ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਡੋਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੋਜ਼ੀ ਬੇਰੰਜਰ ਡੇਜ਼ੀ ਬੇਰੰਜਰ ਬਾਅਦ ’ਚ ਗੱਲ ਕਰਾਂਗੇ ਇਹਦੇ ਬਾਰੇ। ਪਹਿਲਾਂ ਕੁਝ ਖਾ ਲੈਣਾ ਚਾਹੀਦਾ। ਭੁੱਖ ਨਹੀਂ ਹੁਣ ਮੈਨੂੰ।ਬਹੁਤ ਹੋ ਗਿਆ ਸਭ । ਹੁਣ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਪਰ ਤੂੰ ਤਾਂ ਤਕੜੀ .. ਹਿੰਮਤਵਰ ! ਤੂੰ ਉਨ੍ਹਾਂ ਮੂਹਰੇ ਗੋਡੇ ਨਹੀਂ ਟੇਕਣ ਵਾਲੀ, ਉਹ ਤੈਨੂੰ ਤੋੜ ਨਹੀਂ ਸਕਦੇ । ਤੇਰੀ ਇਸ ਹਿੰਮਤ ਦਾ ਹੀ ਤਾਂ ਮੈਂ ਏਡਾ ਕਦਰਦਾਨ ਹਾਂ। ਤੂੰ ਕਿਹਾ ਸੀ ਪਹਿਲੋਂ ਵੀ । ਮੇਰੋ ਪਿਆਰ ’ਤੇ ਭਰੋਸਾ ਹੈ ਤੈਨੂੰ ? ਹਾਂ, ਬੇਸ਼ਕ... ਮੈਂ ਐਨਾ ਪਿਆਰ ਕਰਦਾਂ ਤੈਨੂੰ ... ਵਾਰ ਵਾਰ ਉਹੀ ਦੋਹਰਾ ਰਿਹੈਂ ਤੂੰ। ਸੁਣ, ਡੇਜ਼ੀ., ਕੁਝ ਹੈ ਜੋ ਅਸੀਂ ਕਰ ਸਕਦੇ ਹਾਂ ਸਾਡੇ ਬੱਚੇ ਹੋਣਗੇ ਤੇ ਫੇਰ ਉਨ੍ਹਾਂ ਦੇ ਬੱਚੇ; ਸਮਾਂ ਲੱਗੋਗਾ, ਪਰ ਮਲਕੋ ਅਸੀਂ ਮਨੁੱਖ ਜਾਤੀ ਨੂੰ ਨਵੇਂ ਸਿਰ ’ਤੋਂ ਜਿਉਂਦਿਆਂ ਕਰ ਸਕਦੇ ਹਾਂ। ਮਨੁੱਖ ਦਾ ਨਵਾਂ ਜਨਮ ? ਪਹਿਲੋਂ ਵੀ ਹੋਇਆ ਏਦਾਂ। ਜੁੱਗਾਂ ਪਹਿਲੋਂ। ਆਦਮ ਤੇ ਹੱਵਾ, ਉਨਾਂ ’ਚ ਬਹੁਤ ਹਿੰਮਤ ਸੀ। ਅਸੀਂ ਵੀ ਹਿੰਮਤ ਕਰ ਸਕਦੇ ਹਾਂ। ਸਾਨੂੰ ਕੁਝ ਬਹੁਤ ਜ਼ਿਆਦਾ ਨਹੀਂ ਚਾਹੀਦਾ। ਸਮੇਂ ਨਾਲ ਸਭ ਆਪੇ ਹੁੰਦਾ ਜਾਏਗਾ .. ਬਸ ਥੋੜਾ ਸਬਰ । ਫ਼ਾਇਦਾ ਕੀ ਇਸਦਾ ? . | ਬਸ ਥੋੜੀ ਜਿਹੀ ਹਿੰਮਤ... ਤੇ ਅਸੀਂ ਕਰ ਸਕਾਂਗੇ। ਮੈਂ ਬੱਚੇ ਨਹੀਂ ਚਾਹੁੰਦੀ, ਬਰਿੰਗ ਕੰਮ ਹੈ ਇਹ। ਜੋ ਤੂੰ ਸਾਥ ਨਹੀਂ ਦੇਵੇਗੀ ਤਾਂ ਕਿਵੇਂ ਇਸ ਸੰਸਾਰ ਨੂੰ ਬਚਾਵਾਂਗੇ ? ਕੀ ਲੋੜ ਕੀ ਹੈ ਬਚਾਉਣ ਦੀ ? . ਇਹ ਕੀ ਕਹਿ ਰਹੀ ਏਂ ! ਮੇਰੀ ਖ਼ਾਤਰ ਡੇਜ਼ੀ! ਆ! ਦੁਨੀਆਂ ਨੂੰ ਬਚਾ ਲਈਏ... ਸ਼ਾਇਦ ਇਹ .. ਅਸੀਂ ਓ ਹਾਂ ਜਿਨ੍ਹਾਂ ਨੂੰ ਬਚਾਏ ਜਾਣ ਦੀ ਲੋੜ ਹੈ। ਸ਼ਾਇਦ ਅਸੀਂ ਓ ਕੁਝ ਅਜੀਬ ਹਾਂ। ਤੂੰ ਆਪਣੇ ਆਪ `ਚ ਨਹੀਂ, ਡੇਜ਼ੀ.., ਲਾਗ ਲੱਗ ਗਈ ਏ ਤੈਨੂੰ ਸਾਡੇ ਵਰਗੇ ਹੁਣ ਕਿਤੇ ਕੋਈ ਨਹੀਂ ਬਚੇ, ਬਚੇ ਕਿਤੇ ? ਡੇਜ਼ੀ, ਇਸ ਤਰ੍ਹਾਂ ਗੱਲ ਨਾ ਕਰ, ਤੈਥੋਂ ਉਮੀਦ ਨਹੀਂ ..! ਡੇਜ਼ੀ ਦੀਵਾਰ ਉੱਪਰਲੇ ਗੈਂਡਿਆਂ ਦੇ ਸਿਰਾਂ ਨੂੰ ਦੇਖਦੀ ਹੈ, ਹਰ ਪਾਸੇ ਉਹੀ ਨੇ, ਪੌੜੀਆਂ 'ਚ, ਹੁਣ ਫੁੱਟ-ਲਾਈਟਸ ਦੇ ਨਾਲ ਨਾਲ 16 7 ਗੈਂਡੇ ਡੋਜ਼ੀ ਬੇਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੋਜ਼ੀ ਬੋਰੰਜਰ ਡੋਜ਼ੀ ਬੋਰੰਜਰ