ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੋਜ਼ੀ ਬੋਰੰਜਰ ਡੋਜ਼ੀ ਬੇਰੰਜਰ ਡੋਜ਼ੀ ਬੋਰੰਜਰ ਇਹ ਉਹ ਗੱਲ ਨਹੀਂ ਹੈ; ਮੈਂ ਕਦੋਂ ਪੂਡਾਰਡ ਨੂੰ ਪਿਆਰ ਨਹੀਂ ਕੀਤਾ। ਮੈਂ ਸਮਝ ਰਿਹਾਂ ਤੋਰਾ ਮਤਲਬ : ਜੇ ਉਹ ਰੁਕਦਾ ਤਾਂ ਹਮੇਸ਼ਾ ਉਸਨੇ ਸਾਡੇ ਦਰਮਿਆਨ ਅੜਚਨ ਬਣੇ ਹਣਾ ਸੀ। ਆਹ! ਖੁਸ਼ੀ ਵੀ ਕਿੰਨੀ ਸੁਆਰਥੀ ਚੀਜ਼ ਹੈ ! ਖੁਸ਼ੀ ਲਈ ਲੜਨਾ ਪੈਂਦਾ। ਤੈਨੂੰ ਨੀ ਲਗਦੈ ? ਮੈਂ ਤੇਰਾ ਉਪਾਸ਼ਕ ਹਾਂ ਡੇਜ਼ੀ, ਪ੍ਰਸ਼ੰਸਕ। ਜਦੋਂ ਥੋੜਾ ਹੋਰ ਚੰਗੀ ਤਰ੍ਹਾਂ ਜਾਣ ਲਏਂਗਾ ਤਾਂ ਹੋ ਸਕਦਾ ਇਹ ਕਹਿਣਾ ਮੁਸ਼ਕਿਲ ਹੋ ਜਾਏ । ਜਿੰਨਾ ਜਾਣਦਾ ਜਾਂਦਾ ਹਾਂ ਓਨੀ ਹੀ ਹੋਰ ਚੰਗੀ ਲੱਗਦੀ ਏਂ; ਤੂੰ ਐਨੀ ਸੋਹਣੀ ਏਂ, ਐਨੀ ਖੂਬਸੂਰਤ! (ਹੋਰ ਗੋਡਿਆਂ ਦੇ ਲੰਘਣ ਦੀਆਂ ਅਵਾਜ਼ਾਂ 1) ਖ਼ਾਸ ਤੌਰ 'ਤੇ ਉਨ੍ਹਾਂ ਦੇ ਮੁਕਾਬਲੇ... ਖਿੜਕੀ ਵੱਲ ਇਸ਼ਾਰਾ ਕਰਦਾ ਹੈ ! ਤੈਨੂੰ ਲੱਗ ਸਕਦੈ ਕਿ ਇਹ ਕੋਈ ਤਰੀਫ਼ ਨਹੀਂ, ਪਰ ਉਨ੍ਹਾਂ ਨੂੰ ਦੇਖ ਕੇ ਤੂੰ ਹੋਰ ਮੌਹਣੀ ਲੱਗਣ ਲੱਗੀ ਏ ... ਕਿਤੇ ਵੱਧ ਸੋਹਣੀ ਹੋਸ਼ 'ਚ ਤਾਂ ਹੈਂ, ਅੱਜ ਕੁਝ .. ? ਬਰਾਂਡੀ ਨਹੀਂ ਲਈ ? ਓ ਹਾਂ, ਬਿਲਕੁਲ ਹੰਸ਼ ’ਚ ਹਾਂ ਸੱਚ, ਬਿਲਕੁਲ ? . ਹਾਂ, ਬਿਲਕੁਲ, ਯਕੀਨ ਕਰ .. ਕੀ ਮੈਂ ਕਰ ਸਕਦੀ ਹਾਂ, ... ? (ਖੇੜਾ ਘਬਰਾ ਜਾਂਦਾ ਹੈ) ਓ ਹਾਂ, ਤੈਨੂੰ ਯਕੀਨ ਕਰਨਾ ਚਾਹੀਦਾ ਮਰੇ ਤੇਜ਼ੀ ਬਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੇਰੰਜਰ ਤੇ ... ਡੋਜ਼ੀ ਬੇਰੰਜਰ ਡੇਜ਼ੀ ਠੀਕ ਹੈ ਫੇਰ, ਛੋਟੀ ਜਿਹੀ ਗਿਲਾਸੀ ਲੈ ਲੈ। ਚੰਗੀ ਰਹੇਗੀ, ਮੂਡ ਥੋੜਾ ਖਿੜ ਜਾਏਗਾ। (ਬੇਰੰਜਰ ਉੱਠਣ ਲੱਗਦਾ ਹੈ।) ਰਹਿਣ ਦੇ, ਬੈਠਾ ਰਹਿ ਬਸ ( ਬੱਤਲ ਕਿੱਥੇ ਹੈ ? ਓ ਓਥੇ , ਛੋਟੀ ਮੰਜ਼ ’ਤੇ। (ਮੰਜ਼ ਕੋਲ ਜਾ ਕੇ ਬੋਤਲ ਤੇ ਗਿਲਾਸ ਚੁੱਕਦੀ ਹੈi) ਬੜੀ ਸੋਹਣੀ ਲੁਕਾ ਕੇ ਰੱਖੀ ਹੈ। ਐਵੇਂ ਦੇਖ ਕੇ ਮਨ ਕਰਨ ਲੱਗ ਪੈਂਦਾ। (ਛੋਟਾ ਜਿਹਾ ਪੈੱਗ ਬਣਾਉਂਦੀ ਹੈ) ਬੜਾ ਸ਼ਰੀਫ਼ ਬੱਚਾ ਬਣ ਗਿਐਂ .. ਹੁੰ। ਸੁਧਰ ਰਿਹੈਂ ਹੁਣ। ਤੇਰੇ ਨਾਲ ਹਾਂ, ਹੋਰ ਵੀ ਬੰਦਾ ਬਣ ਜਾਵਾਂਗਾ। ਤੂੰ ਹੈਂ। (ਗਿਲਾਸ ਫੜਾਉਂਦੇ ਹੋਏ) ਇਹ ਤੇਰਾ ਇਨਾਮ। (ਇੱਕੋ ਘੁੱਟ ’ਚ ਪੀ ਜਾਂਦਾ ਹੈ। ਸ਼ੁਕਰੀਆ। (ਖ਼ਾਲੀ ਗਿਲਾਸ ਡੇਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੋਜ਼ੀ ਬੇਰੰਜਰ 10) : ਗੈਂਡੇ