ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਡੋਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੋਜ਼ੀ ਬੇਰੰਜਰ ਹੋਰ ਕੋਈ ਹੋ ਈ ਨਹੀਂ ਸਕਦਾ। (ਉਹ ਫੋਨ ਚੁੱਕਦਾ ਹੈ) ਹੈਲੋ ? (ਫੋਨ 'ਚੋਂ ਨਗਾੜਿਆਂ ਦੀਆਂ ਅਵਾਜ਼ਾਂ ਆ ਰਹੀਆਂ ਹਨ) ਸੁਣਿਆ ਤੂੰ ? ਨਗਾੜੇ ਵੱਜ ਰਹੇ! ਸੁਣ ! ਡੈਜ਼ੀ ਕੰਨਾਂ ਨੂੰ ਫੋਨ ਲੈਂਦੀ ਹੈ, ਅਵਾਜ਼ ਸੁਣ ਕੇ ਤ੍ਰਭਕ ਜਾਂਦੀ ਹੈ, ਰਸੀਵਰ ਕੰਨ ਤੋਂ ਲਾਹੁੰਦੀ ਹੈ।) (ਸ਼ਹਿਮੀ ਹੋਈਕੀ ਹੋ ਰਿਹੈ ਸਭ ? ਹੁਣ ਉਹ... ਮਖੌਲਾਂ ਕਰਨ ਲੱਗੇ। ਐਨੇ ਗੰਦੇ ਮਜ਼ਾਕ ! ਦੇਖਿਆ..! ਮੈਂ ਕਿਹਾ ਸੀ ਨਾ ਤੈਨੂੰ ? ਤੂੰ ਕੁਝ ਨਹੀਂ ਕਿਹਾ ਸੀ। ਮੈਨੂੰ ਲੱਗਦਾ ਈ ਸੀ ਇਹ ਹੋਣ ਵਾਲਾ, ਇਹੋ ਕਿਹਾ ਸੀ ਮੈਂ.. ਤੂੰ ਕਦੇ ਕੁਝ ਨਹੀਂ ਕਿਹਾ। ਇਹ ਤਾਂ ਬਿਲਕੁਲ ਨਹੀਂ । ਤੂੰ ਸਿਰਫ਼ ਉਦੋਂ ਭਵਿੱਖਬਾਣੀ ਕਰ ਸਕਦੈ, ਜਦ ਸਭ ਵਾਪਰ ਚੁੱਕਾ ਹੁੰਦੈ। ਓ ਹਾਂ, ਮੈਂ ਕਰ ਸਕਦਾ; ਠੀਕ-ਠੀਕ ਦਸ ਸਕਦਾਂ ਪਹਿਲੋਂ.. ਕੀ ਹੋਣ ਵਾਲਾ। ਇਹ ਤਾਂ ਠੀਕ ਨਹੀਂ ਉਨ੍ਹਾਂ ਲਈ, ਬੜੀ ਹੋਛੀ ਗੱਲ ਹੈ। ਐਂ ਮੇਰਾ ਕੋਈ ਮਜ਼ਾਕ ਉੜਾਏ ਬਰਦਾਸ਼ਤ ਨਹੀਂ ਕਰ ਸਕਦੀ ਮੈਂ। ਡੇਰਾ ਮਜ਼ਾਕ ਉਡਾਉਣ ਦੀ ਉਹ ਹਿੰਮਤ ਨਹੀਂ ਕਰ ਸਕਦੇ। ਉਹ ਮੇਰਾ ਮੌਜੂ ਖਿੱਚ ਰਹੇ। ਤੇ ਮੈਂ ਇਸਦਾ ਸ਼ਿਕਾਰ ਬਣ ਰਹੀ ਹਾਂ, ਕਿਉਂਕਿ ਮੈਂ ਤੇਰੇ ਨਾਲ ਹਾਂ, ਕੁਦਰਤੀ ਗੱਲ ਹੈ, ਉਹ ਆਪਣਾ ਬਦਲਾ ਲੈ ਰਹੇ.., ਪਰ ਅਸੀਂ ਉਨ੍ਹਾਂ ਦਾ ਕੀ ਵਿਗਾੜਿਆ ? (ਫੋਨ ਫੋਰ ਵੱਜਦਾ ਹੈ।) ਪਿੱਛੋਂ ਪਲੱਗ ਕੱਢ ਦੇ। ਟੈਲੀਫੋਨ ਮਹਿਕਮੇ ਮੁਤਾਬਕ ਤੁਸੀਂ ਇਹ ਨਹੀਂ ਕਰ ਸਕਦੇ। ਓਫ ! ਤੇਰੇ ਕੋਲੋਂ ਕਦੇ ਕੁਝ ਨਹੀਂ ਹੁੰਦਾ; ਫੜ ਐਡੀ ਕਿ ਹਿਫ਼ਾਜ਼ਤ ਕਹੇਗਾ ਮੇਰੀ! (ਰੇਡੀਓ ਵੱਲ ਨੂੰ ਘੂਰਦੇ ਹੋਏ) ਰੇਡੀਓ ਲਾ ਲੈਨੇ ਆਂ.. ਖ਼ਬਰਾਂ ਵਾਸਤੇ। ਹੁੰ, ਪਤਾ ਤਾਂ ਲੱਗੇ ਕਿ ਚਲ ਕੀ ਰਿਹੈ। (ਰੇਡੀਓ 'ਚੋਂ ਨਗਾੜਿਆਂ ਦੀ ਅਵਾਜ਼ ਆਉਂਦੀ ਹੈ। ਬੇਰੰਜਰ ਫਟਾਫਟ ਬੰਦ ਕਰ ਦਿੰਦਾ ਹੈ। ਪਰ ਦੂਰੋਂ ਇਸੇ ਤਰ੍ਹਾਂ ਦੀਆਂ ਅਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਮਾਮਲਾ ਤਾਂ ਗੰਭੀਰ ਹੁੰਦਾ ਜਾ ਰਿਹਾ ! ਸਾਫ਼ ਸਾਫ਼ ਦੱਸ ਦਿਆਂ ਤੈਨੂੰ, ਮੈਨੂੰ ਬਿਲਕੁਲ ਪਸੰਦ ਨਹੀਂ ਇਹ ! (ਉਹ ਕੰਬ ਰਹੀ ਹੈ । (ਬੇਹਦ ਘਬਰਾਇਆ ਹੋਇਆ) ਤੂੰ ਫ਼ਿਕਰ ਨਾ ਕਰ ! ਫ਼ਿਕਰ ਨਾ 13 : ਗੈਂਡੇ ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਡੇਜ਼ੀ ਡੋਜ਼ੀ ཟླ སྒྱུ ਬੋਰੰਜਰ