ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਰੰਜਰ ਤਰਕ-ਸ਼ਾਸਤਰੀ : ਸਿੰਗ ਉਸਦੀ ਨੱਕ ਤੇ ਐਨੀ ਜਲਦੀ ਉੱਗ ਆਏ ਕਿ ਦਿਖਣ ਲੱਗ ਜਾਏ। ਬਜ਼ੁਰਗ : ਹਾਂ, ਇਹ ਨਹੀਂ ਹੋ ਸਕਦਾ। ਤਰਕ-ਸ਼ਾਸਤਰੀ : ਆਪਣੀ ਵਿਆਖਿਆ ਤੋਂ ਪ੍ਰਸੰਨ। ਇਸਦਾ ਮਤਲਬ ਹੈ ਕਿ ਇੱਕ ਗੈਂਡਾ ਜਾਂ ਤਾਂ ਏਸ਼ਿਆਈ ਹੈ ਜਾਂ ਅਫ਼ਰੀਕਨ। ਬਜ਼ੁਰਗ : ਏਸ਼ਿਆਈ ਜਾਂ ਅਫਰੀਕਨ ਤਰਕ-ਸ਼ਾਸਤਰੀ : ...ਤੇ ਇੱਕ ਗੈਂਡਾ ਜਾਂ ਏਸ਼ਿਆਈ ਹੈ ਜਾਂ ਅਫ਼ਰੀਕਨ। ਕੈਫ਼ੇ-ਵਾਲਾ ਏਸ਼ਿਆਈ ਜਾਂ ਅਫ਼ਰੀਕਨ। ਦੁਕਾਨਵਾਲਾ : ਓ ਹ ਹਾਂ... ਪਰ .. ਤਰਕ-ਸ਼ਾਸਤਰੀ : ਕਿਉਂਕਿ ਵਾਜਿਬ ਤਰਕ ਮੁਤਾਬਕ ਇਹ ਨਹੀਂ ਹੋ ਸਕਦਾ ਕਿ ਇੱਕੋ ਜੀਵ ਦੇ ਥਾਵਾਂ 'ਤੇ ਪੈਦਾ ਹੋਇਆ ਹੋਵੇ, ਇੱਕੋ ਸਮੇਂ। ਬਜ਼ੁਰਗ ਜਾਂ ਅੱਗੇ ਪਿੱਛੇ ਵੀ। ਤਰਕ-ਸ਼ਾਸਤਰੀ: ਇਸ ਨੂੰ ਸਾਬਤ ਕਰਨਾ ਪੈਣਾ। (ਤਰਕ-ਸ਼ਾਸਤਰੀ ਨੂੰ) ਇਹ ਤਾਂ ਬਿਲਕੁਲ ਸਾਫ਼ ਹੈ, ਪਰ ਇਸ ਨਾਲ ਗੱਲ ਦਾ ਜਵਾਬ ਤਾਂ ਮਿਲਦਾ ਨਹੀਂ। ( ਬੇਰੰਜਰ ਨੂੰ, ਇੱਕ ਵਿਦਵਤਾ ਭਰੀ ਮੁਸਕਾਨ ਨਾਲ) ਬਿਲਕੁਲ, ਜਨਾਬ , ,, ਪਰ ਹੁਣ ਮਾਮਲਾ ਸਹੀ-ਸਹੀ ਸਥਾਪਿਤ ਕੀਤਾ ਗਿਆ ਹੈ। ਇੱਕਦਮ ਤਰਕ ਭਰਪੂਰ। ਨਿੱਗਰ ਤਰਕ। (ਹੌਟ ਉੱਪਰ ਚੁੱਕ ਕੇ) ਗੁੱਡ-ਬਾਏ ਜੈਂਟਲਮੈਂਨ । (ਉਹ ਖੱਬੇ ਪਾਸੇ ਦੀ ਬਾਹਰ ਨੂੰ ਜਾਂਦਾ ਹੈ। ਬਜ਼ੁਰਗ ਵੀ ਉਸਦੇ ਮਗਰ ਮਗਰ ਜਾਂਦਾ ਹੈ।) ਬਜ਼ੁਰਗ ਗੁੱਡ-ਬਾਏ, ਬਾਏ ... ਬਾਏ ਹੈਟ ਸਿਰ ਤੋਂ ਚੁੱਕ ਕੇ ਸਭ ਨੂੰ ਸਲਾਮ ਕਰਦਾ ਹੋਇਆ ਜਾਂਦਾ ਹੈ। ਠੀਕ ਹੈ, ਇਹ ਤਰਕਪੂਰਨ ਹੋ ਸਕਦੈ। (ਉਹ ਘਰੇਲੂ-ਔਰਤ ਇਕ ਬਕਸਾ ਬਾਹਾਂ ’ਚ ਲਈ ਕੈਫ਼ੇ ’ਚੋਂ ਬਾਹਰ ਆਉਂਦੀ ਹੈ; ਉਹ ਡੂੰਘੇ ਮਾਤਮ ’ਚ ਹੈ। ਡੇਜ਼ੀ ਤੇ ਵੇਟਰ ਉਸਦੇ ਪਿੱਛੇ ਪਿੱਛੇ ਆਉਂਦੇ ਹਨ, ਜਿਵੇਂ ਕਿਸੇ ਜਨਾਜ਼ੇ ’ਚ ਸ਼ਾਮਿਲ ਹੋਣ । ਉਹ ਸਾਰੇ ਸੱਜੇ ਪਾਸੇ ਮੰਚ ਤੋਂ ਬਾਹਰ ਵੱਲ ਨੂੰ ਜਾਂਦੇ ਹਨ।) ...ਤਰਕਪੂਰਨ ਹੋ ਸਕਦੈ, ਪਰ ਮਤਲਬ ਕੀ, ਕੀ ਅਸੀਂ ਇਉਂ ਖੜੋ ਖੜੇ ਦੇਖਦੇ ਰਹੀਏ , ਆਪਣੀਆਂ ਬਿੱਲੀਆਂ ਨੂੰ ਗੈਂਡਿਆਂ ਦੇ ਪੈਰਾਂ ਹੇਠ ਮਿੱਧੇ ਜਾਂਦੇ, ਉਹ ਭਾਵੇਂ ਇੱਕ-ਸਿੰਗੇ ਹੋਣ ਜਾਂ ਦੋ-ਸਿੰਗ, ਅਫ਼ਰੀਕਨ ਹੋਣ ਜਾਂ ਏਸ਼ਿਆਈ ? (ਬੜੇ ਨਾਟਕੀ ਢੰਗ ਨਾਲ ਬਾਹਰ ਜਾਂਦੇ ਲੋਕਾਂ ਵੱਲ ਜੈਸਚਰ ਕਰਦਾ ਹੈ) ਬਜ਼ੁਰਗ ਤਰਕ-ਸ਼ਾਸਤਰੀ ਦੁਕਾਨਦਾਰ : ਦੁਕਾਨਦਾਰ : 43 ਨੂੰ ਗੈਂਡ