ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਕਈ ਨਤੀਜੇ ਤਰਕ-ਸ਼ਾਸਤਰੀ (ਬਜ਼ੁਰਗ ਨੂੰ ਦੱਸੋ ਤਾਂ। ਬੇਰੰਜਰ : (ਜੈਨ ਨੂੰ) ਫੇਰ ਮੈਂ ਕਰਾਂ ਕੀ ? ਦੱਸੋ ਤਰਕ-ਸ਼ਾਸਤਰੀ (ਬਜ਼ੁਰਗ ਨੂੰ) ਮੈਂ ਸੁਣ ਰਿਹਾਂ । ਬੋਰੰਜਰ (ਜੈਨ ਨੂੰ) ਮੈਂ ਸੁਣ ਰਿਹਾਂ ਜੋਨ ਤੂੰ ਥੋੜ੍ਹਾ ਡਰੁ ਏਂ, ਪਰ ਹੁਨਰ ਤਾਂ ਹੈ ਤੇਰੇ 'ਚ। ਬੇਰੰਜਰ ਹੁਨਰ ... ਮੇਰੋ ’ਚ ? ਮੈਂ ? ਜੇਨ ਵਰਤੋਂ ਕਰੋ ਇਸਦੀ। ਆਪਣੇ ਆਪਨੂੰ ਜ਼ਰਾ ਸ਼ੀਸ਼ੇ 'ਚ ਉਤਾਰ, ਫਰੋਮ ਕਰੋ । ਨਜ਼ਰ ਰੱਖੋ ਕਿ ਸਾਹਿਤ ਤੇ ਸੰਸਕ੍ਰਿਤੀ ਦੀ ਦੁਨੀਆਂ ਚ ਕੀ ਹੋ ਰਿਹਾ ਹੈ, ਕਦਮ ਮਿਲਾ ਕੇ ਚਲੋ। ਬਜ਼ੁਰਗ (ਤਰਕ-ਸ਼ਾਸਤਰੀ ਨੂੰ ਇੱਕ ਸੰਭਾਵਨਾ ਤਾਂ ਹੈ ...ਕਿ ਇੱਕ ਬਿੱਲੀ ਕੋਲ ਚਾਰ ਪੰਜੇ ਹੋਣ ਤੇ ਦੂਜੀ ਕੋਲ ਦੋ। ਬੋਰੰਜਰ : (ਜੇਨ ਨੂੰ) ਟਾਈਮ ਈ ਕਿੱਥੇ ਬਚਦਾ ... ਮੇਰੇ ਕੋਲ। ਤਰਕ-ਸ਼ਾਸਤਰੀ : ਬਜ਼ੁਰਗ ਵੱਲ ਦੇਖਦੇ ਹੋਏ) ਹੁਨਰ ਤਾਂ ਹੈ, ਬਸ ਅਭਿਆਸ ਦੀ ਲੋੜ ਹੈ। ਜਿੰਨਾ ਵੀ ਟਾਈਮ ਮਿਲਦਾ, ਉਸਦਾ ਲਾਹਾ ਲਓ।ਐਵੇਂ ਡੋਲਦੇ ਨੇ ਰਹੋ ਹਰ ਵੇਲੇ। ਬਜ਼ੁਰਗ ਸਮਾਂ ਹੀ ਨਹੀਂ ਮਿਲਿਆ ਕਦੇ। ਤੁਹਾਨੂੰ ਤਾਂ ਪਤਾ ... ਦਫ਼ਤਰੀ ਜੀਵਨ ...! ਤਰਕ-ਸ਼ਾਸਤਰੀ : ਸਿੱਖਣ ਦਾ ਸਮਾਂ ਤਾਂ ਬੰਦਾ ਕੱਢ ਹੀ ਲੈਂਦਾ। ਬੇਰੰਜਰ ਜੋਨ ਨੂੰ) ਹੁਣ ਤਾਂ ਲੇਟ ਹੋ ਗਿਆ ਬਹੁਤ ਬਜ਼ੁਰਗ | ਮੇਰੇ ਲਈ ਤਾਂ ਹੁਣ ਥੋੜਾ ਲੋਟ ਐ, ਉਮਰ ... ਜੋਨ : (ਬੇਰੰਜਰ ਨੂੰ ਕੋਈ ਲੇਟ-ਵੋਟ ਨਹੀਂ ! ਤਰਕ-ਸ਼ਾਸਤਰੀ: ਲੋਟ-ਵੇਟ ਕੁਝ ਨਹੀਂ ! ਜਨ (ਬੇਰੰਜਰ) ਤੂੰ ਵੀ ਅੱਠ ਘੰਟੇ ਕੰਮ ਕਰਦਾਂ, ਜਿਵੇਂ ਮੈਂ ਕਰਦਾਂ ਸਾਰ ਕਰਦੇ। ਪਰ ਐਤਵਾਰ ਤਾਂ ਛੁੱਟੀ ਐ ਨਾ, ਸ਼ਾਮ ਨੂੰ ਕੋਈ ਦਫ਼ਤਰ ਨਹੀਂ, ਸਾਲ ’ਚ ਤਿੰਨ ਹਫਤੇ ... ਕੋਈ ਕੰਮ ਨਹੀਂ ! ਏਨਾ ਤਾਂ ਬਹੁਤ ਹੁੰਦਾ, ਥੋੜਾ ਹਿਸਾਬ ਜਿਹੇ ਨਾਲ ! (ਬਜ਼ੁਰਗ ਨਵੇਂ ਸਿਰ ਤੋਂ ਹਿਸਾਬ ਲਾਉਣ ਲੱਗਦਾ ਹੈ॥ (ਬਰੰਜਰ ਨੂੰ) ਦੇਖ, ਪੀ ਕੇ , ਅਗਲੇ ਦਿਨ ਸਿਰ ਫੜ ਕੇ ਬੈਠੇ ਰਹੋ, ਇਹਦ ਨਾਲੋਂ ਚੰਗਾ ਨਹੀਂ ਕਿ ਥੋੜਾ ਚਬਤ-ਦਰੁਸਤ ਰੋਹ , ਕੰਮ ਵੇਲੇ ਵੀ ? ਤੇ ਤੁਸੀਂ ਆਪਣੇ ਖਾਲੀ ਸਮੇਂ ਦੀ ਬੜੀ ਉਸਾਰੂ

  • 1 ਵਰਤੋਂ ਕਰ ਸਕਦੇ ਹੋ। ਕਿਵੇਂ , ਤੁਹਾਡੇ 'ਸਾਬ ਨਾਲ ?

28 / ਡ ਜੋਨ ਬੋਰੰਜਰ