ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਟਾਰਡ ਡਯੂਡਾਰਡ ਬਟਾਰਡ ਪੈਪਿਲੋਂ ਬਟਾਰਡ ਡੋਜ਼ੀ ਬਟਾਰਡ ਪੈਪਿਲੋਂ ਹਫ਼ .. !ਉਹ ਪਤਾ ਨਹੀਂ ਕੀ ਦੇਖ ਰਹੇ ਸੀ ! ਵਿਹਲੜ ਸਾਰੇ, ਕਰਨ ਕਰਾਉਣ ਨੂੰ ਹੈ ਕੁੱਝ ਨਹੀਂ, ਨਿਕੰਮੇ ਲੋਫ਼ਰ ! ਕੱਲ ਦੀ ਗੱਲ ਹੈ, ਐਤਵਾਰ ਦੀ। ਮੈਂ ਐਤਵਾਰ ਵੀ ਵਿਹਲਾ ਨੀ ਬੈਠਦਾ। ਇਨ੍ਹਾਂ ਪਾਦਰੀਆਂ ਲਈ ਕੋਈ ਟਾਈਮ ਨਹੀਂ ਮੇਰੇ ਕੋਲ, ਜਿਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਕਿ ਸਭ ਕੰਮ-ਕਾਰ ਛੱਡ ਕੇ ਤੁਸੀਂ ਬੱਸ ਚਰਚ ਪਹੁੰਚ ਜਾਓ, ਖੂਨ ਪਸੀਨੇ ਦੀ ਕਮਾ ਕੇ ਨਾ ਖਾਓ। (ਖਿਝ ਕੇ ਓਹ ! ਗੁਸਤਾਖੀ ਮਾਫ਼, ਮੇਰਾ ਇਰਾਦਾ ਤੁਹਾਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਸੱਚਾਈ ਤਾਂ ਇਹ ਹੈ ਕਿ ਧਰਮ ਤੋਂ ਮੈਨੂੰ ਕੋਫ਼ਤ ਹੁੰਦੀ ਹੈ ਇਸਦਾ ਮਤਲਬ ਇਹ ਨਹੀਂ ਕਿ ਮੇਰੀਆਂ ਨਜ਼ਰਾਂ 'ਚ ਉਸਦਾ ਕੋਈ ਸਤਿਕਾਰ ਨਹੀਂ। (ਡੇਜ਼ੀ ਨੂੰ) ਵੈਸੇ, ਤੁਹਾਨੂੰ ਪਤਾ ਰੈੱਡਾ ਦਿਖਦਾ ਕਿੱਦਾਂ ਦਾ ਹੈ ? ਇਹ ਇੱਕ ਵੱਡਾ ਜਿਹਾ ਜਾਨਵਰ ਹੁੰਦੈ... ਗੰਦਾ... ਭੱਦਾ। ਤੇ ਤੁਹਾਨੂੰ ਬੜਾ ਮਾਣ ਏ ਕਿ ਤੁਸੀਂ ਸਭ ਕੁਝ ਦੇਖ ਸਮਝ ਸਕਦੇ ਹੋ। ਗੈਂਡਾ ... , ਮੇਰੀ ਪਿਆਰੀ ਬੱਚੀ। ਹੁਣ ਗੈਂਡੇ 'ਤੇ ਲੈਕਚਰ ਦੇਣ ਦੀ ਲੋੜ ਨਹੀਂ। ਅਸੀਂ ਕੋਈ ਸਕੂਲ ਚ ਨਹੀਂ ਹਾਂ। ਇਹੋ ਤਾਂ ਰੋਣਾ ਹੈ। (ਇਸ ਗੱਲਬਾਤ ਦੇ ਦੌਰਾਨ ਆਖ਼ਰੀ ਪੌੜੀਆਂ ’ਤੇ ਬੇਰੰਜਰ ਚੜਦਾ ਦਿਖਾਈ ਦਿੰਦਾ ਹੈ; ਉਹ ਡਰਦੇ ਡਰਦੇ ਦਫ਼ਤਰ ਦਾ ਦਰਵਾਜ਼ਾ ਖੋਲ੍ਹਦਾ ਹੈ; ਜਿਸ ’ਤੇ ਬਾਹਰਲੇ ਪਾਸੇ ਤਖ਼ਤੀ ਲੱਗੀ ਹੈ : ‘ਕਾਨੂੰਨ : ਪਰਕਾਸ਼ਨ ਵਿਭਾਗ) ਠੀਕ ਹੈ ਮਿਸ ਡੇਜ਼ੀ; ਨੌਂ ਵੱਜ ਚੁੱਕੇ ਨੇ, ਟਾਈਮ ਰਜਿਸਟਰ ਜ਼ਰਾ ਇੱਥੇ ਲੈ ਆਓ। ਇਨ੍ਹਾਂ ਲੋਟ-ਲਤੀਫ਼ਾਂ ਦਾ ਤਾਂ ਬੁਰਾ ਹਾਲ ਹੈ । (ਫੋਜ਼ੀ ਛੋਟੇ ਮੇਜ਼ ਵੱਲ ਜਾਂਦੀ ਹੈ , ਜਿੱਥੇ ਖੱਬੇ ਪਾਸੇ ਟਾਈਮਿੰਗਰਜਿਸਟਰ ਪਿਆ ਹੈ। ਉਸੇ ਵੇਲੇ ਬੇਰੰਜਰ ਅੰਦਰ ਦਾਖ਼ਲ ਹੁੰਦਾ ਹੈ॥ ਗੁੱਡ ਮਾਰਨਿੰਗ ਮਿਸ ਡੇਜ਼ੀ। (ਬਾਕੀ ਸਭ ਲੋਕ ਗੱਲਾਂ ’ਚ ਰੁੱਝੇ ਹਨ। ਲੇਟ ਤਾਂ ਨਹੀਂ ਮੈਂ, ਲੇਟ ਹਾਂ.. ? (ਡਯੂਡਾਰਡ ਤੇ ਪੈਪਿਲੋਂ ਨੂੰ ਮੇਰੀ ਲੜਾਈ ਤਾਂ ਬੱਸ ਅਗਿਆਨ ਦੇ ਖਿਲਾਫ਼ ਐ, ਜਿੱਥੇ ਵੀ ਨਜ਼ਰ ਆਵੇ! ਛੇਤੀ ਕਰੋ ਮਿਸਟਰ ਬੋਰੰਜਰ । ਮਹਿਲ ’ਚ ਹੋਵੇ ਭਾਵੇਂ ਝੌਪੜੀ ਚ। घंटत fधलं ਬੇਰੰਜਰ घेत ਡੇਜ਼ੀ ਬਟਾਰਡ 49 ! ਗੈਂਡ