(੪੧੪)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਇਸ ਵਿੱਚ—‘ਸੋ ਪੁਰਖੁ?—ਸਿਰਲੇਖ ਹੇਠ ਚਾਰ ਸ਼ਬਦ ਹਨ, ਅਰ ੧੧੫ ਸ਼ਬਦ ਸਲੋਕ ਗੁਰੂ ਤੇਗ ਬਹਾਦੁਰ ਸਾਹਿਬ ਦੇ ਅਤੇ ਇਕ ਸਲੋਕ ‘ਬਲੁ ਹੋਆ ਬੰਧਨ ਛੁਟੇ’- ਦਸ਼ਮੇਸ਼ ਦਾ ਹੈ। ਕਈ ਆਖਦੇ ਹਨ ਕਿ ਸੋਰਠਿ ਵਿੱਚ ਕਬੀਰ ਜੀ ਦੇ ਸ਼ਬਦ ਦੀ ਤੁਕ ਪਹਿਲਾਂ ‘ਖਲਾਸੇ” ਪਾਠ ਵਾਲੀ ਸੀ, ਕਲਗੀਧਰ ਨੇ ‘ਖਾਲਸੇ' ਸ਼ਬਦ ਬਦਲਿਆ ਹੈ, ਪਰ ਇਹ ਭੁੱਲ ਹੈ। ਕਬੀਰ ਜੀ ਦਾ ਪਹਿਲਾਂ ਹੀ ਪਾਠ ‘ਖਾਲਸੇ ਹੈ। ਇਹ ਦਮਦਮੇ ਵਾਲੀ ਜਿਲਦ ਸੰਮਤ ੧੮੧੮ ਵਿੱਚ ਕੁਪਰਹੀੜੇ ਦੇ ਜੰਗ ‘ਵੱਡੇ ਘੱਲੂਘਾਰੇ’ ਵਿੱਚ ਖਾਲਸਾ ਦਲ ਦੇ ਹੱਥੋਂ ਜਾਂਦੀ ਰਹੀ, ਪਰ ਇਸ ਤੋਂ ਪਹਿਲਾਂ ਇਸ ਦੀਆਂ ਕਈ ਨਕਲਾਂ ਹੋ ਚੁਕੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਦ, ਸ਼ਬਦ, ਸਲੋਕ, ਛੰਤ, ਪੌੜੀ ਆਦਿ ਦੀ ਗਿਣਤੀ ਇਉਂ ਹੈ:ਅਮਰਦਾਸ ਸਤਿਗੁਰੂ ਅਰਜਨ ਸਤਿਗੁਰੂ ਅੰਗਦ ਸਤਿਗੁਰੂ ( ਕੇਵਲ ਸਲੋਕ) ਸੱਤਾ ਬਲਵੰਡ, ਵਾਰ ਰਾਮਕਲੀ ੩, ਪਦ ਸਪਨਾ ਸੁੰਦਰ, ਰਾਮਕਲੀ ਸਦੁ, ਪਦ ਸੂਰਦਾਸ ਸੈਣੁ ਕਬੀਰ ਜੀ ਗੋਬਿੰਦ ਸਿੰਘ ਸਤਿਗੁਰੂ, ਸਲੋਕ ੮੬੯ २३१२ 白 t ੫੩੪ ਜੈ ਦੇਵ ਤੇਗ ਬਹਾਦੁਰ ਸਤਿਗੁਰੂ ਤ੍ਰਿਲੋਚਨ ਧੰਨਾ ਨਾਨਕ ਦੇਵ ਸਤਿਗੁਰੂ ਨਾਮਦੇਵ ਪਰਮਾਨੰਦ ਪੀਪਾ २ ૧૧૫ ਪ ੯੪੭ ੬੨ ੧ १ ੧ ਯਾਨੀ ਗ੍ਯਾਨ ਸਿੰਘ ਨੇ ਲਿਖਿਆ ਹੈ ਕਿ ਇਹ ਬੀੜ ਕਾਬੁਲ ਹੈ ਪਰ ਅਸੀਂ ਗਵਰਨਮੈਂਟ ਦੀ ਮਾਰਫਤ ਅਤੇ ਖ਼ੁਦ ਕਾਬੁਲ ਜਾ ਕੇ ਪੂਰਾ ਨਿਰਣਾ ਕਰ ਲੀਤਾ ਹੈ ਕਿ ਇਹ ਬੀੜ ਉਥੇ ਕਦੀ ਨਹੀਂ ਸੀ, ਅਰ ਨਾ ਹੁਣ ਹੈ। | ੨ ‘ਸਾਰੰਗ' ਵਿੱਚ ਸੂਰ ਦਾਸ ਜੀ ਦੇ ਇਕ ਸ਼ਬਦ ਦੀ ਕੋਵਲ ਇਕ ਤੁਕ ਹੈ:ਛਾਡਿ ਮਨ, ਹਰਿ ਬਿਮੁਖਨ ਕੋ ਸੰਗ॥