ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਜੇਨ ਬੇਰੰਜਰ मेठ ਬੋਰੰਜਰ ਜੇਨ ਬੋਰੰਜਰ ਜੈਨ ਬੇਰੰਜਰ ਅੱਠ ਘੰਟੇ ਦਫ਼ਤਰ 'ਚ ਲਾਉਂਦਾ ਹਾਂ, ਜਿਵੇਂ ਸਭ ਲਾਉਂਦੇ। ਮੈਨੂੰ ਵੀ ਸਾਲ 'ਚ ਸਿਰਫ਼ ਤਿੰਨ ਹਫ਼ਤਿਆਂ ਦੀ ਛੁੱਟੀ ਮਿਲਦੀ ਹੈ, ਪਰ ਫੇਰ ਵੀ ਤੂੰ ਮੇਰੇ ਨੇੜੇ-ਤੇੜੇ ਵੀ ਨਹੀਂ, ਇੱਛਾ-ਸ਼ਕਤੀ ਚਾਹੀਦੀ ਹੈ। ਭਾਈ। ਪਰ ਹਰ ਕਿਸੇ ਕੋਲ ਤੇਰੀ ਜਿੰਨੀ ਇੱਛਾ-ਸ਼ਕਤੀ ਨਹੀਂ ਹੋ ਸਕਦੀ। ਮੈਂ ਇਸ ਸਭ ਦਾ ਆਦੀ ਨਹੀਂ ਹੋ ਸਕਦਾ। ਮੈਂ ਇਸ ਜ਼ਿੰਦਗੀ ਦਾ ਆਦੀ ਨਹੀਂ ਹੋ ਸਕਦਾ! ਸਭ ਨੂੰ ਹੋਣਾ ਪੈਂਦਾ। ਤੈਨੂੰ ਕੀ ਲਗਦੈ ਕਿ ਤੂੰ ਕੁਝ ਖ਼ਾਸ ਐਂ ? ਮੈਂ ਕੋਈ ਏਦਾਂ ਦਾ ਦਾਅਵਾ ਨਹੀਂ... (ਟੋਕਦੇ ਹੋਏ) ਮੈਂ ਵੀ ਓਨਾ ਹੀ ਚੰਗਾ ਨਾ ਤੂੰ ਹੈ ਮੇਰੇ ਖ਼ਿਆਲ 'ਚ... ਜੋ ਘਟਾ ਕੇ ਵੀ ਦੇਖਾਂ ਤਾਂ ਮੈਂ ਸ਼ਾਇਦ ਬੇਹਤਰ ਹੀ ਹਾਂ | ਬੰਦਾ ਬਿਹਤਰ ਉਹੀ ਹੈ ਜਿਹੜਾ ਆਪਣੀਆਂ ਜ਼ਿੰਮੇਦਾਰੀਆਂ ਪੂਰੀਆਂ ਕਰਦਾ ਹੈ। ਕਾਹਦੀ ਜ਼ਿੰਮੇਦਾਰੀ ? ਆਪਣੀ ਜ਼ਿੰਮੇਦਾਰੀ.... ਮਸਲਨ ਇਕ ਮੁਲਾਜ਼ਿਮ ਦੇ ਤੌਰ `ਤੇ। ਓ ਹਾਂ ਇਕ ਕਰਮਚਾਰੀ ਦੀ ਡਿਉਟੀ... ਕਿੱਥੇ ਪੀਤੀ ਫੇਰ ਸਾਰੀ ਰਾਤ। ਜੋ ਕੁਝ ਯਾਦ ਹੋਵੇ ਤੈਨੂੰ ! ਆਗਟੇ ਦਾ ਜਨਮਦਿਨ ਮਨਾ ਰਹੇ ਸੀ, ਆਪਣਾ ਮਿੱਤਰ ਨੀ... ਆਗਮਟੇ ... ਆਪਣਾ ਆਗਸਟੇ ? ਮੈਨੂੰ ਤਾਂ ਕਿਸੇ ਨੂੰ ਬੁਲਾਇਆ ਨੀ ਆਪਣ ਆਗਸਟੇ ਦੇ ਬਰਥਡੇ ’ਤੇ... (ਬਾਹਰ ਦੂਰ ਕਿਤੇ ਇਕ ਸ਼ੋਰ ਸੁਣਾਈ ਦਿੰਦਾ ਹੈ, ਜਿਹੜਾ ਤੇਜ਼ੀ ਨਾਲ ਨੇੜੇ ਆ ਰਿਹਾ ਹੈ, ਜਿਵੇਂ ਕੋਈ ਹਫ਼ਿਆ ਹੋਇਆ ਜਾਨਵਰ ਚਿੰਘਾੜਦਾ ਹੋਇਆ ਏਧਰ ਨੂੰ ਆ ਰਿਹਾ ਹੋਵੇ । ) ਓ ਹ ਹਾਂ, ਇਹ ਤਾਂ ਠੀਕ ਨੀ ਹੋਇਆ ... ਮੈਂ ਜਾਣ ਲੱਗਾ ਸੀ ਉੱਥੇ ? ਤੈਨੂੰ ਬੁਲਾਇਆ ਨਹੀਂ ਸ਼ਾਇਦ ਏਸ ਲਈ ਤੂੰ ... ਗੁੱਡ ਮਾਰਨਿੰਗ ਸਰ ਜੀ ਕੀ ਖ਼ਿਦਮਤ ਕਰਾਂ ਜਨਾਬ ਦੀ, ਕੁਝ ਪੀਣ ਲਈ.. ? (ਸ਼ੋਰ ਬਹੁਤ ਵਧ ਜਾਂਦਾ ਹੈ। (ਸ਼ੋਰ ਨਾਲੋਂ ਉੱਚਾ ਚੀਖ ਕੇ ਆਪਣੇ ਆਪ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਸ਼ੇਰ ਬਾਰੇ ਉੱਕਾ ਹੀ ਚੇਤੰਨ ਨਹੀਂ ਹਾਂ, ਬੁਲਾਇਆ ਨਹੀਂ... ਮੈਨੂੰ ! ਇਹ ਇੱਜ਼ਤ ਨਹੀਂ ਬਖਸ਼ੀ ਗਈ ਮੈਨੂੰ। ਪਰ ਏਨਾ ਮੈਂ ਤੈਨੂੰ ਦੱਸ ਦਿਆਂ ਕਿ ਜੇ ਬੁਲਾਇਆ ਵੀ ਹੁੰਦਾ ਤਾਂ ਮੈਂ नेत ਬੋਰੰਜਰ ਜੈਨ ਬੋਰੰਜਰ ਵੇਟਰ ਜੰਨ : 12 | ਗੋਡੇ