ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਮੈਂ ਆਪਣੇ ਆਪ ਨਾਲ ਵਾਅਦਾ ਕਰਦਾਂ, ਮੈਂ ਆਪਣੀ ਜ਼ੁਬਾਨ ਦਾ ਲਿਹਾਜ਼ ਰੱਖਾਂਗਾ। ਤਰਕ-ਸ਼ਾਸਤਰੀ : ਇਹ ਤਾਂ ਬੇਇਨਸਾਫ਼ੀ ਹੋਵੇਗੀ, ਮਤਲਬ ਕਿ ਇਹ ਤਰਕ-ਸੰਗਤ ਨਹੀਂ। ਬੋਰੰਜਰ ਪੀਣ ਦੀ ਬਜਾਇ, ਮੈਂ ਆਪਣੇ ਦਿਮਾਗ਼ ਵੱਲ ਧਿਆਨ ਦਿਆਂਗਾ, ਵਿਕਸਤ ਕਰਾਂਗਾ ਇਸਨੂੰ। ਚੰਗਾ ਲੱਗ ਰਿਹੈ ਮੈਨੂੰ ਹੁਣੇ ਤੋਂ ਹੀ। ਦਿਮਾਗ਼ ਇਕਦਮ ਸਾਫ਼ ਜੇਨ ਦੇਖਿਆ ਤੂੰ ! ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਤਰਕ-ਸੰਗਤ ਨਹੀਂ ? ਬੇਰੰਜਰ ਸ਼ਾਮ ਨੂੰ ਈ ਮੈਂ ਮਿਉਜ਼ੀਅਮ ਜਾਵਾਂਗਾ। ਦੋ ਸੀਟਾਂ ਥਿਏਟਰ ਦੀਆਂ ਵੀ ਬੁੱਕ ਕਰਾਂਗਾ, ਅੱਜ ਸ਼ਾਮ ਨੂੰ ਹੀ ਤੂੰ ਚੱਲੇਂਗਾ ਨਾ ਮੇਰੇ ਨਾਲ ? ਤਰਕ-ਸ਼ਾਸਤਰੀ ਕਿਉਂਕਿ ਤਰਕ ਦਾ ਮਤਲਬ ... ਇਨਸਾਫ਼ ! ਜੋਨ

(ਬੇਰੰਜਰ ਨੂੰ) ਬੱਸ ਕਾਇਮ ਰਹਿਣਾ ਪਏਗਾ ਤੈਨੂੰ। ਇਰਾਦਾ ਦ੍ਰਿੜ

ਰੱਖਣਾ ਪਏਗਾ। ਬਜ਼ੁਰਗ ਸਮਝ ਗਿਆ। ਇਨਸਾਫ਼ .. ਬੇਰੰਜਰ ਤੇਰੇ ਨਾਲ ਵਾਅਦਾ ਕਰਦਾਂ ਤੋਂ ਆਪਣੇ ਨਾਲ ਵੀ। ਸ਼ਾਮ ਨੂੰ ਮਿਊਜ਼ੀਅਮ ਚੱਲੇਂਗਾ ਮੇਰੇ ਨਾਲ ? ਜੈਨ ਅੱਜ ਸ਼ਾਮ ਤਾਂ ਮੇਰੀ ਰੈਸਟ ਐ--ਆਰਾਮ ! ਅੱਜ ਦੇ ਮੇਰੇ ਪ੍ਰੋਗਰਾਮ ’ਚ ਇਹੋ ਹੈ। घनता ਇਨਸਾਫ਼ ਤਰਕ ਦਾ ਇੱਕ ਹੋਰ ਪਹਿਲੂ ਹੈ। ਬਰੰਜਰ ਪਰ ਨਾਟਕ ਦੇਖਣ ਤਾਂ ਚੱਲੋਗਾ ਨਾ ? ਨਹੀਂ, ਅੱਜ ਨਹੀਂ। ਤਰਕ-ਸ਼ਾਸਤਰੀ: (ਬਜ਼ੁਰਗ ਨੂੰ) ਤੇਰਾ ਦਿਮਾਗ਼ ਸਾਫ਼ ਹੋ ਰਿਹੈ! ਜੇਨ (ਬੇਰੰਜਰ ਨੂੰ) ਮੈਂ ਭਰੋਸਾ ਕਰਦਾਂ ... ਸੱਚੇ ਦਿਲੋਂ ..., ਕਿ ਤੂੰ ਆਪਣੇ ਨੇਕ ਇਰਾਦਿਆਂ ਤੇ ਕਾਇਮ ਰਹੇਂਗਾ। ਪਰ ਅੱਜ ਸ਼ਾਮੀਂ ਤਾਂ ਕੁਝ ਦੋਸਤ ਆ ਰਹੇ ਨੇ ਡਰਿੰਕ ਲਈ। ਦਾਰੂ ? ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਹੋਰ ਕੀ ਕੁਝ ਹੈ , ਬਿੱਲੀ ਜਿਸ ਕੋਲ ਕੋਈ ਪੰਜੇ ਨਹੀਂ.. ਜੇਨ ਮੈਂ ਜ਼ੁਬਾਨ ਦਿੱਤੀ ਹੋਈ ਐ। ਤੇ ਜ਼ਬਾਨ ’ਤੇ ਤਾਂ ਮੈਂ ਹਮੇਸ਼ਾ ਪੱਕਾ ਰਹਿੰਦਾ। ਬਜ਼ੁਰਗ ...ਪਰ ਇੰਝ ਤਾਂ ਉਹ ਚੂਹੇ ਫੜਨ ਲਈ ਦੌੜਨ ਜੋਗੀ ਨਹੀਂ ਰਹੀ ਜਾਏਗੀ। (ਜੈਨ ਨੂੰ) ਓ! ਹੁਣ ਤੂੰ ਹੀ ਮੇਰੇ ਲਈ ਗ਼ਲਤ ਮਿਸਾਲ ਪੇਸ਼ ਕਰ 30 / ਗੈਂਡੇ ਜੋਨ ਬੇਰੰਜਰ ਬੇਰੰਜਰ