ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਲਕਣ ਹਾਂ ਜੀ ਇਹ ਤਾਂ ਸੀ, ਬਿਲਕੁਲ ਇਹੋ। ਜੇਨ ਨਹੀਂ, ਇਹ ਤਾਂ ਉਹ ਵਾਲਾ ਗੈਂਡਾ ਨਹੀਂ ਸੀ। ਪਹਿਲੇ ਵਾਲੇ ਦੀਆਂ ਨਾਸਾਂ ’ਤੇ ਦੋ ਸਿੰਗ ਸੀ, ਏਸ਼ੀਆਈ ਗੈਂਡਾ ਸੀ ਉਹ; ਇਸਦੀ ਨੱਕ ਤੇ ਇੱਕੋ ਸੀ, ਇਹ ਅਫ਼ਰੀਕਨ ਨਸਲ ਦਾ ਸੀ! ਵੇਟਰ ਬਰਾਂਡੀ ਦਾ ਗਿਲਾਸ ਲੈ ਕੇ ਆਉਂਦਾ ਹੈ ਤੇ ਘਰੇਲੂ-ਔਰਤ ਦੇ ਮੂਹਰੇ ਕਰਦਾ ਹੈ।) ਬਜ਼ੁਰਗ : ਲੈ ਲਓ ... ਦੋ ਘੁੱਟਾਂ... ਬਰਾਂਡੀ ਏ ... ਥੋੜਾ ਆਰਾਮ ਮਿਲੇਗਾ। ਘਰੇਲੂ-ਔਰਤ : ਹੰਝੂ ਪੂੰਝਦੇ ਹੋਏ) ਨਹੀਂ, ਮੈਂ ਨੀ... ਬਰਜਰ : (ਅਚਾਨਕ ਭੜਕ ਕੇ ਜੋਨ ਨੂੰ) ਕੀ ਬਕਵਾਸ ਕਰ ਰਹੇ ਓ ਤੁਸੀਂ ਕਿਵੇਂ ਤੁਸੀਂ ਸਿੰਗਾਂ ਦੀ ਗੱਲ ਕਰ ਸਕਦੇ ਹੋ ? ਐਨੀ ਤੇਜ਼ੀ ਨਾਲ ਲੰਘਿਆ ਉਹ.. ਗੱਲੀ ਵਾਂਗ, ਨਜ਼ਰ ਵੀ ਨੀ ਆਇਆ ਪੂਰੀ ਤਰ੍ਹਾਂ ... ਐਵੇਂ ਝਲਕ ਜਿਹੀ। (ਘਰੇਲੂ-ਔਰਤ ਨੂੰ) ਲੈ ਲਓ .., ਚੰਗੀ ਏ ਤੁਹਾਡੇ ਲਈ! (ਬੋਰੰਜਰ ਨੂੰ) ਬਿਲਕੁਲ ਸਹੀ । ਹਨੇਰੀ ਵਾਂਗ ਲੰਘਿਆ ਉਹ। ਚਲ਼ੋ ਤੋ ਸਹੀ... ਬਹੁਤ ਵਧੀਆ ਟੇਸਟ ਏ। ਜੇਨ ਨੂੰ) ਸਿੰਗ ਗਿਣਨ ਦਾ ਟਾਈਮ ਕਿੱਥੇ ਸੀ (ਖਿੜਕੀ 'ਚੋਂ, ਵੇਟਰ ਨੂੰ) ਕੋਸ਼ਿਸ਼ ਕਰੋ, ਪਿਆਓ ਉਹਨੂੰ । (ਜੇਨ ਨੂੰ) ਨਾਲੇ .., ਗੁਬਾਰ ਕਿੰਨਾ ਸੀ, ਧੂੜ ਈ ਧੂੜ} ਡੋਜ਼ੀ (ਘਰੇਲੂ-ਔਰਤ ਨੂੰ) ਭਰੋ .., ਘੁੱਟ ਭਰੋ। (ਘਰੇਲੂ-ਔਰਤ ਨੂੰ) ਸ਼ਾਬਾਸ਼, ਬਹਾਦਰ ਬਣੋ ਛੋਟਾ ਜਿਹਾ ਘੁੱਟ। ਵੇਟਰ ਗਿਲਾਸ ਉਸਦੇ ਬੁੱਲਾਂ ਨੂੰ ਲਾ ਦਿੰਦਾ ਹੈ ਤੇ ਪਿਆਉਣ ਲਈ ਹਲਕਾ ਜਿਹਾ ਧੱਕਾ ਕਰਦਾ ਹੈ; ਨਾ ਨਾ ਕਰਦੇ ਹੋਏ ਵੀ ਉਹ ਪੀ ਜਾਂਦੀ ਹੈ) । ਸ਼ਬਾਸ਼ , ਇਹ ਹੋਈ ਨਾ ਗੱਲ! ਡੋਜ਼ੀ ਬਜ਼ੁਰਗ ਕੈਫ਼ੇ-ਵਾਲਾ ਬੇਰੰਜਰ ਦੁਕਾਨਦਾਰ ਬੇਰੰਜਰ ਬਜ਼ੁਰਗ ਵੇਟਰ ਮਾਲਕਣ (ਖਿੜਕੀ 'ਚੋਂ) ਤੇ ਛੋਜ਼ੀ

ਜੇ ਬਜ਼ੁਰਗ ਬੋਰੰਜਰ ਹਾਂ, ਇਹ ਹੋਈ ਨਾ ਗੱਲ! (ਬੋਰੰਜਰ ਨੂੰ) ਮੋਨੂੰ ਧੁੜ `ਚ ਹੱਥ-ਪੈਰ ਮਾਰਨ ਦੀ ਲੋੜ ਨਹੀਂ ਪੈਂਦੀ। ਮੇਰਾ ਦਿਮਾਗ ਇਕਦਮ ਸਾਫ਼ ਹੈ, ਅੱਖ ਦੇ ਛੋਰ 'ਚ ਸਭ ਹਿਸਾਬ ਲਾ ਲੈਂਦਾ। ਹੁਣ ਠੀਕ ਏ ਨਾ ਪਹਿਲੋਂ ਨਾਲੋਂ ? (ਜੈਨ ਨੂੰ) ਪਰ ਉਹ... ਢੱਡਾਂ ਮਾਰਦਾ ਜਾ ਰਿਹਾ ਸੀ...ਇਧਰ ਓਧਰ ... ਧਰਤੀ ਪੁੱਟਦਾ। ਸਿਰ ਦਿਖਦਾ ਕਿੱਥੇ ਸੀ। ਹੁਣ ਦੱਸੋ, ਟੇਸਟੀ ਸੀ ਕਿ ਨਹੀਂ ? ਕੈਫ਼ੇ -ਵਾਲਾ 35 / ਗੈਂਡੇ