ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਜ਼ੁਰਗ ਮਾਲਕਣ ਬੋਰੰਜਰ ਦੁਕਾਨਦਾਰ ਜੋਨ ਬੋਰੰਜਰ ਵੋਟਰ ਬਜ਼ੁਰਗ ਕੈਫ਼ੇ-ਵਾਲਾ ਡੋਜ਼ੀ ਗੱਲ ਇੰਨੀ ਹੈ ਕਿ ਕਿਹੜੇ ਗੈਂਡੇ ਦੀ ਨੱਕ `ਤੇ ਇੱਕ ਸਿੰਗ ਹੁੰਦਾ! (ਦੁਕਾਨਦਾਰ ਨੂੰ) ਵਪਾਰੀ ਆਦਮੀ ਓ ਤੁਸੀਂ, ਤੁਹਾਨੂੰ ਤਾਂ ਪਤਾ ਹੋਏਗਾ। (ਘਰਵਾਲੇ ਨੂੰ) ਹਾਂ, ਤੈਨੂੰ ਤਾਂ ਪਤਾ ਹੋਏਗਾ ! (ਜੈਨ ਨੂੰ) ਮੇਰੇ ਕੋਈ ਸਿੰਗ ਨਾ ਹੈ ਤੇ ਨਾ ਹੀ ਕਦੋ ਹੋਏਗਾ...ਕਦੇ ਵੀ। (ਬਜ਼ੁਰਗ ਨੂੰ ਵਪਾਰੀ ਦਾ ਮਤਲਬ ਇਹ ਥੋੜੇ ਐ ਕਿ ਉਹਨੂੰ ਸਭ ਪਤਾ ਹੋਵੇ। (ਬੇਰੰਜਰ) ਓ ਤੇ ਦਿਖਦਾ ਪਿਆ... ਸਾਹਮਣੇ! ਨਾ ਈ ਮੈਂ ਏਸ਼ਿਆਈ ਆਂ। ਹੋਵਾਂ ਵੀ ਤਾਂ ਕੀ, ਏਸ਼ੀਆਈ ਵੀ ਬੰਦੇ ਨੇ... ਜਿਵੇਂ ਦੇ ਬਾਕੀ ਸਾਰੇ ਬੰਦੇ ਹੁੰਦੇ। ਹਾਂ, ਏਸ਼ਿਆਈ ਵੀ ਸਾਡੇ ਸਾਰਿਆਂ ਵਾਂਗ ਈ ਨੇ ਬੰਦੇ ਨੂੰ (ਕੈਫ਼ੇ-ਵਾਲੇ ਨੂੰ) ਇਹ ਤਾਂ ਸਹੀ ਐ! (ਵੋਟਰ ਨੂੰ) ਤੈਨੂੰ ਕਿਸੇ ਨੇ ਨੀ ਪੁੱਛਿਆ ! (ਕੈਫ਼ੇ-ਵਾਲੇ ਨੂੰ) ਠੀਕ ਕਹਿ ਰਿਹੈ ਉਹ। ਉਹ ਵੀ ਸਾਡੇ ਵਰਗੇ ਬੰਦੇ ਈ ਨੂੰ। (ਸਾਰੀ ਗੱਲਬਾਤ ਦੌਰਾਨ ਉਹ ਘਰੇਲੂ ਔਰਤ ਲਗਾਤਾਰ ਡੁਸਕਦੀ ਰਹਿੰਦੀ ਹੈ) ਕਿੰਨੀ ਸਾਉ ਸੀ ਉਹ, ਜਿਵੇਂ ਸਾਡੇ 'ਚੋਂ ਹੀ ਹੋਵੇ। (ਹੌਲੀ ਜਿਹੋ ਆਪਣੇ ਆਪ ’ਚ) ਪੀਲੇ-ਜ਼ਰਦ ਹੁੰਦੇ ਨੇ ਉਹ ! (ਤਰਕ-ਸ਼ਾਸਤਰੀ, ਜੋ ਕਿ ਘਰੇਲ-ਔਰਤ ਅਤੇ ਜਨ-ਬੋਰੰਜਰ ਦੇ ਦੁਆਲੇ ਬਣੇ ਗਰੁੱਪ ਤੋਂ ਥੋੜਾ ਲਾਂਭੇ ਜਿਹੇ ਹਟਕੇ ਖੜ੍ਹਾ ਹੈ, ਬੜੇ ਧਿਆਨ ਨਾਲ ਸਾਰੇ ਝਗੜੇ ਨੂੰ ਦੇਖ ਰਿਹਾ ਹੈ, ਪਰ ਖ਼ੁਦ ਹਿੱਸਾ ਨਹੀਂ ਲੈਂਦਾ ਗੁੱਡਬਾਏ ਸਾਰਿਆਂ ਨੂੰ ! (ਬੇਰੰਜਰ ਨੂੰ) ਤੈਨੂੰ ਸ਼ਾਮਿਲ ਨਹੀਂ ਕਰ ਰਿਹਾ ਮੈਂ! ਕਿੰਨੀ ਵਫ਼ਾਦਾਰ ਸੀ... (ਸਿਸਕਦੀ ਹੈ) ਮਿਸਟਰ ਬੇਰੰਜਰ, ਸੁਣੋ ਜ਼ਰਾ .. ਇੱਕ ਮਿੰਟ, ਤੇ ਤੁਸੀਂ ਵੀ, ਮਿਸਟਰ ਜੇਨ। ਕਿਸੇ ਵੇਲੇ ਮੇਰੇ ਕੁਝ ਮਿੱਤਰ ਸੀ.. ਜੋ ਏਸ਼ਿਆਈ ਸਨ ! ਪਰ ਸ਼ਾਇਦ ਉਹ ਅਸਲੀ ਨਹੀਂ ਹੋਣੇ। ਕੁਝ ਇੱਕ ਨੂੰ ਤਾਂ ਮੈਂ ਜਾਣਦਾਂ... ਜਿਹੜੇ ਅਸਲੀ ਨੇ। (ਮਾਲਕਣ ਨੂੰ) ਮੇਰਾ ਵੀ ਕਦੇ ਇੱਕ ਏਸ਼ਿਆਈ ਮਿੱਤਰ ਸੀ। ਹਾਲੇ ਵੀ ਰੋ ਰਹੀ ਹੈ। ਨਿੱਕੀ ਜਿਹੀ ਮਾਣੇ ਸੀ, ਜਦੋਂ ਮੈਂ ਲਿਆਈ ਘਰੇਲੂ-ਔਰਤ : ਜੋਨ ਘਰੇਲੂ-ਔਰਤ : ਡੋਜ਼ੀ ਬਜ਼ੁਰਗ ਕੈਫ਼ੇ-ਵਾਲਾ : ਵੇਟਰ ਕੁਝ

ਘਰੇਲੂ-ਔਰਤ : (ਹਾ

' ਸਰਤ : 37) ਗੈਂਡੇ