________________
ਕੈਫ਼ੇ-ਵਾਲਾ : ਸਹੀ ਗੱਲ ਐ। ਤਰਕ-ਸ਼ਾਸਤਰੀ : ਹੁਣ.. ਜੇ ਤੁਸੀਂ ਦੇਖਿਆ... ਦੁਕਾਨਦਾਰ : ਜੇ ਅਸੀਂ ਦੇਖਿਆ ... ਬਜ਼ੁਰਗ : ਜੇ ਅਸੀਂ ਦੇਖਿਆ... ਤਰਕ-ਸ਼ਾਸਤਰੀ : ਜੇ ਪਹਿਲੇ ਮੌਕੇ 'ਤੇ ਤੁਸੀਂ ਦੇ ਸਿੰਗਾਂ ਵਾਲਾ ਗੇਂਡਾ ਦੇਖਿਆ, ਕੈਫ਼ੇ-ਵਾਲਾ: ਦੋ ਸਿੰਗਾਂ ਵਾਲਾ... ਤਰਕ-ਸ਼ਾਸਤਰੀ ਤੇ ਦੂਜੇ ਮੌਕੇ .. ’ਤੇ ਇੱਕ ਸਿੰਗ ਵਾਲਾ। ਦੁਕਾਨਵਾਲਾ : .. ਇੱਕ ਸਿੰਗ ਵਾਲਾ ! ਤਰਕ-ਸ਼ਾਸਤਰੀ: ਏਸ 'ਚੋਂ ਵੀ ਕੋਈ ਸਿੱਟਾ ਨਹੀਂ ਨਿਕਲਣਾ। ਕੌਫ਼ੋ-ਵਾਲਾ ਕਿਉਂ ਨਹੀਂ ? ਮਾਲਕਣ ਮੇਰੇ ਤਾਂ ਕੁਝ ਪੱਲੇ ਨੀ ਪੈ ਰਿਹਾ ! ਦੁਕਾਨਵਾਲਾ : ਸ਼ੀ... ਸ਼ੀ! (ਮਾਲਕਣ ਮੋਢੇ ਝਟਕਦੇ ਹੋਏ ਖਿੜਕੀ ਤੋਂ ਚਲੀ ਜਾਂਦੀ ਹੈ । ਤਰਕ-ਸ਼ਾਸਤਰੀ ਕਿਉਂਕਿ ਹੋ ਸਕਦਾ ਹੈ ਕਿ ਪਹਿਲੀ ਵਾਰ ਤੋਂ ਬਾਅਦ ਜਦ ਉਹ ਦੂਜੀ ਵਾਰ ਸਾਹਮਣੇ ਆਏ ਤਾਂ ਉਸਦਾ ਇੱਕ ਸਿੰਗ ਫੁੱਟ ਦੇ ਕੇ ਹੋਏ , ਹਾਲੇ ਵੀ ਦੋ ਵਾਰ ਲੰਘਣ ਵਾਲਾ ਇੱਕੋ ਗੈਂਡਾ ਹੋ ਸਕਦਾ ਹੈ। ਬੋਰੰਜਰ ਠੀਕ ਹੈ , ਪਰ ... ਬਜ਼ੁਰਗ (ਬੇਰੰਜਰ ਨੂੰ ਟੋਕਦੇ ਹੋਏ) ਟੋਕੇ ਨਹੀਂ ! ਤਰਕ-ਸ਼ਾਸਤਰੀ ਇਹ ਵੀ ਹੋ ਸਕਦਾ ਹੈ ਕਿ ਦੋ ਗੈਂਡੇ ਹੋਣ ਦੋ-ਦੋ ਸਿੰਗਾਂ ਵਾਲੇ ਤੋਂ ਦੋਹਾਂ ਦਾ ਇੱਕ-ਇੱਕ ਸਿੰਗ ਟੁੱਟ ਚੁੱਕਾ ਹੋਵੇ। ਬਜ਼ੁਰਗ ਹੋ ਸਕਦੈ। ਕੈਫ਼ੇ-ਵਾਲਾ ਹਾਂ, ਹੋ ਸਕਦੈ। ਦੁਕਾਨਵਾਲਾ ਕਿਉਂ ਨਹੀਂ ? ਬੇਰੰਜਰ ਹਾਂ, ਪਰ ਦੋਹੇਂ ਵਾਰ ... ਬਜ਼ੁਰਗ : (ਬੰਰੰਜਰ ਨੂੰ) ਟੋਕਦੇ ਕਿਉਂ ਹੈ। ਤਰਕ-ਸ਼ਾਸਤਰੀ : ਜੇ ਤੁਸੀਂ ਇਹ ਸਾਬਿਤ ਕਰ ਸਕੋਂ ਕਿ ਪਹਿਲੀ ਵਾਰ ਤੁਸੀਂ ਇਕ ਬਜ਼ੁਰਗ ਵਾਲਾ ਗੈਂਡਾ ਦੇਖਿਆ, ਅਫ਼ਰੀਕਨ ਜਾਂ ਏਸ਼ਿਆਈ ' ਕੋਈ ਵੀ ?
- ਏਸ਼ਿਆਈ ਭਾਵੇਂ ਅਫ਼ਰੀਕਨ। ਤਰਕ-ਸ਼ਾਸਤਰੀ: ਤੇ ਦੂਜੀ ਵਾਰ ਦੇਖਿਆ ਦੇ ਸਿੰਗਾਂ ਵਾਲਾ ਗੇਂਡਾ .. ਦੁਕਾਨਵਾਲਾ : ਜਿਸਦੇ ਦੋ ਸਿੰਗ ਸੀ। ਤਰਕ-ਸ਼ਾਸਤਰੀ : ਅਫ਼ਰੀਕਨ ਭਾਵੇਂ ਏਸ਼ਿਆਈ ਕੋਈ ਫਰਕ ਨਹੀਂ । ਬਜ਼ੁਰਗ : ਅਫ਼ਰੀਕ ਭਾਵੇਂ ਏਸ਼ਿਆਈ.. ਤਰਕ-ਸ਼ਾਸਤਰੀ : .. ਫੇਰ ਅਸੀਂ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਸਾਡਾ ਵਾਹ
ਗੱਡੀਆਂ ਨਾਲ ਪੈ ਰਿਹੈ, ਕਿਉਂਕਿ ਇਹ ਨਹੀਂ ਹੋ ਸਕਦਾ ਕਿ " ਦੇ ਹਾਂ ਕਿ ਸਾਡਾ ਵਾਹ ਦੇ 42 ਗੋਡੇ