ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਲਕਣ ਕੈਫ਼ੇ-ਵਾਲਾ ਤਾਂ ਸਰ, ਕੀ ਤੁਸੀਂ ਚਾਨਣਾ ਪਾਓਗੇ ਕਿ ਕੀ ਅਫ਼ਰੀਕੀ ਗੋਂਡਾ ਇੱਕ ਸਿੰਗ ਵਾਲਾ ਹੁੰਦਾ ਹੈ ਜਾਂ .. ਬਜ਼ੁਰਗ ...ਦੋ ਸਿੰਗ ਵਾਲਾ। ਮਾਲਕਿਨ ਜਾਂ ਦੋ ਸਿੰਗ ਏਸ਼ਿਆਈ ਗੈਂਡੇ ਦੇ ਹੁੰਦੇ। ਦੁਕਾਨਦਾਰ: ਜਾਂ ਫੇਰ ਉਸਦਾ ਇੱਕੋ ਲਿੰਗ ਹੁੰਦਾ ਹੈ। ਤਰਕ-- ਸ਼ਾਸਤਰੀ : ਜੀ ਬਿਲਕੁਲ, ਇਹ ਤਾਂ ਸਵਾਲ ਹੀ ਨਹੀਂ ਹੈ। ਮੈਨੂੰ ਜ਼ਰਾ ਮੁੱਦਾ ਸਾਫ਼ ਕਰਨ ਦਿਓ। ਦੁਕਾਨਦਾਰ : ਪਰ ਇਹ ਤਾਂ ਹੈ ਜੋ ਅਸੀਂ ਪਤਾ ਕਰਨਾ ਚਾਹੁੰਦੇ ਹਾਂ। ਤਰਕ-ਸ਼ਾਸਤਰੀ : ਪਲੀਜ਼, ਥੋੜਾ ਮੈਨੂੰ ਵੀ ਮੌਕਾ ਦਿਓ ... | ! ਬਜ਼ੁਰਗ ਹਾਂ ਜੀ, ਇਨ੍ਹਾਂ ਨੂੰ ਮੌਕਾ ਦਿਓ! ਖਿੜਕੀ 'ਚੋਂ ਆਪਣੇ ਪਤੀ ਨੂੰ) ਬੋਲਣ ਤਾਂ ਦੇ ਉਨ੍ਹਾਂ ਨੂੰ। ਕੰਫੋ-ਵਾਲਾ : ਅਸੀਂ ਸੁਣ ਰਹੇ ਹਾਂ ਜੀ, ਬੋਲੋ। ਤਰਕ-ਸ਼ਾਸਤਰੀ : (ਬਰੰਜਰ ਨੂੰ। ਖਾਸ ਤੌਰ 'ਤੇ ਤੁਹਾਡੇ ਲਈ। ਬਾਕੀ ਵੀ ਸਾਰੀਆਂ ਲਈ ਜੋ ਵੀ ਨੇ। ਦੁਕਾਨਦਾਰ : ਸਾਡੇ ਲਈ ਵੀ sਰ-ਸ਼ਾਸਤਰੀ : ਦੇਖੋ, ਤੁਸੀਂ ਬਿਲਕੁਲ ਬਨਿਆਦੀ ਗੱਲ ਤੋਂ ਹੀ ਭਟਕ ਰਹੀ ਹੈ, ਜਿਥੋਂ ਝਗੜਾ ਸ਼ੁਰੂ ਹੋਇਆ ! ਪਹਿਲੋਂ ਤੁਸੀਂ ਇਸ ਗੱਲ 'ਤੇ ਗੱਲ ਕਰ ਰਹੇ ਸੀ ਕਿ ਜਿਹੜਾ ਗੈਂਡਾ ਹੁਣੇ ਲੰਘ ਕੇ ਗਿਆ ਹੈ, ਕੀ ਇਹ ਉਹੀ ਸੀ ਜਿਹੜਾ ਪਹਿਲੋਂ ਲੰਘਿਆ ਸੀ, ਜਾਂ ਇਹ ਕੋਈ ਹੋਰ ਸੀ। ਮਸਲਾ ਇਸ ਗੱਲ 'ਤੇ ਵਸਿਆ ਹੈ। ਹਾਂ, ਪਰ ਕਿਵੇਂ ? ਇਵੇਂ ਹੋ ਸਕਦਾ ਹੈ ਕਿ ਦੋਹਾਂ ਵਾਰ ਤੁਸੀਂ ਇੱਕੋ ਗੈਂਡਾ ਦੇਖਿਆ ਹੋਵੇ ਇੱਕ ਸਿੰਗ ਵਾਲਾ । (ਉਸਦੇ ਸ਼ਬਦਾਂ ਨੂੰ ਦੁਹਰਾਉਂਦਾ ਹੈ, ਜਿਵੇਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ) ਦੋਹਾਂ ਵਾਰ ਇੱਕੋ ਗੈਂਡਾ ... (ਇਹ ਵੀ ਉਵੇਂ ਹੀ ਕਰ ਰਿਹਾ ਹੈ। ਇੱਕ ਸਿੰਗ ਵਾਲਾ... ਜਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਦੋਹਾਂ ਵਾਰ ਇੱਕ ਗੈਂਡਾ ਦੇਖਿਆ ਹੋਵੇ, ਦੇ ਸਿੰਗਾਂ ਵਾਲਾ। (ਦੁਹਰਾਉਂਦੇ ਹੋਏ ਇੱਕੋ ਗੈਂਡਾ ਦੇ ਸਿੰਗਾਂ ਵਾਲਾ ਦੋਨੋ ਵਾਰ ਤਰੀ: ਬਿਲਕੁਲ ਸਹੀ। ਜਾਂ ਫੇਰ ਤੁਸੀਂ ਇੱਕ ਵਾਰ ਇਕ ਸਿੰਗ ਵਾਲਾ ਗੈਂਡਾ ਦੇਖਿਆ, ਤੇ ਫੇਰ ਇਕ ਸਿੰਗ ਵਾਲਾ ਹੀ ਕੋਈ ਦੂਜਾ ਗੋਡਾ ਦੇਖਿਆ। (ਪਿੜਕੀ ’ਚੋਂ) ਹਾ ਹਾ . : ਜਾਂ ਫੇਰ ਦੋ ਸਿੰਗਾਂ ਵਾਲੇ ਪਹਿਲੇ ਗੈਂਡੇ ਦੇ ਪਿੱਛੇ , ਦੋ ਸਿੰਗਾਂ ਵਾਲਾ, ਕੋਈ ਦੂਜਾ ਗੇਂਡਾ ਵੀ ਲੰਘਿਆ ਹੋ ਸਕਦਾ ਹੈ। 41 ਰੇਡ ਬਰੰਜਰ ਤੁਰਕ-ਸ਼ਾਸਤਰੀ : ਦੁਕਾਨਵਾਲਾ ਕਫ਼ੇ-ਵਾਲਾ ਤਰਕ-ਸ਼ਾਸਤਰੀ : (ਇਹ ਜਾਂ ਇਹ ਵੀ ਹੋ ਜਾ ਬਜ਼ੁਰਗ ਤਰਕ-ਸ਼ਾਸਤਰੀ : ਬਿਲਕੁਲ ਤਰਕ-ਸ਼ਾਸਤਰੀ : ਜਾ