ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਡੇਜ਼ੀ ਡਯੂਡਾਰਡ ਬੋਰੰਜਰ ਡਯੂਡਾਰਡ ਡੇਜ਼ੀ ਡਯੂਡਾਰਡ ਬੇਰੰਜਰ ਮੰਨਦਾ ਇਹਨੂੰ। ਮੈਨੂੰ ਨਹੀਂ ਪਤਾ, ਸਿਰਫ਼ ਤਜਰਬਾ ਦਸ ਸਕਦਾ...! ਤੂੰ ਵੀ ਕਮਜ਼ੋਰ ਪੈ ਰਿਹੈਂ, ਡਯੁਡਾਰਡ।ਇਹ ਐਵੇਂ ਥੋੜੇ ਦਿਨ ਐ ... ਫੇਰ ਤੂੰ ਪਛਤਾਏਗਾ। ਜੇ ਸੱਚੀਓਂ ਥੋੜ੍ਹੇ ਦਿਨ ਦੀ ਗੱਲ ਹੈ ਤਾਂ ਫੇਰ ਕੋਈ ਘਬਰਾਉਣ ਦੀ ਗੱਲ ਨਹੀਂ। ਮੇਰਾ ਮਨ ਕੁਝ ਡੋਲ ਰਿਹੈ! ਮੈਨੂੰ ਲਗਦੈ ਕਿ, ਸੰਕਟ ਦੀ ਇਸ ਘੜੀ, ਮੈਨੂੰ ਆਪਣੇ ਮਾਲਕਾਂ ਤੇ ਮਿੱਤਰਾਂ ਦੇ ਨਾਲ ਖੜ੍ਹਨਾ ਚਾਹੀਦਾ। ਤੂੰ ਕੋਈ ਉਨ੍ਹਾਂ ਨਾਲ ਵਿਆਹਿਆ ਨਹੀਂ ... ਮੈਂ ਵਿਆਹ ਨਹੀਂ ਕੀਤਾ। ਵੱਡੇ ਹਿਮੰਡੀ ਪਰਿਵਾਰ ਖ਼ਾਤਰ ਛੋਟੇ ਤੁੱਛ ਪਰਿਵਾਰ ਦਾ ਤਿਆਗ ਕਰ ਦਿੱਤਾ। (ਨਰਮ ਲਹਿਜ਼ੇ 'ਚ) ਬਹੁਤ ਯਾਦ ਆਓਗੇ, ਡਯੂਡਾਰਡ; ਦਿਲ ਡੁੱਬੇਗਾ, ਪਰ ਕਰ ਵੀ ਕੀ ਸਕਦੇ ਹਾਂ। ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ, ਮੋਰਾ ਫ਼ਰਜ਼ ਹੈ; ਇਹ ਫ਼ਰਜ਼ ਨਿਭਾਉਣਾ ਪਏਗਾ। ਬਕਵਾਸ, ਸਰਾਸਰ ਗ਼ਲਤ: ਡੇਰਾ ਫ਼ਰਜ਼... ਤੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਤੇਰਾ ਫ਼ਰਜ਼ ਹੈ ਕੀ, ਤੇਰਾ ਫ਼ਰਜ਼ .. ਅਸਲ 'ਚ ਹੈ " ਉਨ੍ਹਾਂ ਦੇ ਖਿਲਾਫ਼ ਡੱਟਣਾ, ਮਜ਼ਬੂਤ ਤੇ ਸਪਸ਼ਟ ਇਰਾਦੇ ਨਾਲ ਆਪਣਾ ਦਿਮਾਗ਼ ਮੈਂ ਸਾਫ਼ ਰੱਖਾਂਗਾ। ਉਹ ਮੰਚ ਤੇ ਗੋਲ-ਗੋਲੇ ਘੁੰਮਣਾ ਸ਼ੁਰੂ ਹੁੰਦਾ ਹੈ । ਐਨਾ ਸਾਫ਼, ਜਿਵੇਂ ਹਮੇਸ਼ਾ ਰਿਹਾ।ਜ ਭੰਡਣਾ ਵੀ ਹੈ , ਆਲੋਚਨਾ ਵੀ ਕਰਨੀ ਹੈ ਕਿਸੇ ਦੀ ਤਾਂ ਅੰਦਰੋਂ ਹੋਣੀ ਚਾਹੀਦੀ ਹੈ , ਤਜਰਬੇ 'ਚੋਂ। ਮੈਂ ਉਨ੍ਹਾਂ ਨੂੰ ਨਹੀਂ ਛੱਡਣ ਲੱਗਾ। ਨਹੀਂ ਛੱਡਾਂਗਾਂ ਸਾਥ ਉਨ੍ਹਾਂ ਦਾ ਦਿਲ ਦਾ ਬਹੁਤ ਵਧੀਆ ਸੀ ਉਹ। ਬਹੁਤ ਵਧੀਆ ਹੈ ਦਿਲ ਦਾ। (ਡਾਯੁਡਾਰਡ ਨੂੰ ਉਸਦੇ ਮੂਹਰੇ ਹੋ ਕੇ ਤੂੰ ਬਹੁਤ ਵਧੀਆ ਹੈ ਦਿਲ ਦਾ, ਬਹੁਤ ਹੀ ਵਧੀਆ, ਗਲਤਾ ਲੱਗੀ ਹੈ ਤੈਨੂੰ। (ਡੇਜ਼ੀ ਨੂੰ ਰੋਕ ਉਸਨੂੰ। ਗ਼ਲਤੀ ਕਰ ਰਿਹੇ ਉਹ ਉਹ ਬੰਦਾ ਹੈ। ਮੈਂ ਕੀ ਕਰ ਸਕਦੀ ਹਾਂ ? (ਯੂਡਾਰਡ ਦਰਵਾਜ਼ਾ ਖੋਲਦਾ ਹੈ ਤੇ ਦੌੜ ਜਾਂਦਾ ਹੈ। ਉਹ ਸੂਟ ਵੱਟਦਾ ਪੌੜੀਆਂ ਉਤਰ ਜਾਂਦਾ ਹੈ ਤੇ ਬੇਰੰਜਰ ਪੌੜੀਆਂ 'ਤੇ ਪੈਰ ਮਗਰੋਂ ਅਵਾਜ਼ਾਂ ਮਾਰਦਾ ਰਹਿ ਜਾਂਦਾ ਹੈ। ਮੁੜ ਆ, ਯੂਡਾਰਡ ! ਰੁਕ ਜਾ, ਵਾਪਸ ਆ ਜਾ, ਤੂੰ ਤਾਂ ? ਚਹਤਾ ਹੈ । ਬਹੁਤ ਦੇਰ ਹੋ ਗਈ । (ਵਾਪਸ ਆਉਂਦਾ ਹੈ ਦੋਰ ! ਤੇ ਯੂਡਾਰਡ ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ 106 ) ਗੈਂਡੇ