ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੈਫ਼ੇ-ਵਾਲਾ ਜੋਨ : ਘਰੇਲੂ ਔਰਤ : ਦੀ ਜਾਨ ਕੱਢ ਦੇਣੀ ਇਹਨੇ! (ਹਾਲੇ ਵੀ ਖੱਬੇ ਪਾਸੇ ਦੂਰ ਦੇਖ ਰਿਹਾ ਹੈ, ਉਸਦੀ ਨਜ਼ਰ ਦੂਰ ਜਾਂਦੇ ਗੈਂਡੇ 'ਤੇ ਹੈ, ਜਿਸਦੇ ਹਫ਼ਣ ਤੇ ਖੁਰਾਂ ਦੀਆਂ ਟਾਪਾਂ ਦੀ ਅਵਾਜ਼ ਦੂਰ ਹੁੰਦੀ ਜਾ ਰਹੀ ਹੈ। ਬੇਰੰਜਰ ਅੱਧ ਸੁੱਤਾ ਜਿਹਾ ਧੂੜ ਦੀ ਵਜ੍ਹਾ ਨਾਲ ਹਲਕਾ ਜਿਹਾ ਸਿਰ ਝਟਕਦਾ ਹੈ, ਪਰ ਕਹਿੰਦਾ ਕੁਝ ਨਹੀਂ; ਬੈਠਾ ਬੈਠਾ ਅਜੀਬ ਜਿਹੇ ਮੂੰਹ ਬਣਾਉਂਦਾ ਰਹਿੰਦਾ ਹੈ () ਸ਼ੁਕਰ ਏ, ਠੀਕ ਠਾਕ ਏ ਸਭ ! (ਸਿਰ ਨੂੰ ਥੋੜ੍ਹਾ ਜਿਹਾ ਝਟਕਦਾ ਹੈ, ਪਰ ਪੂਰੀ ਤਰ੍ਹਾਂ ਚੌਕਸ ਹੈ) ਸ਼ੁਕਰ ਏ, ਸਭ ਠੀਕ ਠਾਕ ਏ! (ਛਿੱਕਦਾ ਹੈ) (ਸੈਂਟਰ ਸਟੇਜ 'ਤੇ ਹੈ ਪਰ ਉਸਦਾ ਮੂੰਹ ਖੱਬੇ ਵੱਲ ਹੈ। ਉਸਦਾ ਸਾਰਾ ਸਮਾਨ ਆਲੇ ਦੁਆਲੇ ਖਿੱਲਰਿਆ ਪਿਆ ਹੈ) ਸ਼ੁਕਰ ਏ ਸਭ ਠੀਕ ਠਾਕ ਏ! (ਛਿੱਕ ਮਾਰਦੀ ਹੈ। (ਬਜ਼ੁਰਗ ਆਦਮੀ, ਮਾਲਕਣ ਤੇ ਦੁਕਾਨਦਾਰ ਅਪ-ਸਟੇਜ ਤੋਂ ਹੌਲੀ ਜਿਹੇ ਦੁਕਾਨ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਮੁੜ ਖੋਲ੍ਹਦੇ ਹਨ, ਬਜ਼ੁਰਗ ਹਾਲੇ ਵੀ ਉਨ੍ਹਾਂ ਪਿੱਛੇ ਲੁਕਿਆ ਹੋਇਆ ਹੈ। ਸ਼ੁਕਰ ਏ ...ਸਭ ਠੀਕ ਠਾਕ ਏ ! ਸ਼ੁਕਰ ਏ, ਠੀਕ ਏ ਸਭ ! (ਬੇਰੰਜਰ ਨੂੰ) ਕੀ ਤੂੰ ਦੇਖਿਆ ਉਹ..? (ਗੈਂਡੇ ਦੀਆਂ ਅਵਾਜ਼ਾਂ ਹੁਣ ਬਹੁਤ ਦੂਰ ਤੋਂ ਆ ਰਹੀਆਂ ਹਨ। ਬੇਰੰਜਰ ਨੂੰ ਛੱਡ ਕੇ ਸਾਰੇ ਲੋਕ ਹਾਲੇ ਵੀ ਉਸੇ ਪਾਸੇ ਦੇਖ ਰਹੇ ਹਨ; ਉਹ ਹਾਲੇ ਵੀ ਉਸੇ ਤਰ੍ਹਾਂ ਢਿੱਲਾ ਜਿਹਾ ਬੈਠਾ ਹੈ। (ਬੇਰੰਜਰ ਨੂੰ ਛੱਡ ਕੇ) ਸ਼ੁਕਰ ਏ, ਸਭ ਠੀਕ ਏ! (ਜੇਨ ਨੂੰ) ਲਗਦਾ ਤਾਂ ਸੱਚੀਂ ਇਸ ਤਰ੍ਹਾਂ ਸੀ ਜਿਵੇਂ ਗੈਂਡਾ ਹੀ ਹੋਵੇ। ਕਿੰਨੀ ਧੂੜ ਉੜਾਈ ਏ (ਜੇਬ 'ਚੋਂ ਰੁਮਾਲ ਕੱਢ ਕੇ ਨੱਕ ਸਿਣਕਦਾ ਤਿੰਨੋਂ ਜੋਨ ਸਾਰੇ : ਬੇਰੰਜਰ : ਘਰੇਲੂ ਔਰਤ : ਸ਼ਕਰ ਏ, ਸਭ ਠੀਕ ਏ 1 ਮੇਰੀ ਤਾਂ ਜਾਨ ਈ ਕੱਢ ਦਿੱਤੀ ਸੀ। ਦੁਕਾਨਦਾਰ: (ਘਰੇਲੂ ਔਰਤ ਨੂੰ) ਤੇਰੀ ਟੋਕਰੀ ਤੇ ਸਾਰਾ ਸਮਾਨ ਤਾਂ... (ਬਜ਼ੁਰਗ ਆਦਮੀ ਹੌਲੀ ਹੌਲੀ ਨੇੜੇ ਆ ਕੇ ਸਮਾਨ ਚੁਗਣ ’ਚ ਉਸ ਔਰਤ ਦੀ ਮਦਦ ਕਰਦਾ ਹੈ। ਬੜੇ ਸਲੀਕੇ ਨਾਲ ਹੈਟ ਉੱਪਰ ਚੁੱਕ ਕੇ ਆਦਾਬ ਕਰਦਾ ਹੈ) ਕ-ਵਾਲਾ : ਸੱਚੀ... ਅੱਜਕੱਲ੍ਹ ਤਾਂ ਕੁਝ ਪਤਾ ਈ ਨਹੀਂ ਲਗਦਾ। ਵੇਟਰ : ਸੁਫ਼ਨੇ ’ਚ ਵੀ ਨਹੀਂ ਸੋਚਿਆ ਕਦੇ! ਬਜ਼ੁਰਗ : ਘਰੇਲੂ ਔਰਤ ਨੂੰ) ਮੈਂ ਤੁਹਾਡੀ ਮਦਦ ਕਰ ਸਕਦਾਂ ਨਾ ? ਘਰੇਲੂ ਔਰਤ : ਸ਼ੁਕਰੀਆ, ਬਹੁਤ ਮਿਹਰਬਾਨੀ! ਹੈਟ ਪਾ ਲਓ ਤੁਸੀਂ। ਹੋ..., ਜਾਨ ਈ ਕੱਢ ਦਿੱਤੀ ਸੀ ਮੇਰੀ! 15 / ਡੇ