ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਬੇਰੰਜਰ ਯੂਡਾਰਡ ਬੋਰੰਜਰ ਡਯੁਡਾਰਡ ਬੋਰੰਜਰ ਡਯੂਡਾਰਡ ਬੇਰੰਜਰ ਯੂਡਾਰਡ ਬੋਰੰਜਰ (ਹਾਲੇ ਵੀ ਖਿੜਕੀ 'ਚ ਖੜਾ ਹੈ) ਉਹ ਜਾ ਰਹੇ ...ਓਹ ! (ਆਰਕੈਸਟਰਾ ਪਿਟ ਚੋਂ ਇੱਕ ਗੈਂਡੇ ਦਾ ਸਿਰ ਉੱਭਰਦਾ ਹੈ, ਕੋਨ ਦਾ ਹੈ ਉਸਦੀ ਨੱਕ 'ਚੋਂ ਆਰ-ਪਾਰ ਹੋਇਆ ਪਿਆ ਹੈ, ਫੁਰਤੀ ਨਾਲ ਉਹ ਖੱਬਿਓਂ ਸੱਜੇ ਵੱਲ ਨੂੰ ਦੌੜ ਜਾਂਦਾ ਹੈ) ਦੇਖਿਆ ਓਹ ਹੈਟ ...ਗੈਂਡੇ ਦੀ ਨੱਕ ’ਤੇ। ਓ ! ਇਹ ਤਾਂ ਤਰਕਸ਼ਾਸਤਰੀ ਦਾ ਹੈਟ ਹੈ, ਹਾਂ, ਤਰਕ-ਸ਼ਾਸਤਰੀ ਦਾ! ਹੱਦ ਹੋ ਗਈ ! ਤਰਕ-ਸ਼ਾਸਤਰੀ ਗੈਂਡਾ ਹੋ ਗਿਆ! ਰੋਣ ਪਿੱਟਣ ਵਾਲੀ ਕੀ ਗੱਲ ਹੈ ਇਹਦੇ 'ਚ ! ਓ ਪਰਮਾਤਮਾ! ਇਹ ਕਿਵੇਂ ਕਰ ਸਕਦੈ ਤੂੰ ... ? ਤੈਨੂੰ ...ਤੈਨੂੰ ਪੁੱਛ ਰਿਹਾਂ ਮੈਂ! ਤਰਕ-ਸ਼ਾਸਤਰੀ .. ਗੈਂਡਾ! ਖਿੜਕੀ 'ਤੇ ਆ ਕੇ) ਕਿੱਥੇ ਹੈ ? (ਇਸ਼ਾਰਾ ਕਰਦਾ ਹੈ) ਓ ਰਿਹਾ.. ਓਧਰ .. ਓ ਵੇਖ ... ! ਦੇਖਿਆ। ਇੱਕੋਇੱਕ ਗੈਂਡਾ ਹੈ ਹੈਟ ਵਾਲਾ! ਇਸੇ ਤੋਂ ਤੂੰ ਅੰਦਾਜ਼ਾ ਲਾਇਆ, ਕੀ ਤੈਨੂੰ ਪੱਕਾ ਹੈ ਕਿ ਇਹ ਉਹੀ ਹੈ, ਤੇਰਾ ਤਰਕ-ਸ਼ਾਸਤਰੀ ? ਤਰਕ-ਸ਼ਾਸਤਰੀ... ਤੇ ਗੈਂਡਾ! ! ! ਪੁਰਾਣੀ ਆਪਣੀ ਸ਼ਖ਼ਸੀਅਤ ਦੀ ਨਿਸ਼ਾਨੀ ਹਾਲੇ ਵੀ ਸਾਂਭੀ ਹੈ ਉਸਨੇ। (ਹੈਟ ਵਾਲੇ ਗੈਂਡੇ ਪਿੱਛੇ ਮੁੱਕੇ ਉਛਾਲਦਾ ਹੈ, ਜਿਹੜਾ ਜਾ ਚੁੱਕਾ ਹੈ।) ਮੈਂ ਕਦੇ ਤੇਰੇ ਨਾਲ ਨਹੀਂ ਆਉਣ ਲੱਗਾ। ਮੈਂ ਕਦੇ ਨਹੀਂ ! ਜੇ ਉਹ ਸੱਚਮੁੱਚ ਇੱਕ ਚਿੰਤਨਸ਼ੀਲ ਪ੍ਰਾਣੀ ਸੀ, ਜਿਵੇਂ ਤੂੰ ਦੱਸਿਆ, ਤਾਂ ਉਸਨੂੰ ਵਰਗਲਾਇਆ ਨਹੀਂ ਜਾ ਸਕਦਾ। ਜ਼ਰੂਰ ਉਸਨੇ ਚੰਗਮਾੜੇ ਸਾਰੇ ਪੱਖਾਂ ਨੂੰ ਤਲਿਆ ਹੋਏਗਾ, ਫੇਰ ਹੀ ਫ਼ੈਸਲਾ ਲਿਆ ਹੋਇਗਾ। (ਹਾਲੇ ਵੀ ਸਾਬਕਾ ਤਰਕ-ਸ਼ਾਸਤਰੀ ਅਤੇ ਹੋਰ ਗੈਂਡਿਆਂ ਪਿੱਛੇ ਚੀਖ਼ ਰਿਹਾ ਹੈ, ਉਹ ਜਾ ਚੁੱਕੇ ਹਨ!) ਮੈਂ ਕਦੇ ਨਹੀਂ ਰਲਾਂਗਾ ਤੁਹਾਡੇ ਨਾਲ! ਆਰਾਮ-ਕੁਰਸੀ ’ਚ ਧਸ ਜਾਂਦਾ ਹੈ। ਹਾਂ, ਇਹ ਗੱਲ ਸੋਚਣ ਲਈ ਮਜਬੂਰ ਕਰਦੀ ਹੈ ... (ਬੇਰੰਜਰ ਡਾਉਨ-ਸਟੇਜ ਵਾਲੀ ਖਿੜਕੀ ਬੰਦ ਕਰਦਾ ਹੈ; ਉੱਪਰਲੀ ਖਿੜਕੀ ਵੱਲ ਜਾਂਦਾ ਹੈ, ਜਿੱਥੋਂ ਗੈਂਡੇ ਲੰਘਦੇ ਦਿਖਦੇ ਹਨ। ਜਿਵੇਂ ਪੂਰੇ ਘਰ ਦਾ ਗੇੜਾ ਲਾ ਰਿਹਾ ਹੋਏ। ਖਿੜਕੀ ਖੋਲ੍ਹ ਕੇ ਮੁੜ ਫੇਰ ਚੀਖ਼ਦਾ ਹੈ) ਨਹੀਂ, ਕਦੇ ਨਹੀਂ, ਰਲਾਂਗਾ ਤੁਹਾਡੇ ਨਾਲ। (ਆਰਾਮ-ਕੁਰਸੀ ’ਚ ਧੱਸਿਆ, ਖ਼ੁਦ ਨਾਲ) ਉਹ ਘਰ ਦੇ ਆਲੇ ਡਾਰਡ ਬੋਰੰਜਰ ਯੁਝਾਰਡ ਬੋਰੰਜਰ ਡਯੂਡਾਰਡ 99 / ਗੈਂਡੇ