ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਬਟਾਰਡ ਪੈਪਿਲੋਂ ਬੋਰੰਜਰ ਪੈਪਿਲੋਂ ਯੂਡਾਰਡ पैपिले ਬਟਾਰਡ ਛੇਤੀ! ਸਾਈਨ ਕਰੋ ਫਟਾਫਟ ਏਥੇ ! ਓ ਬੈਂਕ ਯੂ ! ਬਾਸ ਆ ਗਿਆ ? (ਮੂੰਹ `ਤੇ ਉਂਗਲ ਰੱਖ ਕੇ ਸ਼ੀ! ਅੰਦਰ ਹੈ। ਆ ਵੀ ਗਿਆ ? (ਫਟਾਫਟ ਸਾਇਨ ਕਰਦਾ ਹੈ।) ਜਾਰੀ ਰੱਖਦੇ ਹੋਏ ਕਿਤੇ ਹੋਵੇ! ਭਾਵੇਂ ਪ੍ਰਿੰਟਿੰਗ ਪਰੈਸ ਦਾ ਦਫ਼ਤਰ ਹੀ ਕਿਉਂ ਨਾ ਹੋਵੇ। ਮਿਸਟਰ ਬਟਾਰਡ, ਮੈਨੂੰ ਲਗਦੈ ... (ਰਜਿਸਟਰ ਵੱਲ ਦੇਖਦੇ ਹੋਏ) ਪਰ ਦੱਸ ਤਾਂ ਹਾਲੇ ਵੱਜੇ ਨਹੀਂ ... (ਬੋਟਾਡ ਨੂੰ) ਮੈਨੂੰ ਲਗਦੈ ਕਿ ਤੁਸੀਂ ਜ਼ਿਆਦਤੀ ਕਰ ਰਹੇ ਹੋ। ਸ਼ਰੇਆਮ ਲਗਦੈ ਸਰ। (ਬਟਾਰਡ) ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮਿਸਟਰ ਬਟਾਰਡੇ, ਕਿ ਮੇਰੇ ਕੁਲੀਗ ਤੇ ਤੁਹਾਡੇ ਵੀ, ਜੋ ਲਾਅ ਗੈਜੁਏਟ ਨੋ... ਵਕੀਲ, ਤੇ ਗਜ਼ਟਿਡ ਅਫ਼ਸਰ, ਬੇਵਕੂਫ਼ ਨੇ ? ਮੈਂ ਇੰਨੀ ਜੁਰਅਤ ਨਹੀਂ ਕਰ ਸਕਦਾ, ਤੁਹਾਡੇ ਸ਼ਬਦਾਂ 'ਚ ਜ਼ਿਆਦ ਪਰ ਯੂਨੀਵਰਸਿਟੀਆਂ ’ਚ ਜੋ ਪੜਾਇਆ ਜਾਂਦਾ ਹੈ ਉਹ ਤਾਂ ਆਮ ਸਕੂਲਾਂ ਦੇ ਬਰਾਬਰ ਵੀ ਨਹੀਂ ਖੜ੍ਹਦਾ। (ਡੇਜ਼ੀ ਨੂੰ) ਕੀ ਹੋਇਆ, ਰਜਿਸਟਰ ਕਿੱਥੇ ਐ ? (ਰਜਿਸਟਰ ਲੈ ਕੇ ਜਾਂਦੀ ਹੈ। ਇਹ ਰਿਹਾ ਬਰ । (ਉਸਦੇ ਸਾਹਮਣੇ ਰੱਖਦੀ ਹੈ।) (ਬੋਟਾਡ ਨੂੰ) ਅਹ.. ਛੱਡ ਵੀ! (ਪੈਪਿਲੋਂ) ਗੁੱਡ-ਮਾਰਨਿੰਗ, ਮਿਸਟਰ ਪੈਪਿਲੋਂ।ਉਹ ਬਾਸ ਦੇ ਪਿਛਲੇ ਪਾਸ ਕੰਟ ਟੰਗਣ ਵਾਲੇ ਸਟੈਂਡ ਵੱਲ ਜਾਂਦਾ ਹੈ ਤੇ ਤਿੰਨਾਂ ਦੇ " ਗਰੁੱਪ ਦੇ ਪਿੱਛੋਂ ਦੀ ਲੰਘਦਾ ਹੈ।ਉੱਥੇ ਉਹ ਆਪਣੇ ਕੰਮ ਵਾਲੇ ਕੱਪੜੇ ਉਤਾਰਦਾ ਹੈ ਤੇ ਬਾਹਰ ਵਾਲਾ ਕੋਟ ਉਸ ਥਾਂ 'ਤੇ ਟੰਗ ਦਿੰਦਾ ਹੈ, ਤੋਂ ਵਾਪਿਸ ਆਪਣੇ ਮੇਜ਼ 'ਤੇ ਆਉਂਦਾ ਹੈ ਤੇ ਦਰਾਜ਼ ਚੋਂ ਆਪਣੇ ਕਾਲੇ ਬਾਜੂ-ਕਵਰ ਬਾਹਰ ਕੱਢਦਾ ਹੈ।ਮਾਰਨਿੰਗ ਮਿਸਟਰ ਪੰਪ ਸੌਰੀ... ਥੋੜਾ ਲੇਟ ਹੀ ਹੋ ਗਿਆ।ਮਾਰਨਿੰਗ ਡਯੁਡਾਰਡ !ਮਾਨ ਬੋਰਡ। ਅੱਛਾ ਮਿਸਟਰ ਬੋਰੰਜਰ, ਤੁਹਾਨੂੰ ਕੋਈ ਗੈਂਡਾ ਤਾਂ ਨਜ਼ਰ ਨਹੀਂ ਆਇਆ...ਕਿਤੇ ? ਯੂਨੀਵਰਸਿਟੀ ਤੋਂ ਤਾਂ ਬੱਸ ਥੋਥਾ ਦਿਮਾਗੀ ਕਬਾੜ ਹਾਸਿਲ ਹੁੰਦਾ। ਪੈਪਿਲੋਂ ਡੇਜ਼ੀ ਯੂਡਾਰਡ ਬੇਰੰਜਰ ਪੈਪਿਲੋਂ ਬਟਾਰਡ ਡਯੂਡਾਰਡ ਜ਼ਿੰਦਗੀ ਦਾ ਅਮਲੀ ਗਿਆਨ ਨਹੀਂ । (ਬਟਾਰਡ) ਫ਼ਾਲਤੂ ਦੀ ਗੱਲ! (ਆਪਣੀ ਮੇਜ਼ ਦਾ ਸਮਾਨ ਕੰਮ ਦੇ ਲਿਹਾਜ਼ ਨਾਲ ਫਟਾ ਬੋਰੰਜਰ ਨਾਲ ਫਟਾਫਟ ਠੀਕ 50 ) ਗੈਂਡੇ