਿ ਮਿਲਾਵੜਾ ਚਕਵੀ ਸੰਖੁ ਸਮੁੰਦਹੁ ਸਖਣਾ ਰੋਵੈ ਦੇ ਰਾਹਹੁ ਉਝੜਿ ਜੋ ਪਵੈ ਮੁਸੈ ਦੇ ਫਾਹਾ ਤਿਉਂ ਜਗ ਅੰਦਰਿ ਬੇਮੁਖਾਂ ਨਿਤ ਉਭੇ ਸਾਹਾ॥੫॥ ਕੋਰੜੁ ਮੋਲੁ ਨ ਰਿਝਈ ਕਰਿ ਅਗਨੀ ਜੋਸੁ।... ਟਿਥੈ ਨੀਰੁ ਨ ਠਾਹਰੈ ਘਣਿ ਵਰਸਿ ਗਇਓਸੁ ਵਿਣੁ ਸੰਜਮਿ ਰੋਗੀ ਮਰੈ ਚਿਤਿ ਵੈਦ ਨ ਰੋਸੁ ... ਬੇਮੁਖ ਪੜ੍ਹੇ ਨ ਇਲਮ ਜਿਉਂ ਅਵਗੁਣ ਸਭਿ ਓਸੁ॥੮॥ ੧ ਸਾਰੀ ਪੌੜੀ ਦਾ ਸਾਰ ਇਹ ਹੈ:ਦੋਰਾਹਾ | ਧਾਹਾ। । .१० ११ ਜਿਨ੍ਹਾਂ ਨੇ ਵਿਦਵਾਨ ਹੋ ਕੇ ਆਪਣੇ ਉਪਦੇਸ਼ ਤੋਂ ਜਗਤ ਨੂੰ ਲਾਭ ਪੁਚਾਇਆ ਹੈ, ਜਿਨ੍ਹਾਂ ਨੇ ਆਪ ਕਮਾ ਕੇ ਹੋਰਨਾਂ ਨੂੰ ਉਪਦੇਸ਼ ਕੀਤਾ ਹੈ, ਜਿਨ੍ਹਾਂ ਵਿੱਚ ਸਤ੍ਯ ਸੰਤੋਖ ਆਦਿਕ ਸ਼ੁਭ ਗੁਣ ਵਸਦੇ ਹਨ, ਜਿਨ੍ਹਾਂ ਨੇ ਕਾਮ ਕ੍ਰੋਧ ਅਤੇ ਵੈਰ ਦਾ ਤ੍ਯਾਗ ਕੀਤਾ ਹੈ, ਜੋ ਜਾਤੀ ਭਰਮ ਨੂੰ ਛੱਡ ਕੋ ਮਨੁਖ ਮਾਤ੍ਰ ਨੂੰ ਸਮਾਨ ਧਰਮ ਉਪਦੇਸ਼ ਕਰਦੇ ਹਨ, ਜੋ-‘ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ਪਰ ਅਮਲ ਕਰਦੇ ਹੋਏ ਮਹਾਨ ਜੋਧਾ ਦੀ ਪਦਵੀ ਨਾਲ ਭੂਸ਼ਿਤ ਹੁੰਦੇ ਹਨ, ਗੁਰੁਮੁਖਾਂ ਦੇ ਜਣਨ ਵਾਲੀ ਮਾਤਾ ਧੰਨ ਹੈ। J ੨ ਗੁਰੁਮੁਖ, ਸਿਦਕ ਸਬਰ ਅਤੇ ਸ਼ੁਕਰੀਯਹ ਦੇ ਅਯਾਸੀ ਹਨ। ੪ ਕਸਤੂਰੀ ੫ ਦੁੱਧ ਅਤੇ ਮੱਖਣ। ੬ ਜਵਾਸਾ। ੩ ਰਸ, ਸਵਾਦ ੭ ਆਨੰਦ ਹੋਂਦਾ ਹੈ ਐਸ ੮ ਜੁਲਾਹੇ ਦੀ ਤਾਣੀ, ਪਾਣ ਲਗਾ ਕੇ ਧੁੱਪ ਵਿੱਚ ਫੈਲਾ ਕੇ ਕੁੱਚ ਫੇਰੇ ਬਿਨਾਂ ਠੀਕ ਨਹੀਂ ਹੋ ਸਕਦੀ। ੯ ਵਿਛੁੜਿਆ ਹੋਇਆ। ੧੦ ਧਾੜਵੀਆਂ ਤੋਂ ਲੁੱਟਿਆ ਅਤੇ ਪਾਹੋ ਲਟਕਾਇਆ ਜਾਂਦਾ ਹੈ। ੧੧ ਲੰਮੇ ਦੁੱਖ ਭਰੇ ਹਾਹੁਕੇ ਲੈਂਦੇ ਹਨ।