ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਨ ਬੋਰੰਜਰ ਬੇਰੰਜਰ ਮਿਉਜ਼ਮਾਂ ’ਚ ਗੇੜਾ-ਸ਼ੇੜਾ ਰੱਖ, ਸਾਹਿਤਕ ਰਸਾਲੇ ਪੜ੍ਹੇ , ਸੈਮੀਨਾਰਾਂ ਚ ਜਾਓ ... ਲੈਕਚਰ ਸੁਣੇ। ਦਿਮਾਗ਼ ਵਿਕਸਿਤ ਹੋਏਗਾ ਇਨ੍ਹਾਂ ਨਾਲ, ਤਾਂ ਤੁਹਾਡੇ ਸਾਰੇ ਮਸਲੇ ਆਪੇ ਹੱਲ ਹੋ ਜਾਣੇ। ਚਾਰਾਂ ਹਫ਼ਤਿਆਂ 'ਚ ਤੁਸੀਂ ਇਕ ਸੁਚੱਜੇ ਆਦਮੀ ਹੋਵੇਗੇ, ਕਲਚਰ ਨਾਲ ਭਰੇ। ਗੱਲ ਤਾਂ ਠੀਕ ਹੈ। ਬਜ਼ੁਰਗ (ਤਰਕ-ਸ਼ਾਸਤਰੀ ਨੂੰ ਇੱਕ ਬਿੱਲੀ ਦੇ ਪੰਜ ਪੰਜੋ ਵੀ ਹੋ ਸਕਦੇ ਜੋਨ (ਬੇਰੰਜਰ ਨੂੰ) ਦੋਖਿਆ, ਤੈਨੂੰ ਖ਼ੁਦ ਆਪ ਨੂੰ ਵੀ ਇਵੇਂ ਈ ਲਗਦੈ! ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਤੋਂ ਫੋਰ ਦੂਜੀ ਬਿੱਲੀ ਕੋਲ ਰਹਿ ਜਾਏਗਾ.. ਇੱਕ ਪੰਜਾ। ਪਰ ਫੋਰ ਕੀ ਉਹ ਬਿੱਲੀਆਂ ਰਹਿ ਜਾਣਗੀਆਂ ? ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਕਿਉਂ ਨਹੀਂ ? ਜੇਨ ਆਪਣੀ ਸਾਰੀ ਬੱਚਤ ਦਾਰੁ ’ਤੇ ਉਡਾਉਣ ਨਾਲੋਂ ਚੰਗਾ ਨਹੀਂ ਕਿ ਕਿਸੇ ਦਿਲਚਸਪ ਨਾਟਕ ਦੀ ਟਿਕਟ ਖਰੀਦੋ ? ਅਵਾਂਗਾਰਦ ਥਿਏਟਰ ਬਾਰੇ ਕੁਝ ਪਤਾ ਤੈਨੂੰ, ਬੜਾ ਰੌਲਾ ਏ ਅੱਜਕਲ ਉਹਦਾ ? ਕਦੇ ਆਈਨੇਸਕੋ ਦੇ ਨਾਟਕ ਦੇਖੇ ? ਮਾੜੀ ਕਿਸਮਤ ! (ਜੈਨ ਨੂੰ) ਨਹੀਂ, ਨਹੀਂ ਦੇਖੇ।ਲੋਕਾਂ ਨੂੰ ਬੱਸ ਗੱਲਾਂ ਕਰਦੇ ਸੁਣਿਆ ਉਨ੍ਹਾਂ ਬਾਰੇ। ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਦੋਹਾਂ ਬਿੱਲੀਆਂ ਕੋਲੋਂ ਜੇ ਅੱਠਾਂ 'ਚੋਂ ਦੋ ਪੰਜੇ ਲੈ ਲਏ ਜਾਣ ਤਾਂ (ਬੇਰੰਜਰ ਨੂੰ ਇੱਕ ਤਾਂ ਹਾਲੇ ਚਲ ਰਿਹੈ। ਫਾਇਦਾ ਲੈ ਲਓ। ਤਰਕ-ਸ਼ਾਸਤਰੀ ਨੂੰ ਸਾਡੇ ਕੋਲ ਛੇ ਪੰਜਿਆਂ ਵਾਲੀ ਇੱਕ ਬਿੱਲੀ ਵੀ ਹੋ ਸਕਦੀ ਹੈ। ਇਹ ਤਾਂ ਸਾਡੇ ਸਮਿਆਂ ਦੇ ਕਲਾ ਜਗਤ ’ਚ ਇੱਕ ਸ਼ਾਨਦਾਰ ਪ੍ਰਵੇਸ਼ ਹੋਏਗਾ। ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਸਾਡੇ ਕੋਲ ਇੱਕ ਇਹੋ ਜਿਹੀ ਬਿੱਲੀ ਵੀ ਹੋ ਸਕਦੀ ਹੈ ਜਿਸਦੇ ਕੋਈ ਪੰਜੇ ਨਹੀਂ ਹੋਣਗੇ। ਤੇਰੀ ਗੱਲ ਸਹੀ ਹੈ, ਇਕਦਮ ਸਹੀ। ਮੈਂ ਆਪਣੇ ਆਪ ਨੂੰ ਫਰੋਮ 'ਚ ਫਿੱਟ ਕਰਾਂਗਾ, ਬਿਲਕੁਲ ਉਵੇਂ ਜਿਵੇਂ ਤੂੰ ਕਿਹਾ। Sਰਕ-ਸ਼ਾਸਤਰੀ: ਤਾਂ ਏਸ ਮਾਮਲੇ 'ਚ, ਇੱਕ ਬਿੱਲੀ ਕੁਝ ਵਿਸ਼ੇਸ਼ ਅਧਿਕਾਰਾਂ ਵਾਲੀ ਹੋਏਗੀ। ਮੈਂ ਕਰਾਂਗਾ, ਪੱਕਾ ਕਰਾਂਗਾ। ਆਪਣੇ ਆਪ ਨਾਲ ਪੱਕਾ ਕਰ, ਉਹੋ ਅਸਲ ਗੱਲ ਹੋਏਗੀ । ਬਜ਼ੁਰਗ ਤੇ ਦੂਸਰੀ ਦਾ ਕੋਈ ਹੱਕ-ਹਕੂਕ ਹੋਣਗੇ ਈ ਨਹੀਂ, ਬਿਨਾ ਪੰਜਿਆਂ ਤੋਂ। ਜੇਨ ਬਜ਼ੁਰਗ ਬੋਰੰਜਰ ਬੇਰੰਜਰ ਬੇਰੰਜਰ नेरु 9 / ਗੈਂਡੇ