ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਬੋਰੰਜਰ ਜੋਨ ਬੋਰੰਜਰ ਜੇਨ ਬੇਰੰਜਰ ਜੋਨ ਬੇਰੰਜਰ ਜੋਨ ਬਰੰਜਰ ਜਿੰਨਾ ਜ਼ਿਆਦਾ ਪੀਓਗੇ ਪਿਆਸ ਓਨੀ ਭੜਕੇਗੀ; ਪਾਪੂਲਰ ਸਾਇੰਸ ਇਹੋ ਦੱਸਦੀ ਏ ਸਾਨੂੰ ... ਜੇ ਸਾਇੰਸ ਨਾਲ ਉਹ ਥੋੜੇ ਬੱਦਲ ਬਣਾ ਲੈਣ ਏਨੀਂ ਗਰਮੀ ਤਾਂ ਨਾ ਪਏ, ਨਾਲੇ ਪਿਆਸ ਵੀ ਘੱਟ ਲੱਗੇ । (ਉਸਨੂੰ ਗੌਰ ਨਾਲ ਦੇਖਦੇ ਹੋਏ ਉਸ ਨਾਲ ਤੈਨੂੰ ਕੋਈ ਫ਼ਰਕ ਨਹੀਂ ਪੈਣਾ ਬੋਰੰਜਰ, ਤੇਰੀ ਪਿਆਸ ਪਾਣੀ ਦੀ ਹੈ ਹੀ ਨਹੀਂ! ਮੈਂ ਤੇਰਾ ਮਤਲਬ ਨਹੀਂ ਸਮਝਿਆ, ਕਹਿਣਾ ਕੀ ਚਾਹੁੰਦਾ... ਸਭ ਸਮਝਦੈ ਮੋਰਾ ਮਤਲਬ ਤੂੰ ! ਮੈਂ ਤੇਰੇ ਗਲੇ ਦੀ ਗੱਲ ਕਰ ਰਿਹਾਂ... ਜਿਹੜਾ ਰੇਤਲੀ ਧਰਤੀ ਵਾਂਗ ਮੱਚ ਰਿਹੈ, ਇਸਦੀ ਪਿਆਸ ਕਦੇ ਬੁਝ ਈ ਨਹੀਂ ਸਕਦੀ। ਮੇਰੇ ਗਲ਼ੇ ਦਾ ਮੁਕਾਬਲਾ ਰੇਤੀਲੀ ਜ਼ਮੀਨ ਨਾਲ (ਟੋਕਦੇ ਹੋਏ) ਤੇਰੀ ਹਾਲਤ ਖ਼ਰਾਬ ਐ ਭਾਈ! ਤੈਨੂੰ ਲਗਦੈ ਇੰਜ ? ਮੈਂ ਠੀਕ ਨਹੀਂ ? ਤੈਨੂੰ ਪਤਾ .., ਅੰਨਾ ਤਾਂ ਨਹੀਂ ਆਂ ਮੈਂ। ਬੈਠਿਆ ਨਹੀਂ ਜਾ ਰਿਹਾ ਤੇਰੇ ਕੋਲੋਂ, ਡਿਗੂੰ ਡਿਗੂੰ ਕਰਦਾ ਪਿਆਂ। ਲਗਦੈ ਫੇਰ ਸਾਰੀ ਰਾਤ ਜਾਗਦਾ ਰਿਹੈਂ, ਉਬਾਸੀਆਂ ਤੇ ਉਬਾਸੀਆਂ ਮਾਰ ਰਿਹੈਂ, ਥਕਾਵਟ ਨਾਲ ਹਾਲਤ ਇੰਨੀ ਖ਼ਰਾਬ ਹੋਈ ਪਈ ਓ ਹਾਂ, ਮੇਰੇ ਵਾਲ ਜ਼ਰਾ ..ਖਿਲਰੇ .. ਸ਼ਰਾਬ ਦੀ ਸੜਾਂਦ ਮਾਰਦਾ ਪਿਐਂ ਤੂੰ। ਹਾਂ ... ਹੈ ਤੇ ਸਹੀ, ਥੋੜਾ ਹੋਂਗ-ਓਵਰ ਐ ਰਾਤ ਦਾ! ਹਰ ਐਤਵਾਰ ਦਾ ਇਹੋ ਹਾਲ ਐ, ਬਾਕੀ ਦਿਨਾਂ ਦੀ ਗੱਲ ਛੱਡੇ। ਨਹੀਂ... ਰੋਜ਼ ਥੋੜੀ... ਵਿੱਚ ਕਦੇ-ਕਦੇ ... ਦਫ਼ਤਰ ਕਰਕੇ ਤੇ ਟਾਈ, ਟਾਈ ਕਿਧਰ ਗਈ ? ਲਗਦੈ, ਮਦਹੋਸ਼ੀ 'ਚ ਕਿਤੇ ਸੁੱਟ ਦਿੱਤੀ ਹੋਣੀ! (ਗਲੇ ਨੂੰ ਟੋਂਹਦੇ ਹੋਏ) ਓ ਹਾਂ; ਕਮਾਲ ਹੋ ਗਈ ! ਪਤਾ ਨੀ ਕੀ ਕੀਤਾ ਮੈਂ... ਕਿਥੇ ਸੁੱਟ ਬੈਠਾਂ ? ਕੋਟ ਦੀ ਜੇਬ 'ਚੋਂ ਟਾਈ ਕੱਢਦੇ ਹੋਏ ) ਇਹ ਲੈ, ਲਾ ਲੈ ਇਸਨੂੰ । ਓ ਬੈਂਕ.. ਯੂ , ਤੂੰ ਕਿੰਨਾ ਖ਼ਿਆਲ ਰਖਦੈ ... (ਟਾਈ ਬੰਨਦਾ ਹੈ) (ਬੇਰੰਜਰ ਬੇਢੱਬੇ ਜਿਹੇ ਢੰਗ ਨਾਲ ਟਾਈ ਬੰਨ ਰਿਹਾ ਹੈ। ਵਾਲ ਦੇਖ ਕਿਵੇਂ ਖਿਲਰੇ ਪਏ (ਬੇਰੰਜਰ ਵਾਲਾਂ ਚ ਉਂਗਲੀਆਂ ਫੇਰਦਾ ਹੈ) ਇਹ ਲੈ .. ਕੰਘੀ ..! (ਦੁਜੀ ਜੇਬ ਚੋਂ ਕੰਘੀ ਕੱਢਦਾ ਹੈ। (ਕੰਘੀ ਫੜਦੇ ਹੋਏ) ਥੱਕ ਯੂ 1 (ਬੋਮਨਾ ਜਿਹਾ ਕੰਘੀ ਕਰਦਾ ਹੈ) ਸ਼ੇਵ ਵੀ ਨਹੀਂ ਕੀਤੀ ਹੁੰ: ਵੇਖ ਤਾਂ ਸਹੀ ਆਪਣੇ ਵੱਲ ! (ਅੰਦਰਲੀ ਜੇਬ ’ਚੋਂ ਸ਼ੀਬਾ ਕੱਢ ਕੇ ਉਸਨੂੰ ਫੜਾਉਂਦਾ ਹੈ; ਬੇਰੰਜਰ ਜੇਨ ਬੇਰੰਜਰ ਜੇਨ ਬੇਰੰਜਰ ਜੋਨ ਬੇਰੰਜਰ ਜੇਨ . ਬੇਰੰਜਰ ਜੇਨ ਬੋਰੰਜਰ ਜੋਨ 1) 7 ਗੈਂਡੇ