ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਰੰਜਰ ਡੇਜ਼ੀ ਬੇਰੰਜਰ ਡੋਜ਼ੀ ਬੋਰੰਜਨ (ਖ਼ੁਦ ਡਰਿਆ ਹੋਇਆ) ਤੂੰ ਡਰ ਨਾ ਬਿਲਕੁਲ ਵੀ। ਅਸੀਂ ਇਕੱਠੇ ਹਾਂ, ਤੂੰ ਮੇਰੇ ਨਾਲ ਖੁਸ਼ ਹੈਂ, ਹੈਂ ਨਾ ? ਐਨਾ ਕਾਫ਼ੀ ਹੈ ਕਿ ਮੈਂ ਤੇਰੇ ਨਾਲ ਹਾਂ, ਹੈ ਕਿ ਨਹੀਂ ? ਮੈਂ ਸਾਰੇ ਡਰ ਦੂਰ ਭਜਾ ਦਿਆਂਗਾ। ਸ਼ਾਇਦ ਸਭ ਆਪਣਾ ਹੀ ਕੀਤਾ ਗਿਆ ਹੈ। ਹੋਰ ਨਾ ਸੋਚ ਇਹਦੇ ਬਾਰੇ। ਸਾਨੂੰ ਪਛਤਾਉਣ ਦੀ ਲੋੜ ਨਹੀਂ। ਗੁਨਾਹ ਦਾ ਅਹਿਸਾਸ ਬਹੁਤ ਖ਼ਤਰਨਾਕ ਹੁੰਦੇ। ਸਾਨੂੰ ਬਸ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਤੋਂ ਖ਼ੁਸ਼ ਰਹਿਣਾ ਚਾਹੀਦਾ ਹੈ । ਸਾਨੂੰ ਹੱਕ ਹੈ ਖੁਸ਼ ਰਹਿਣ ਦਾ । ਉਹ ਕੋਈ ਖੁੱਦਕੀ ਨਹੀਂ .. ਤੇ ਨਾ ਹੀ ਅਸੀਂ ਉਨ੍ਹਾਂ ਦਾ ਕੁਝ ਵਿਗਾੜਿਆ। ਉਹ ਸਾਨੂੰ ਸਾਡੇ ਹਾਲ ’ਤੇ ਛੱਡ ਦੇਣਗੇ। ਤੂੰ ਬਸ ਸ਼ਾਂਤ ਰਹਿ, ਸ਼ਾਂਤ। ਇੱਥੇ ਬੈਠ ਅਰਾਮਕੁਰਸੀ ਤੇ। (ਉਹ ਉਸਨੂੰ ਅਰਾਮਕੁਰਸੀ ਵੱਲ ਲੈ ਕੇ ਜਾਂਦਾ ਹੈ ।) ਸ਼ਾਂਤ ਰਹਿ ਬਸ ! (ਡੋਜ਼ੀ ਅਰਾਮਕੁਰਸੀ 'ਤੇ ਬੈਠ ਜਾਂਦੀ ਹੈ :) ਥੋੜੀ ਬਰਾਂਡੀ ਲਏਂਗੀ, ਠੀਕ ਹੋ ਜਾਏਗੀ.. ਬਸ ਥੋੜੀ.. ? ਸਿਰ ਦੁਖ ਰਿਹਾ ਮੇਰਾ ... (ਆਪਣੀ ਪੱਟੀ ਲਾਹ ਕੇ ਉਸਦੇ ਬੰਦਾ ਹੈ) ਡੇਜ਼ੀ ਡਾਰਲਿੰਗ, ਮੈਂ ਬਹੁਤ ਪਿਆਰ ਕਰਦਾਂ ਤੈਨੂੰ। ਫ਼ਿਕਰ ਨਾ ਕਰ, ਸਭ ਭੁੱਲ ਭੁਲਾ ਜਾਣਗੇ ਉਹ। ਛੇਤੀ ਓ ਬੀਤ ਜਾਏਗਾ ਇਹ ਸਭ ਕੁਝ ਨਹੀਂ ਭੁੱਲਣਗੇ ਉਹ। ਇਹ ਸਭ ਚੰਗੇ ਲਈ ਹੈ। ਆਈ ਲਵ ਯੂ । ਮੈਂ ਬਹੁਤ ਪਿਆਰ ਕਰਦਾਂ ਤੈਨੂੰ .. ਪਾਗਲਾਂ ਵਾਂਗ। (ਪੱਟੀ ਉਤਾਰ ਦਿੰਦੀ ਹੈ) ਜੋ ਜਿਵੇਂ ਹੁੰਦੇ ਹੋਣ ਦਿਓ। ਅਸੀਂ ਕੀ ਕਰ ਸਕਦੇ ਹਾਂ ? ਉਹ ਪਾਗਲ ਹੋ ਗਏ ਨੇ। ਸੰਸਾਰ ਬੀਮਾਰ ਹੈ। ਉਹ ਸਾਰੋ ਬੀਮਾਰ ਨੇ। ਅਸੀਂ ਨੀਂ ਉਨ੍ਹਾਂ ਨੂੰ ਠੀਕ ਕਰਨ ਵਾਲੇ ਹੋਣ ਲੱਗੇ। ਕਿਵੇਂ ਅਸੀਂ ਇੱਕੋ ਘਰ ’ਚ ਰਹਾਂਗੇ ਉਨ੍ਹਾਂ ਨਾਲ। (ਸ਼ਾਂਤ ਹੁਣੇ ਹੋਏ) ਸਿਆਣੇ ਹੋਣਾ ਚਾਹੀਦਾ ਸਾਨੂੰ ਢਾਲਣਾ ਚਾਹੀਦਾ ਖ਼ੁਦ ਨੂੰ ਉਨ੍ਹਾਂ ਮੁਤਾਬਕ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਨਹੀਂ ਸਾਨੂੰ ਸਮਝ ਸਕਦੇ। ਸਮਝਣਗੇ । ਕੋਈ ਚਾਰਾ ਨਹੀਂ ਹੋਰ । ਕੀ ਤੂੰ ਸਮਝਦੀ ਹੈਂ ਉਨ੍ਹਾਂ ਨੂੰ। ਹਾਲੇ ਨਹੀਂ।ਕੋਸ਼ਿਸ਼ ਕਰਨੀ ਪਵੇਗੀ ਸਾਨੂੰ ਕਿ ਸਮਝੀਏ ਕਿ ਉਨ੍ਹਾਂ ਦਾ ਦਿਮਾਗ ਕੰਮ ਕਰਦਾ ਹੈ, ਤੇ ਭਾਸ਼ਾ ਸਿੱਖੀਏ ਉਨ੍ਹਾਂ ਦੀ। ਕੋਈ ਭਾਸ਼ਾ ਨਹੀਂ ਉਨ੍ਹਾਂ ਦੀ ! ਸੁਣ, ਕੀ ਇਹ ਭਾਸ਼ਾ ਏ ? ਤੈਨੂੰ ਕਿਵੇਂ ਪਤਾ ? ਤੂੰ ਮਾਹਿਰ ਨਹੀਂ ਭਾਸ਼ਾਵਾਂ ਦਾ ! ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੋਰੰਜਰ ਡੇਜ਼ੀ ਬਰੰਜਰ ਡੋਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੋਜ਼ੀ } 15: ਗੈਂਡ