ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬੋਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੋਰੰਜਰ ਡੋਜ਼ੀ ਬੋਰੰਜਰ ਡੋਜ਼ੀ ਓਹ ... ਡੇਜ਼ੀ! ਕੁਝ ਹੀ ਮਿੰਟਾਂ ’ਚ ਸ਼ਾਦੀਸ਼ੁਦਾ ਜ਼ਿੰਦਗੀ ਦਾ ਪੱਚੀ ਵਰਿਆਂ ਦਾ ਪੈਂਡਾ ਮੁਕਾ ਲਿਆ ਅਸੀਂ | ਤਰਸ ਆਉਂਦਾ ਤੇਰੋ ’ਤੇ। ਚੰਗੀ ਤਰ੍ਹਾਂ ਸਮਝ ਗਈ ਹਾਂ ਮੈਂ ਤੈਨੂੰ। (ਡੇਜ਼ੀ ਰੋਂਦੀ ਹੈ। ਸ਼ਾਇਦ ਤੂੰ ਠੀਕ ਏਂ, ਮੇਰੇ ਤਰਕ ਮੁੱਕ ਗਏ ਨੇ । ਸੋਚਦੀ ਏਂ ਉਹ ਤਕੜੇ ਨੇ ਮੇਰੇ ਨਾਲੋਂ, ਸਾਡੇ ਨਾਲੋਂ ਤਕੜੇ। ਹੋ ਸਕਦਾ ਉਹ ਹੋਣ। ਉਹ ਹਨ। ਸੱਚਮੁੱਚ ਹਨ। ਠੀਕ ਹੈ, ਫੇਰ ਵੀ, ਚਾਹੇ ਕੁਝ ਵੀ ਹੋਵੇ, ਮੈਨੂੰ ਤੇਰੀ ਸੌਂਹ, ਕਦੇ ਹਥਿਆਰ ਨਹੀਂ ਸੁੱਟਾਂਗਾ, ਕਦੇ ਨਹੀਂ! (ਉੱਠ ਕੇ ਬੇਰੰਜਰ ਕੋਲ ਜਾਂਦੀ ਹੈ, ਉਸਦੇ ਗਲੇ ’ਚ ਬਾਹਾਂ ਪਾ ਕੇ) ਓ ਪਿਆਰੇ , ਮੈਂ ਮਦਦ ਕਰਾਂਗੀ ਤੋਰੀ ਤਾਂ ਜੋ ਤੂੰ ਖੜ੍ਹਾ ਰਹਿ ਸਕੇਂ ਆਖ਼ਰ ਤੱਕ। ਕਰ ਪਾਵੇਂਗੀ ? ਪੱਕਾ ਵਾਅਦਾ ਹੈ, ਤੂੰ ਭਰੋਸਾ ਕਰ ਸਕਦੈ ਮੋਰਾ। (ਡਿਆਂ ਦੇ ਸ਼ੋਰ ’ਚ ਮਿਠਾਸ ਆ ਜਾਂਦੀ ਹੈ) ਸੁਣ, ਉਹ ਗਾ ਰਹੇ ਨੇ ! ਗਾ ਨਹੀਂ ਰਹੇ, ਗਰਜ ਰਹੇ ਨੇ। ਗਾ ਰਹੇ ਨੇ... ਮੈਂ ਕਿਹਾ ਨਾ, ਗਰਜ ਰਹੇ ਨੇ। ਪਾਗਲ ਏਂ ਤੂੰ , ਗਾ ਰਹੇ ਨੇ ਉਹ ... ਫੇਰ ਤੇਰੋ ਕੰਨ ਬੇਸੁਰੇ ਨੇ। ਸੰਗੀਤ ਦਾ ਉੜਾ ਐੜਾ ਵੀ ਨਹੀਂ ਪਤਾ ਤੈਨੂੰ ਵੇਖ ਕਿਵੇਂ ਮਸਤੀ ਕਰ ਰਹੇ .. ਤੇ ਡਾਂਸ ਵੀ। ਤੂੰ ਇਹਨੂੰ ਡਾਂਸ ਕਹਿੰਦੀ ਏ। ਡਾਂਸ ਦਾ ਉਨ੍ਹਾਂ ਦਾ ਆਪਣਾ ਤਰੀਕਾ ਹੈ। ਖੂਬਸੂਰਤ ਨੇ ਉਹ ... ਭੱਦੇ.. ਬੇਹੂਦਾ ! ਖ਼ਬਰਦਾਰ ਜੇ ਇੱਕ ਲਫਜ਼ ਵੀ ਉਨ੍ਹਾਂ ਦੇ ਖਿਲਾਫ਼ ਕਿਹਾ; ਦਿਮਾਗ਼ ਖ਼ਰਾਬ ਹੁੰਦਾ ਮੇਰਾ। ਠੀਕ ਹੈ, ਗ਼ਲਤੀ ਹੋ ਗਈ ਉਨ੍ਹਾਂ ਨੂੰ ਲੈ ਕੇ ਨਹੀਂ ਲੜਾਂਗੇ ਅਸੀਂ। ਦੇਵਤਿਆਂ ਵਰਗੇ ਨੇ ਉਹ ... ਇਹ ਤਾਂ ਜ਼ਿਆਦਤੀ ਏ, ਡੋਜ਼ੀ; ਧਿਆਨ ਨਾਲ ਦੇਖ ਜ਼ਰਾ ਉਨ੍ਹਾਂ ਬਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੋਰੰਜਰ ਡੋਜ਼ੀ ਬੇਰੰਜਰ ਡੇਜ਼ੀ ਸਾੜਾ ਮਾੜੀ ਚੀਜ਼ ਹੈ, ਮੇਰੇ ਭੱਦੂ ! (ਉਹ ਬੇਰੰਜਰ ਕੋਲ ਜਾ ਕੇ ਉਸਨੂੰ ਬਾਹਾਂ 'ਚ ਲੈਣ ਦੀ ਕੋਸ਼ਿਸ਼ ਕਰਦੀ ਹੈ, ਇਸ ਵਾਰ ਬੋਰੰਜਰ ਹੈ ਜੋ ਖ਼ੁਦ ਨੂੰ ਛੁਡਾਉਂਦਾ ਹੈ।) IT8 ਗੈਂਡੇ