ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੮)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਨਾਮ ਪਦਰ ਕੋ ਮੰਦੇ ਖਾਨਾ। ਗੁਲ ਖਾਂ ਮੇਰੋ ਨਾਮ, ਬਖਾਨਾ।(੧੬) ਪੰਚ ਅਸ਼ਰਫ਼ੀ ਬਖ਼ਸ਼ਨ ਕੰਨਿ। ਲੇ ਕਰਿ ਗੁਲ ਖ਼ਾਂ ਹਰ ਪੀਨ॥੨੧॥ ਚੌਪਰ ਖੇਲਤਿ ਦੇਤਿ ਇਨਾਮੂ ਰੁਖ਼ ਕਰਿ ਮਾਨਹੁੰ ਤਾਂਹਿ ਸਲਾਮੂ ਸੰਸੈ ਸਭਿ ਸਿੰਘਨ ਕੈ ਹੋਵਾ। ॥ ਕੋ ਨਯੋ ਸੁਭਾਵ ਆਪ ਕੋ ਜੋਵਾ॥੩੪॥ ਸੁਨਹੁ ਖਾਲਸਾ! ਕਾਮ ਹਮਾਰਾ | ਪਰ੍ਯਾ ਇਸੀ ਕੇ ਹਾਥ ਉਦਾਰਾ॥੩੫॥ ਅੰਸੂ ੧੮ ਪਰਹਿ ਦਾਵ ਕੋ ਨਰਦ ਉਠਾਵੈ। ਮਾਰਤਿ, ਮੁਖ ਤੇ ਬਾਕ ਅਲਾਵੈ। ਪਿਤਾ ਪਿਤਾਮਾ ਪਲਟਾ ਲੇਯ ਨ। ਥੂਕ ਜਨਮ ਤਿਸ ਕੇ ਸੁਚ ਗੋਯ ਨ॥੯॥ ਹਾਥ ਸ਼ਸਤ੍ਰ ਸ਼ੱਤ੍ਰੁ ਢਿਗ ਹੋਇ। ਮਾਰਹਿ ਨਹਿ ਕਪੂਤ ਹੈ ਸੋਇ'। (੧੦) ਥਿਰੇ ਪ੍ਰਸ਼ੰਕ ਪ੍ਰਯੰਕ ਉਪਰੇ ਫੇਰ ਇਕ ਜਮਧਰ ਲੀਨੀ ਕਰ, ਹੋਰ। ਗੁਲ ਖ਼ਾਂ! ਨਿਕਟ ਹੋਇ ਇਸ ਦੇਖਿ॥ (੩੫) ਕਰਿ ਕੈ ਨਗਨ ਲਈ ਤਿਸ ਹਾਥ ਪੁਨ ਪ੍ਰੇਰਨ ਲਾਗੇ ਕਹਿ ਰਹੈ ਬਿਸੁਰਤਿ ਗੀਦੀ ਨਾਥ॥(੩੬) ਹੋਇ | ਬੂਕ ਜਨਮ ਲਾਨਤ ਲੇ ਸੋਇ॥੪੧॥ ਜਮਧਰ ਨਗਨ ਹਾਥ ਮਹਿ ਧਰੀ। ਪ੍ਰਭੁ ਕੋ ਤਾਕਿ ਪਹਾਰਨ ਕਰੀ॥੪੨॥... ਲਾਗ ਉਦਰ ਮਹਿਂ ਕੇਤਕਿ ਫਾਰਾ। ਲਗੇ ਘਾਵ ਤੇ ਕੈਂਪ ਬਿਸਾਲੇ। ਜਸਪਰ ਦੂਜੀ ਧਰੀ ਸੰਭਾਲੇ। ਤਤਛਿਨ ਸ੍ਰੀ ਪ੍ਰਭੁ ਵਾਰ ਪਹਾ। ਉਦਰ ਪਠਾਨ ਸ਼ੱਤ੍ਰ ਕੋ ਫਾਯੋ॥੪੬॥