ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਰੰਜਨ ਡੇਜ਼ੀ ਬੋਰੰਜਰ ਫੋਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੇਜ਼ੀ ਜਾ ਰਹੇ ਹਨ ਨਿਰਾਸ਼ ਨਾ ਹੋਈਂ ਡੇਜ਼ੀ, ਤੂੰ ਹੋ ਰਹੀ ਹੈਂ ? ਪਛਤਾਵਾ ਤਾਂ ਨਹੀਂ , ਨਾ ? ਨਹੀਂ, ਬਿਲਕੁਲ ਨਹੀਂ। ਮੈਂ ਤੈਨੂੰ ਹਰ ਸੁਖ ਅਰਾਮ ਦੇਣਾ ਚਾਹੁੰਦਾਂ। ਡੇਜ਼ੀ, ਮੈਂ ਤੈਨੂੰ ਪ੍ਰੇਮ ਕਰਦਾਂ: ਮੈਨੂੰ ਛੱਡ ਕੇ ਨਾ ਜਾਈਂ ਕਦੇ ਵੀ... ਡਾਰਲਿੰਗ ! ਖਿੜਕੀ ਬੰਦ ਕਰ ਦਿਓ।ਕਿੰਨਾ ਸ਼ਰ ਕਰ ਰਹੇ ਨੇ ਉਹ। ਘੱਟਾ ਇਥੇ ਤੱਕ ਆ ਰਿਹਾ ਹੈ। ਸਭ ਗੰਦਾ ਹੋ ਜਾਣੇ। ਹਾਂ-ਹਾਂ (ਹੇਠਲੀ ਖਿੜਕੀ ਬੰਦ ਕਰਦਾ ਹੈ। ਡੇਜ਼ੀ ਉੱਪਰਲੀ ਖਿੜਕੀ ਬੰਦ ਕਰਦੀ ਹੈ। ਦੋਹਾਂ ਸੈਂਟਰ ਸਟੇਜ 'ਤੇ ਇਕੱਠੇ ਹੁੰਦੇ ਹਨ !) ਜਿੰਨੀ ਦੇਰ ਤੱਕ ਅਸੀਂ ਇਕੱਠੇ ਹਾਂ, ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ । ਕੁੱਝ ਪਰਵਾਹ ਨਹੀਂ, ਕੀ ਹੁੰਦਾ ...! ਤੈਨੂੰ ਪਤਾ ਡੇਜ਼ੀ, ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਮੁੜ ਕਦੇ ਪਿਆਰ ਕਰ ਪਾਵਾਂਗਾ! (ਉਸਦਾ ਹੱਥ ਫੜ ਲੈਂਦਾ ਹੈ, ਤੇ ਬਾਹਾਂ ਹਿਲਾਉਂਦਾ ਹੈ । ਦੇਖਿਆ ਨਾ, ਹਰ ਚੀਜ਼ ਮੁਮਕਿਨ ਹੈ। ਮੈਂ ਤੈਨੂੰ ਕਿੰਨਾ ਪੁਸ਼ ਦੇਖਣਾ ਚਾਹੁੰਦਾਂ। ਕੀ ਤੈਨੂੰ ਲਗਦੈ ਤੂੰ ਮਰ ਨਾਲ ਖੁਸ਼ ਰਹਿ ਸਕਦੀ ਹੈਂ ? ਕਿਉਂ ਨਹੀਂ ? ਜੇ ਤੂੰ ਖੁਸ਼ ਏਂ ਤਾਂ ਮੈਂ ਵੀ ਖੁਸ਼ ਰਹਾਂਗੀ ! ਤੂੰ ਕਿਹਾ ਕਿਸੇ ਤੋਂ ਡਰ ਨਹੀਂ ਲੱਗਦਾ ਤੈਨੂੰ , ਪਰ ਅਸਲ ’ਚ ਤੂੰ ਹਰ ਚੀਜ਼ ਤੋਂ ਡਰਦਾਂ । ਹੋ ਸਕਦਾ ਹੈ ਸਾਨੂੰ ? (ਹਕਲਾਂਦਾ ਹੈ) ਓ ਡੇਜ਼ੀ ਮਾਈ ਲਵ .. ਮੇਰੀ ਪਿਆਰੀ.. ਆਪਣੇ ਬੁੱਲਾਂ ਨੂੰ ਚੁੰਮਣ ਦ ਮੈਨੂੰ ! ਮੁਫ਼ਨੇ 'ਚ ਵੀ ਨੀ ਸੀ ਸੋਚਿਐ ਕਿ ਮੈਂ ਹਾਲੇ ਵੀ ਏਨਾ ਜਜ਼ਬਾਤੀ ਹੋ ਸਕਦਾਂ ! ਹੁਣ ਤੈਨੂੰ ਥੋੜਾ ਸ਼ਾਂਤ ਹੋਣਾ ਚਾਹੀਦਾ, ਥੋੜਾ ਪੈਰਾਂ ਸਿਹi ਹਾਂ-ਹਾਂ, ਚੁੰਮਣ ਤਾਂ ਦੋ ਇੱਕ। ਊਂ ਹੂੰ ਮੈਂ ਬਹੁਤ ਥੱਕ ਗਈ ਹਾਂ।ਦਿਮਾਗ਼ ਥੋੜਾ ਠੰਡਾ ਰੱਖ ਤੇ ਦਿਲ ਠਿਕਾਣੇ। ਇਥ ਬੈਠ ... ਅਰਾਮਕੁਰਸੀ 'ਤੇ। (ਬੇਰੰਜਰ ਖ਼ੁਦ ਨੂੰ ਉਸਦੇ ਹਵਾਲੇ ਕਰ ਦਿੰਦਾ ਹੈ ਤੇ ਡੇਜ਼ੀ ਉਸਨੂੰ ਅਰਾਮਕੁਰਸੀ 'ਤੇ ਬਿਠਾਉਂਦੀ ਹੈ । ਜੋ ਵੀ ਸਾਹਮਣੇ ਆ ਰਿਹੈ , ਡਡਾਰਡ ਤੋਂ ਬਟਾਰਤ ਦੇ ਝਗੜੇ ਦਾ ਤਾਂ ਕੋਈ ਮੁੱਦਾ ਹੀ ਕੰਈ ਨਹੀਂ ਰਿਹਾ। ਦਫ਼ਾ ਕਰ ਹਣ ਯਡਾਰਡ ਨੰ .. ਜਾਣ ਦੇ। ਮੈਂ ਹਾਂ ਨਾ ਤੇਹ ਕਲ' ਦੂਜਿਆਂ ਦੀ ਜ਼ਿੰਦਗੀ 'ਚ ਦਖ਼ਲ ਦੇਣ ਦਾ ਕੰਈ ਹੱਕ ਨਹੀਂ ਸਾਨੂੰ ਪਰ ਤੂੰ ਮੇਰੇ ਜੀਵਨ ’ਚ ਦੇ ਰਹੀ ਹੈਂ। ਤੈਨੂੰ ਪਤੈ ਮੰਹ ਨਾਲ ਕਿਵੇਂ ਪੇਸ਼ ਆਉਣੇ। ਬੇਰੰਜਰ ਡੇਜ਼ੀ ਬਰੰਜਰ ਡੋਜ਼ੀ ਬਰੰਜ਼ਰ ਡੇਜ਼ੀ ਬਰੰਜਰ T() i ਗੁੱਡ