ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੌਫ਼ੋ-ਵਾਲਾ ਦੁਕਾਨਵਾਲਾ ਮਾਲਕਣ ਦੁਕਾਨਦਾਰ ਬੋਰੰਜਰ ਉਹ ਬਿਲਕੁਲ ਸਹੀ ਹੈ ! ਅਸੀਂ ਆਪਣੀਆਂ ਬਿੱਲੀਆਂ ਨੂੰ ਇਉਂ ਗੈਂਡਿਆਂ ਜਾਂ ਕਿਸੇ ਦੇ ਵੀ ਪੈਰਾਂ ਹੇਠ ਮਿੱਧੇ ਜਾਂਦੇ ਨਹੀਂ ਦੇਖ ਸਕਦੇ ! ਇਹ ਤਾਂ ਬਰਦਾਸ਼ਤ ਨਹੀਂ ਹੋ ਸਕਦਾ! (ਦੁਕਾਨ 'ਚੋਂ ਸਿਰ ਬਾਹਰ ਕੱਢ ਕੇ ਆਪਣੇ ਪਤੀ ਵੱਲ) ਹੁਣ ਅੰਦਰ ਵੀ ਆਏਂਗਾ ? ਗਾਹਕਾਂ ਦੇ ਆਉਣ ਦਾ ਟਾਈਮ ਹੋ ਗਿਆ। ਨਹੀਂ, ਇਹ ਅਸੀਂ ਨਹੀਂ ਸਹਾਰ ਸਕਦੇ। ਕਾਹਨੂੰ ਯਾਰ ... ਨਹੀਂ ਸੀ ਲੜਨਾ ਚਾਹੀਦਾ ਮੈਨੂੰ ਜੇਨ ਨਾਲ!(ਕੈਫ਼ੇਵਾਲੇ ਨੂੰ ਇੱਕ ਬਰਾਂਡੀ ਮੇਰੇ ਲਈ ! ਡਬਲ! ਹੁਣੇ ਲਓ ਜੀ! (ਅੰਦਰ ਨੂੰ ਜਾਂਦਾ ਹੈ :) (ਇਕੱਲਾ) ਕੁਝ ਵੀ ਸੀ ਲੜਨਾ ਨਹੀਂ ਸੀ ਚਾਹੀਦਾ। ਏਡਾ ਗੁੱਸਾ ਕਰਨ ਦੀ ਵੀ ਭਲਾ ਕੀ ਲੋੜ ਸੀ ਮੈਨੂੰ : (ਕੈਫ਼ - ਵਾਲਾ ਬਰਾਂਡੀ ਦਾ ਵੱਡਾ ਗਿਲਾਸ ਲੈ ਕੇ ਆਉਂਦਾ ਹੈ । ਮਿਊਜ਼ੀਅਮ ਜਾਣ ਦਾ ਤਾਂ ਹੁਣ ਕੋਈ ਮੁਡ ਹੀ ਨਹੀਂ ਰਿਹਾ। ਫੇਰ ਕਿਸੇ ਦਿਨ ਦੇਖਾਂਗਾ ... ਜ਼ਿਹਨ ਦੀ ਖ਼ੁਰਾਕ ਬਾਰੇ । (ਚੁੱਪਚਾਪ ਬਰਾਂਡੀ ਪੀਣ ਲਗਦਾ ਹੈ॥ ਪਰਦਾ ਕੈਫ਼ੇ-ਵਾਲਾ ਬੇਰੰਜਰ ਐਕਟ ਦੂਜਾ ਦਿਸ਼ ਪਹਿਲਾ ਕੋਈ ਵੱਡਾ ਸਰਕਾਰੀ ਦਫ਼ਤਰ , ਜਾਂ ਅਜਿਹਾ ਕੋਈ ਮਹਿਕਮਾ ਜਿਸਦਾ ਸਬੰਧ ਕਨੂੰਨੀ ਪਬਲੀਕੇਸ਼ਨ ਨਾਲ ਜੁੜਿਆ ਹੋਵੇ। ਅੱਪ-ਸਟੇਜ ਦੇ ਸੰਟਰ 'ਚ ਇੱਕ ਵੱਡਾ ਦਰਵਾਜ਼ਾ ਹੈ, ਜਿਸਦੇ ਉਪਰ ਮੋਟੇ ਸ਼ਬਦਾਂ 'ਚ ਲਿਖਿਆ ਪੜ੍ਹਿਆ ਜਾ ਸਕਦਾ ਹੈ : “ਦਫ਼ਤਰ ਡਿਵੀਜ਼ਨ ਮੁੱਖੀ ਅਪ-ਸਟੇਜ ਦੇ ਖੱਬੇ ਪਾਸੇ ਮੁਖੀ ਦੇ ਦਫ਼ਤਰ ਦੇ ਦਰਵਾਜ਼ੇ ਦੇ ਨਾਲ ਹੀ ਡੋਜ਼ੀ ਦੀ ਛੋਟੀ ਜਿਹੀ ਮੰਜ਼ ਪਈ ਹੈ, ਜਿਸ ਉੱਪਰ ਟਾਈਪ ਰਾਈਟਰ ਪਿਆ ਹੈ। ਖੱਬੇ ਪਾਸੇ ਦੀ ਕੰਧ ਦੇ ਨਾਲ ਦਰਵਾਜ਼ੇ ਅਤੇ ਫੋਜ਼ੀ ਦੀ ਮੌਜ਼ ਦੇ ਵਿਚਕਾਰ ਜਿਹੜਾ ਰਾਹ ਉੱਪਰ ਘੋੜੀਆਂ ਵੱਲ ਨੂੰ ਜਾਂਦਾ ਹੈ, ਉੱਥੇ ਇੱਕ ਹੋਰ ਮੱਚ ਪਿਆ ਹੈ, ਜਿਸ ਉੱਪਰ ਹਾਜ਼ਰ ਰਜਿਸਟਰ ਪਿਆ ਹੈ , ਜਿਸ ਵਿੱਚ ਕਰਮਚਾਰੀ ਆਉਣ ਵਾਲੇ ਦਸਤਖ਼ਤ ਕਰਦੇ ਹਨ। ਪੌੜੀਆਂ ਵੱਲ ਨੂੰ ਜਾਂਦਾ ਦਰਵਾਜ਼ਾ ਡਾਊਨ ਸਟੇਜ ਤੇ ਖੱਬੇ ਪਾਸੇ ਹੈ।ਉੱਪਰਲੀਆਂ ਕੁਝ ਪੰੜੀਆਂ, ਰਲਿੰਗ ਤੇ ਛਟਾ ਜਿਹਾ ਥੜਾ ਨਜ਼ਰ ਆਉਂਦਾ ਹੈ।ਵੜਦਿਆਂ ਸਾਰ ਇੱਕ 44 / ਗੈਂਡੇ