ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋਨ नेक ਬੇਰੰਜਰ ਜੇਨ ਤਰਕ ਹੀ ਕੋਈ ਨਹੀਂ ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਬਹੁਤ ਸੋਹਣੀ ਚੀਜ਼ ਹੈ ਤਰਕ। ਤਰਕ-ਸ਼ਾਸਤਰੀ ਜਦ ਤਾਈਂ ਦੁਰਵਰਤੋਂ ਨਾ ਹੋਵੇ ਉਸਦੀ। ਬੇਰੰਜਰ (ਜੇਨ ਨੂੰ ਜ਼ਿੰਦਗੀ ਦਾ ਮਾਮਲਾ ਬੜਾ ਅਜੀਬ ਹੈ ... ਗੱਲ ਸਗੋਂ ਉਲਟੀ ਹੈ। ਉਸ ਤੋਂ ਸਹਿਜ ਤਾਂ ਕੁਝ ਹੋ ਹੀ ਨਹੀਂ ਸਕਦਾ, ਤੇ ਸਬੂਤ ਸਾਹਮਣੇ ਹੈ, ਲੋਕ ਜਿਉਈ ਤੁਰੇ ਜਾਂਦੇ ਆ। ਬੋਰੰਜਰ ਜਿਉਂਦਿਆਂ ਨਾਲੋਂ ਮਰਿਆਂ ਦੀ ਸੰਖਿਆ ਕਿਤੇ ਜ਼ਿਆਦਾ ਹੈ। ਤੇ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ।ਜਿਉਣਾ ਤਾਂ ਵਿਰਲੀਓ ਚੀਜ਼ ਰਹਿ ਗਈ। ਮਰ ਗਿਆਂ ਦੀ ਕੋਈ ਹੋਂਦ ਨਹੀਂ, ਇਸਤੋਂ ਮੁੱਕਰਿਆ ਨਹੀਂ ਜਾ ਸਕਦਾ! ਹਾ... ਹਾ... ਹਾ! (ਖੁੱਲ੍ਹ ਕੇ ਹੱਸਦਾ ਹੈ) ਤੇ ਤੇਰੇ 'ਤੇ ਉਨ੍ਹਾਂ ਦਾ ਵੀ ਬੋਝ ਹੈ ? ਜਿਹੜੀ ਚੀਜ਼ ਹੈ ਹੀ ਨਹੀਂ ਉਹ ਤੇਰੋ ’ਤੇ ਬੋਝ ਕਿਵੇਂ ਹੋ ਸਕਦੀ ਹੈ ? ਕਦੇ ਤਾਂ ਸੋਚਦਾਂ ਕਿ ਮੈਂ ਵੀ ਹਾਂ ਜਾਂ ਨਹੀਂ। ਤੇਰੀ ਕੋਈ ਹੋਂਦ ਨਹੀਂ ਮੇਰੇ ਪਿਆਰੇ ... ਕਿਉਂਕਿ ਤੂੰ ਸੋਚਦਾ ਨਹੀਂ । ਸੋਚਣਾ ਸ਼ੁਰੂ ਕਰ, ਤੇ ਤੂੰ ਹੋਏਗਾ। ਤਰਕ-ਸ਼ਾਸਤਰੀ : ਬਜ਼ੁਰਗ ਨੂੰ ਇਕ ਹੋਰ ਮਿਸਾਲ, ਤਰਕ ਦੀ...; ਸਭ ਬਿੱਲੀਆਂ ਮਰ ਜਾਂਦੀਆਂ। ਸੁਕਰਾਤ ਵੀ ਮਰ ਗਿਆ। ਮਤਲਬ ਇਹ ਕਿ ਸੁਕਰਾਤ ਬਿੱਲੀ ਹੈ। ਬਜ਼ੁਰਗ ਤੇ ਉਸਦੇ ਪੰਜੋ ਵੀ ਚਾਰ ਸੀ। ਬਿਲਕੁਲ ਠੀਕ । ਮੇਰੇ ਕੋਲ ਇੱਕ ਬਿੱਲੀ ਸੀ ਉਸਦਾ ਨਾ ਸੁਕਰਾਤ ਸੀ। ਤੇਰਕ-ਸ਼ਾਸਤਰੀ : ਹੁਣ ਸਮਝਿਆ ਗੱਲ ਨੂੰ, ਤੈਨੂੰ ਪਤਾ ... (ਬੇਰੰਜਰ ਨੂੰ। ਅਸਲ 'ਚ ਤਾਂ ਤੂੰ ਬੱਸ ਇੱਕ ਧੋਖੇਬਾਜ਼ ਏਂ, ਫਰੇਬੀ ਤੇ ਝੂਠਾ ਕਹਿੰਦਾ ਤੂੰ ਇਹ ਹੈਂ ਕਿ ਜ਼ਿੰਦਗੀ ਦੀ ਤੈਨੂੰ ਕੋਈ ਖਿੱਚ ਨਹੀਂ। ਪਰ ਫੇਰ ਵੀ ਕੋਈ ਹੈ ਜਿਸਦੀ ਹੈ। ਕੌਣ ? ਉਹੀ ਤੇਰੀ ਦੋਸਤ, ਨਿਕੜੀ ਜਿਹੀ.., ਜਿਹੜੀ ਹੁਣੇ ਗਈ ਏਥੋਂ। ਤੈਨੂੰ ਉਹ ਤਾਂ ਬਹੁਤ ਪਸੰਦ ਹੈ! ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਯਾਨੀ ਸੁਕਰਾਤ ਬਿੱਲੀ ਸੀ, ਸੀ ਨਾ ? ਤਰਕ-ਸ਼ਾਸਤਰੀ: ਸਾਡੇ ਤਰਕ ਨੇ ਹਣੈ ਇਹੋ ਖ਼ੁਲਾਸਾ ਕੀਤਾ। ਜੈਨ ਤੂੰ ਚਾਹੁੰਦਾ ਨਹੀਂ ਸੀ ਕਿ ਤੇਰੀ ਏਸ ਹਾਲਤ 'ਚ ਉਹ ਤੈਨੂੰ ਦੇਖੇ ॥ (ਜ਼ੋਰ ਦੇਣ ਲਈ ਹੱਥਾਂ ਦਾ ਇਸਤੇਮਾਲ ਕਰਦਾ ਹੈ। ਇਸਤੋਂ ਸਾਫ਼ ਹੈ। ਕਿ ਇਹ ਉੱਕਾ ਹੀ ਗ਼ਲਤ ਹੈ ਕਿ ਤੈਨੂੰ ਕਿਸੇ ਚੀਜ਼ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਇਹ ਤੂੰ ਕਿਵੇਂ ਉਮੀਦ ਲਾ ਸਕਦਾ ਹੈਂ ਕਿ 25 ਗੈਂਡੇ ਜੋਨ ਬੋਰੰਜਰ नेरु