ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ मेठ ਬੇਰੰਜਰ सेठ ਬੇਰੰਜਰ ਜੋਨ ਬੋਰੰਜਰ ਜੇਨ ਬੇਰੰਜਰ ਜੋਨ ਬੋਰੰਜਰ ਜੋਨ ਮੇਰੇ ਤਾਂ ਕਦੇ ਦਿਮਾਗ਼ 'ਚ ਵੀ ਨਹੀਂ ਆਇਆ। ਦਿਮਾਗ ਤਾਂ ਤੇਰਾ ਹੈ ਹੀ ਨਹੀਂ! ਫੇਰ ਤਾਂ ਹੋਰ ਵੀ ਪੱਕਾ ਕਿ ਕਿਉਂ ਮੇਰੇ ਦਿਮਾਗ਼ ਚ ਨਹੀਂ ਆਇਆ। ਕੁਝ ਚੀਜ਼ਾਂ ਦੇ ਸੰਚਣ ਲਈ ਦਿਮਾਗ਼ ਦੀ ਲੋੜ ਨਹੀਂ ਪੈਂਦੀ, ਖ਼ਾਲੀ ਖੋਪੜੀ ’ਚ ਈ ਘੁਸ ਜਾਂਦੀਆਂ। ਇਹ ਨਹੀਂ ਹੋ ਸਕਦਾ। ਅੱਛਾ.. ਕਿਉਂ! ਹਾਂ ਦੱਸੋ.. ਕਿਉਂ ਨਹੀਂ ਹੋ ਸਕਦਾ ? ਕਿਉਂਕਿ ਨਾਮੁਮਕਿਨ ਹੈ। ਫੇਰ ਦੱਸੋ ਨਾ ਕਿਉਂ ਨਾਮੁਮਕਿਨ ਹੈ, ਵਿਆਖਿਆ ਕਰੋ, ਜਿਵੇਂ ਤੁਹਾਨੂੰ ਲੱਗਦਾ ਹੀ ਹੈ ਕਿ ਤੁਸੀਂ ਹਰ ਗੱਲ ਦੀ ਵਿਆਖਿਆ ਕਰ ਸਕਦੇ ਹੋ। ਮੈਂ ਏਦਾਂ ਦੀ ਕੋਈ ਗੱਲ ਨੀ ਸੋਚਦਾ। ਫੇਰ ਤੁਹਾਡੀਆਂ ਹਰਕਤਾਂ ਤੋਂ... ਏਦਾਂ ਲੱਗਦਾ ਕਿਉਂ ਐ ? ਮੈਂ ਫੇਰ ਪੁੱਛਦਾ ਹਾਂ, ਕਿਉਂ ਤੁਸੀਂ ਮੇਰੇ ਨਾਲ ਏਨੀ ਬਦਤਮੀਜ਼ੀ ਨਾਲ ਪੇਸ਼ ਆ ਰਹੇ ਹੋ ? ਮੈਂ ਕੋਈ ਤੌਹੀਨ ਨਹੀਂ ਕਰ ਰਿਹਾ ਤੁਹਾਡੀ। ਸਗੋਂ ਉਲਟਾ; ਤੁਹਾਨੂੰ ਪਤੈ ਕਿ ਮੈਂ ਤੁਹਾਡੀ ਕਿੰਨੀ ਇੱਜ਼ਤ ਕਰਦਾ ਹਾਂ। ਤਾਂ ਫੇਰ . . ਤੁਸੀਂ ਮੇਰੀ ਗੱਲ ਨੂੰ ਟੋਕਿਆ ਕਿਉਂ; ਇਹ ਦਿਖਾਉਣ ਦੀ ਕੋਸ਼ਿਸ਼ ਕਿਉਂ ਕੀਤੀ ਕਿ ਗੈਂਡਿਆਂ ਦਾ ਇਉਂ ਖੁਲ੍ਹੇਆਮ ਸ਼ਹਿਰ 'ਚ ਦੜੀਗੇ ਮਾਰਦੇ ਫਿਰਨਾ ਕੋਈ ਗੱਲ ਈ ਨਹੀਂ... ਖ਼ਤਰੇ ਵਾਲੀ; ਤੇ ਉਹ ਵੀ ਐਤਵਾਰ ਵਾਲੇ ਦਿਨ...ਜਦੋਂ ਗਲੀਆਂ ਸੜਕਾਂ ਸਭ ਭਰੀਆਂ ਹੁੰਦੀਆਂ ਬੱਚਿਆਂ ਨਾਲ, ਬਾਲਗਾਂ ਨਾਲ ਤੇ ... ਵੱਡੀ ਗਿਣਤੀ ਤਾਂ ਚਰਚ ’ਚ ਬੈਠੀ ਹੈ। ਉਨ੍ਹਾਂ ਨੂੰ ਇਹ ਖ਼ਤਰਾ ਨਹੀਂ। (ਟੈਕ ਕੇ) ਮੈਨੂੰ ਗੱਲ ਪੂਰੀ ਕਰਨ ਦਿਓਂਗੇ, ਗੈਂਡੇ ... ਜਦੋਂ ਬਾਜ਼ਾਰ ਹਾਲੇ ਖੁੱਲੇ ਨੂੰ ... ਮੈਂ ਕਦੇ ਨਹੀਂ ਕਿਹਾ ਕਿ ਗੈਂਡਿਆਂ ਦਾ ਇਉਂ ਸ਼ਹਿਰ 'ਚ ਦੌੜਦੇ ਫਿਰਨਾ ਖ਼ਤਰਨਾਕ ਨਹੀਂ। ਮੈਂ ਤਾਂ ਬਸ ਇੰਨਾ ਕਿਹਾ ਕਿ ਮੈਨੂੰ ਖ਼ੁਦ ਇੰਝ ਖ਼ਤਰਾ ਲੱਗਿਆ ਨਹੀਂ। ਮੇਰੇ ਬਸ ਦਿਮਾਗ਼ ’ਚ ਈ ਨਹੀਂ ਆਇਆ। ਤੈਨੂੰ ਕਦੇ ਕੁਝ ਲੱਗਦਾ ਈ ਨਹੀਂ। ਚਲੋ ... ਮੈਂ ਸਹਿਮਤ, ਠੀਕ । ਗੈਂਡਿਆਂ ਦਾ ਇਉਂ ਘੁੰਮਣਾ ਕੋਈ ਚੰਗੀ ਗੱਲ ਨਹੀਂ। ਇਸਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਠੀਕ ਐ; ਨਹੀਂ ਦਿੱਤੀ ਜਾਣੀ ਚਾਹੀਦੀ। ਬਿਲਕੁਲ ਠੀਕ ਹੈ, ਬੜੀ 217 ਗੈਂਡੇ ਬੇਰੰਜਰ ਜੋਨ ਬੋਰੰਜਰ ਬੋਰੰਜਰ ਬੇਰੰਜਰ