ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਯੂਡਾਰਡ ਬਟਾਰਡ ਡਯੂਡਾਰਡ ਪੈਪਿਲੋਂ ਡੋਜ਼ੀ ਪੈਪਿਲੋਂ ਬੋਰਡ ਯੂਡਾਰਡ ਕਿਵੇਂ ਮੁੱਕਰ ਸਕਦੇ ਓ ... ਅਖ਼ਬਾਰ ’ਚ ਆ ਗਿਆ, ਫੋਟੋ ਦੇਖੋ, ਬਲੈਕ ਐਂਡ ਵਾਈਟ। (ਨੱਕ ਚੜ੍ਹਾਉਂਦਾ ਹੋਇਆ) ਓਫ ਫੱਫ ਯਾਰ ! ਸਾਰਾ ਕੁਝ ਛਪਿਆ ਪਿਆ, ਸਾਹਮਣੇ ... ਏਸ ਕਾਲਮ ’ਚ ਦੇਖੋ, ਸਪੈਸ਼ਲ ਕਾਲਮ ਏ, ਮਰੀਆਂ ਬਿੱਲੀਆਂ ਲਓ ਸਰ ! ਤੁਸੀਂ ਖ਼ੁਦ ਈ ਦੋਖ ਲਓ। ਕੱਲ੍ਹ ਦੀ ਗੱਲ ਹੈ, ਲੰਚ-ਟਾਈਮ ਤੋਂ ਥੋੜਾ ਚਿਰ ਪਹਿਲਾਂ... ਚਰਚ ਗੇਟ ਵਾਲੇ ਚੌਕ 'ਚ .. ਮੋਟੀ ਖਲੜੀ ਵਾਲੇ ਕਿਸੇ ਜਾਨਵਰ ਨੇ ਬਿੱਲੀ ਮਿੱਧ ਕੇ ਮਾਰ ਦਿੱਤੀ। ਬਿਲਕੁਲ ਚਰਚ ਗੋਟ ਲਾਗੇ ਤਾਂ ਨਹੀਂ ਇਸ ’ਚ ਤਾਂ ਇੰਨਾ ਹੀ ਹੈ। ਵਿਸਥਾਰ ਨਾਲ ਤਾਂ ਕੁੱਝ ਵੀ ਨਹੀਂ। ਉਫ .. ਓ ... ਸਾਫ਼ ਤਾਂ ਹੈ। ਮੈਂ ਪੱਤਰਕਾਰਾਂ 'ਤੇ ਭਰੋਸਾ ਨਹੀਂ ਕਰਦਾ। ਝੂਠੇ ਨੇ ਸਾਰੇ ਇੱਕ ਨੰਬਰ ਦੇ। ਹੁਣ ਉਹ ਥੋੜੇ ... ਮੈਨੂੰ ਦੱਸਣਗੇ ਭਲਾ ਮੈਂ ਕੀ ਸੋਚਣਾ ਹੈ; ਮੈਂ ਸਿਰਫ਼ ਅੱਖੀਂ ਦੇਖੀ ਚੀਜ਼ ’ਤੇ ਭਰੋਸਾ ਕਰਦਾਂ। ਸਾਬਕਾ ਅਧਿਆਪਕ ਹੋਣ ਦੇ ਨਾਤੇ ਮੈਨੂੰ ਤਾਂ ਠੋਸ ਵਿਗਿਆਨਕ ਗੱਲਾਂ ਪਸੰਦ ਨੇ, ਫਾਲਤੂ ਨਹੀਂ; ਮੇਰਾ ਦਿਮਾਗ਼ ਇੱਕ ...ਸਿਸਟਮ ’ਚ ਸੋਚਦਾ ਹੈ। ਸਿਸਟਮ ’ਚ ਸੋਚਣ ਦਾ ਇਹਦੇ ਨਾਲ ਕੀ ਲੈਣਾ ? ਮਿਸਟਰ ਬਟਾਰਡ ਮੇਰੇ ਖ਼ਿਆਲ ’ਚ ਬੜੀ ਸਾਫ਼ ਗੱਲ ਕੀਤੀ ਗਈ ਬੋਟਾਰਡ ਡਯੂਡਾਰਡ ਡੋਜ਼ੀ ਹੈ। ਬਟਾਰਡ ਡੇਯੂਡਾਰਡ ਬੌਟਾਰਡ ਤੁਹਾਨੂੰ ਸਾਫ਼ ਲੱਗ ਸਕਦੀ ਹੈ ? ਇਹ ਹੁਣ.. ਇਹਦਾ ਕੀ ਮਤਲਬ ਹੈ ... ਮੋਟੀ ਖਲੜੀ ਵਾਲਾ, ਹੰਅ ? ਇਹ ਮੋਈਆਂ ਬਿੱਲੀਆਂ ਦੇ ਕਾਲਮ ਦਾ ਜੋ ਐਡੀਟਰ ਹੈ .., ਨਾ ਕੀ ਮੁਰਾਦ ਕੀ ਹੈ ਉਹਦੀ, ਮੋਟੀ ਖਲੜੀ ਵਾਲਾ ? ਕੁਝ ਸਾਫ਼ ਨਹੀਂ ਕੀਤਾ ਉਹਨੇ। ਬਿੱਲੀ ਤੋਂ ਉਸਦਾ ਕੀ ਮਤਲਬ ਹੈ ? ਸਭ ਨੂੰ ਪਤਾ ਹੈ ਕਿ ਬਿੱਲੀ ਕੀ ਹੁੰਦੀ ਹੈ। ਕੀ ਇਹ ਬਿੱਲੀ, ਬਿੱਲੀ ਸੀ ਜਾਂ ਬਿੱਲਾ ਸੀ ? ਨਸਲ ਕੀ ਸੀ ? ਰੰਗ ਕੀ ਸੀ ? ਇਹ ਕਾਲੇ ਗੋਰੇ ਦਾ ਮਾਮਲੈ, ਮੈਂ ਇਹਦੇ ਬਾਰੇ ਬਹੁਤ ਸੰਜੀਦਾ ਹਾਂ, ਨਫ਼ਰਤ ਹੈ ਮੈਨੂੰ ਇਹਦੇ ਨਾਲ। ਹੁਣ ਕਾਲਾ ਗੋਰਾ ਇਹਦੇ ਚ ਕਿੱਥੋਂ ਆ ਗਿਆ, ਮਿਸਟਰ ਬਟਾਰਡ! ਇਹ ਤਾਂ ਕੋਈ ਮੁੱਦਾ ਈ ਨਹੀਂ। ਮਾਫ਼ ਕਰਨਾ, ਮਿਸਟਰ ਪੈਪਿਲੋਂ। ਪਰ ਤੁਸੀਂ ਇਨਕਾਰ ਨਹੀਂ ਕਰ ਸਕਦੇ ਕਿ ਕਾਲੇ ਗੋਰੇ ਦਾ ਮਾਮਲਾ ਸਾਡੇ ਸਮਿਆਂ ਦਾ ਇੱਕ ਵੱਡਾ ਪੈਪਿਲੋਂ ਬਟਾਰਡ 47 ਨੇ ਗੈਂਡੇ