ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੁਕਾਨਦਾਰ ਡੇਜ਼ੀ ਬਜ਼ੁਰਗ ਦੁਕਾਨਦਾਰ ਡੇਜ਼ੀ ਮਾਲਕਣ ਬੇਰੰਜਰ ਕੈਫ਼ੇ-ਵਾਲਾ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਕਹਾਂ.., ਮੋਰੋ ਖ਼ਿਆਲ ’ਚ ਮਿਸਟਰ ਜੇਨ ਸਹੀ ਕਹਿ ਰਹੇ ਸੀ ! (ਘਰੇਲੂ-ਔਰਤ ਵੱਲ) ਹੁਣ ... ਇਹ ਤਾਂ ਕੋਈ ਢੰਗ ਦੀ ਗੱਲ ਨਹੀਂ! (ਡੇਜ਼ੀ ਤੇ ਵੇਟਰ ਘਰੇਲੂ-ਔਰਤ ਨੂੰ ਲੈ ਕੇ ਜਾਂਦੇ ਹਨ, ਮਰੀ ਹੋਈ ਬਿੱਲੀ ਉਸ ਦੀਆਂ ਬਾਹਾਂ 'ਚ ਹੈ। ਉਹ ਕੌਫ਼ੇ ਵਾਲੇ ਪਾਸੇ ਜਾਂਦੇ ਹਨ) (ਡੇਜ਼ੀ ਤੇ ਵੇਟਰ ਨੂੰ) ਮੈਂ ਆਵਾਂ ਨਾਲ ? ਏਸ਼ਿਆਈ ਗੈਂਡੇ ਦਾ ਇੱਕ ਸਿੰਗ ਹੁੰਦਾ ਹੈ ਤੇ ਅਫ਼ਰੀਕਨ ਦੇ ਦੇ।ਤੇ ਇਸਤੋਂ ਉਲਟਾ। ਬਜ਼ੁਰਗ ਨੂੰ) ਨਹੀਂ, ਤੁਸੀਂ ਫਿਕਰ ਨਾ ਕਰੋ ! (ਡੇਜ਼ੀ ਤੇ ਵੇਟਰ ਉਸ ਔਰਤ ਨੂੰ ਲੈ ਕੇ ਕੈਫ਼ੇ ਅੰਦਰ ਦਾਖ਼ਲ ਹੁੰਦੇ ਹਨ, ਉਹ ਹਾਲੇ ਵੀ ਰੋਈ ਜਾ ਰਹੀ ਹੈ।) (ਖਿੜਕੀ 'ਚੋਂ, ਦੁਕਾਨਦਾਰ ਨੂੰ) ਓ ਤੂੰ ਹਮੇਸ਼ਾ ਸਾਰਿਆਂ ਨਾਲੋਂ ਵੱਖਰੀ ਓ ਗੱਲ ਕਰਨੀ ਹੁੰਦੀ! (ਜਦੋਂ ਬਾਕੀ ਸਾਰੇ ਗੈਂਡੇ ਦੇ ਸਿੰਗਾਂ ਬਾਰੇ ਬਹਿਸ ਕਰ ਰਹੇ ਹਨ, ਬੋਰੰਜਰ ਖ਼ੁਦ ਨਾਲ ਹੀ ਗੱਲ ਕਰਦਾ ਹੈ। ਡੇਜ਼ੀ ਸਹੀ ਏ, ਕੀ ਲੋੜ ਸੀ ਮੈਨੂੰ ਉਸਨੂੰ ਟੋਕਣ ਦੀ ! (ਮਾਲਕਣ ਨੂੰ) ਤੁਹਾਡੇ ਖ਼ਾਵੰਦ ਸਹੀ ਨੇ, ਏਸ਼ੀਆਈ ਰੈੱਡੇ ਦੇ ਦੋ ਸਿੰਗ ਹੁੰਦੇ ਤੇ ਅਫ਼ਰੀਕਨ ਦਾ ਲਾਜ਼ਮੀ.. ਇੱਕ ਹੀ ਹੋਣਾ ਚਾਹੀਦਾ, ਜਾਂ ਇਸਤੋਂ ਉਲਟ ... ਮਾੜੀ ਜਿਹੀ ਵੀ ਟੋਕਾ-ਟਾਕੀ ਬਰਦਾਸ਼ਤ ਨਹੀਂ ਹੁੰਦੀ ਉਸਨੂੰ ਮਾੜਾ ਜਿਹਾ ਕੋਈ ਅਸਹਿਮਤ ਹੋ ਜਾਏ ਨਾਸਾਂ 'ਚੋਂ ਧੂੰਆਂ ਛੱਡਣ ਲੱਗ ਪੈਂਦਾ। (ਕੈਫ਼ੇ ਵਾਲੇ ਨੂੰ ਸ਼੍ਰੀਮਾਨ ਜੀ ਤੁਸੀਂ ਭੁਲੇਖੇ ’ਚ ਹੈ। ਬਜ਼ੁਰਗ ਨੂੰ) ਖਿਮਾ ਕਰਨਾ, ਮੈਨੂੰ ਪੱਕਾ ਪਤਾ ਹੈ । (ਆਪਣੇ ਆਪ ’ਚ) ਬੱਸ ਇਹੋ ਖੋਟ ਹੈ ਉਹਦੇ 'ਚ, ਮਿੰਟ ’ਚ ਭੜਕ ਜਾਂਦਾ... (ਖਿੜਕੀ 'ਚੋਂ ਹੀ, ਸਾਰਿਆਂ ਨੂੰ ਹੋ ਸਕਦੈ ਉਹ ਇੱਕੋ ਹੋਵੇ, ਦੋਵੇਂ ਵਾਰ ... (ਆਪਣੇ ਆਪ 'ਚ) ਅੰਦਰੋਂ ਤਾਂ ਖ਼ਰਾ ਸੋਨਾ ਏ ਦਿਲ ਦਾ; ਕਿੰਨਾ ਕੁਝ ਕੀਤਾ ਮੇਰੇ ਲਈ। (ਮਾਲਕਣ ਨੂੰ) ਜੋ ਇੱਕ ਦੇ ਦੇ ਸਿੰਗ ਨੇ ਤਾਂ ਇਹ ਤਾਂ ਪੱਕਾ ਹੀ ਹੈ ਕੇ ਦੂਜੇ ਦੇ ਇੱਕੋ ਹੋਵੇਗਾ। ਹੋ ਸਕਦਾ ਹੈ ਉਲਟਾ ਹੋਵੇ, ਦੂਜੇ ਦੇ ਦੋ ਹੋਣ ਤੇ ਪਹਿਲੇ ਦਾ ਇੱਕੋ । ਬੋਰੰਜਰ ਬਜ਼ੁਰਗ ਕੈਫ਼ੇ-ਵਾਲਾ ਬੇਰੰਜਰ ਮਾਲਕਣ ਬੋਰੰਜਰ ਕੈਫ਼ੇ-ਵਾਲਾ ਬਜ਼ੁਰਗ 39 ) ਗੈਂਡੇ