ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਟਾਰਡ ਡੋਜ਼ੀ ਬਟਾਰਡ ਡਯੂਡਾਰਡ ਬੋਰਡ ਪੈਪਿਲੋਂ ਬੇਰੰਜਰ ਬੋਰਡ ਕਰ ਰਿਹਾ ਹੈ, ਜਿਵੇਂ ਲੇਟ ਹੋਣ ਦੀ ਕਮੀ ਪੂਰੀ ਕਰ ਰਿਹਾ ਹੋਵੇ; ਬੜੇ ਸੁਭਾਵਿਕ ਅੰਦਾਜ਼ 'ਚ, ਪੈਪਿਲੋਂ ਨੂੰ) ਓ ਹਾਂ, ਮੈਂ ਦੇਖਿਆ ਸੀ, ਯਾਦ ਆਇਆ। (ਮਜ਼ਾਕ ਉਡਾਉਂਦਾ ਹੈ। ਲਓ : ਲਓ ਦੇਖ ਲਓ , ਮੈਂ ਕੋਈ ਪਾਗਲ ਥੋੜ੍ਹੇ ਹਾਂ। (ਵਿਅੰਗ 'ਚ) ਓ ! ਮਿਸਟਰ ਬੇਰੰਜਰ ਤਾਂ ਊਂ ਈ ਸੰਗਦੇ ਈ ਕਹੀ ਜਾ ਰਹੇ ਨੇ; ਬਹੁਤ ਸ਼ਰਮਾਕਲ ਨੇ, ਹਾਲਾਂਕਿ ਲੱਗਦੇ ਨਹੀਂ । ਤੁਸੀਂ ਡਾ ਦੇਖਿਆ, ਇਹਦੇ ’ਚ ਸ਼ਰਮਾਕਲ ਹੋਣਾ ਕਿੱਥੋਂ ਆ ਗਿਆ ? ਸਿੱਧਾ ਸੰਬੰਧ ਹੈ; ਮਾਮਲਾ ਜਦੋਂ ਮਿਸ ਡੇਜ਼ੀ ਦੀ ਖ਼ੁਸ਼ਾਮਦ ਦਾ ਹੋਵੇ, ਉਨ੍ਹਾਂ ਦੀ ਫੈਟਾਸਟਿਕ ਗੱਲ ਨਾਲ ਹਾਂ ’ਚ ਹਾਂ ਮਿਲਾਉਣ ਦਾ। ਤਾਂ ਕੌਣ ਖ਼ੁਸ਼ਾਮਦੀ ਨਹੀਂ ਹੋਣਾ ਚਾਹੇਗਾ। ਇਹ ਤਾਂ ਬਿਲਕੁਲ ਸਾਫ਼ ਹੈ। ਘੁਮਾਓ ਨਾ ਹੁਣ ਗੱਲ ਨੂੰ। ਬੇਰੰਜਰ ਨੂੰ ਤਾਂ ਪਤਾ ਵੀ ਨਹੀਂ ਕੀ ਬਹਿਸ ਚਲ ਰਹੀ ਹੈ; ਉਹ ਤਾਂ ਹੁਣੇ ਆਇਆ। (ਡੇਜ਼ੀ ਨੂੰ) ਪਰ ਤੁਸੀਂ ਤਾਂ ਦੇਖਿਆ ਸੀ, ਨਹੀਂ। ਅਸੀਂ ਦੋਹਾਂ ਨੇ ਦੇਖਿਆ। ਨੂੰ ... : ਮੁਮਕਿਨ ਹੈ ਕਿ ਮਿਸਟਰ ਬੇਰੰਜਰ ਨੂੰ ਲੱਗਦਾ ਹੋਵੇ ਕਿ ਉਨ੍ਹਾਂ ਨੇ ਗੈਂਡਾ ਦੇਖਿਆ। (ਉਹ ਬੇਰੰਜਰ ਦੀ ਪਿੱਠ ਪਿੱਛੇ ਇਸ਼ਾਰਾ ਕਰਦਾ ਹੈ ਕਿ ਇਹ ਤਾਂ ਸ਼ਰਾਬੀ ਹੈ ! ਇਨ੍ਹਾਂ ਦੀ ਕਲਪਨਾ ਸ਼ਕਤੀ ਤਾਂ ਗਜ਼ਬ ਹੈ ... ਜੀ! ਇਹ ਤਾਂ ਕੁਝ ਵੀ ਦੇਖ ਸਕਦੇ ਨੇ ! ਮੈਂ ਕੋਈ ਇਕੱਲਾ ਥੋੜੇ ਸੀ ਉੱਥੇ ਜਦੋਂ ਉਹ ਗੈਂਡਾ ਲੰਘਿਆ ! ਸ਼ਾਇਦ ਇੱਕ ਨਹੀਂ ਦੋ ਸੀ, ਦੋ ਗੈਂਡੇ। ਲਓ, ਇਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ, ਕਿ ਕਿੰਨੇ ਸੀ । ਮੇਰੇ ਮਿੱਤਰ ਜੈਨ ਵੀ ਮੇਰੇ ਨਾਲ ਸਨ। ਤੇ ਹੋਰ ਵੀ ਬਹੁਤ ਲੋਕ ਸਨ ਉੱਥੇ। (ਬਰਜਰ ਨੂੰ) ਮੈਨੂੰ ਲੱਗਦਾ ਤੁਹਾਨੂੰ ਕੁਝ ਪਤਾ ਹੀ ਨਹੀਂ ਕਿ ਤੁਸੀਂ ਕਹਿ ਕੀ ਰਹੇ ਹੋ। ਇੱਕ ਸਿੰਗ ਵਾਲਾ ਗੈਂਡਾ ਸੀ ਉਹ। ਛੂ ਇਹ ਤਾਂ ਦੋਵੇਂ ਇਕੱਠੇ ਨੇ, ਸਮਝੌਤਾ ਕੀਤਾ ਲਗਦੈ ਕਿ ਸਾਨੂੰ ਬੇਵਕੂਫ਼ ਬਣਾਉਣਾ। ਮੈਨੂੰ ਲਗਦੈ ਦੋ ਸਿੰਗ ਸੀ, ਜੋ ਮੈਂ ਸੁਣਿਆ ਆਲੇ ਦੁਆਲਿਓ! ਪਹਿਲੋਂ ਤੁਸੀਂ ਪੱਕਾ ਮਨ ਬਣਾ ਲਓ। ਟਾਈਮ ਦੇਖਦੇ ਹੋਏ) ਚਲੇ ਛੱਡੇ ਹਣ, ਦਫਾ ਕਰੋ , ਟਾਈਮ ਬਹੁਤ ਬੇਰੰਜਰ ਬਟਾਰਡ ਬੋਰੰਜਰ ਬੰਟਾਰਡ ਡੋਜ਼ੀ ਬਟਾਰਡ ਡਯੂਡਾਰਡ ਬਣਾਡੇ ਪੈਪਿਲੋਂ ਹੋ ਗਿਆ। 51 ਗੈਂਡੇ