ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਟਾਰਡ ਬੇਰੰਜਰ ਬਟਾਰਡ ਬੋਰੰਜਰ ਬਟਾਰਡ ਡੇਜ਼ੀ ਬਟਾਰਡ ਡੇਜ਼ੀ ਬਟਾਰਡ ਬੇਰੰਜਰ ਡਯੂਡਾਰਡ ਬਟਾਰਡ ਡੇਜ਼ੀ ਪੈਪਿਲੋਂ ਤੁਸੀਂ ਇੱਕ ਗੈਂਡਾ ਦੇਖਿਆ ਸੀ, ਮਿਸਟਰ ਬੇਰੰਜਟ ਜਾਂ ਦੋ ? ਪੱਕਾ ਤਾਂ ਕੁਝ ਨਹੀਂ ਮਿਸ ਡੇਜ਼ੀ ਦੋ ਗੈਂਡੇ ਦਾ ਇੱਕ ਸਿੰਗ ਸੀ, ਜੋ ਉਨ੍ਹਾਂ ਨੇ ਦੇਖਿਆ। ਤੁਹਾਡਾ ਗੈਂਡਾ ਕਿਹੋ ਜਿਹਾ ਸੀ, ਜੇ ਕੋਈ ਸੀ ਤਾਂ, ਇੱਕ ਸਿੰਗ ਸੀ ਉਸਦੇ ਜਾਂ ਦੇ। ਬਿਲਕੁਲ, ਸਾਰਾ ਮਸਲਾ ਤਾਂ ਇਹੀ ਹੈ। ਬੜਾ ਸ਼ੱਕੀ ਐ ਸਾਰਾ ਕੁਝ ! ਓਹ! ਮੈਂ ਕੋਈ ਵਿਰੋਧ ਨਹੀਂ ਕਰ ਰਿਹਾ। ਪਰ ਮੈਨੂੰ ਉੱਕਾ ਈ ਯਕੀਨ ਨਹੀਂ। ਏਸ ਦੋਸ਼ 'ਚ ਕਿਸੇ ਨੇ ਵੀ ਕਦੇ, ਕੋਈ ਗੈਂਡਾ ਨਹੀਂ ਦੇਖਿਆ ਹਰ ਚੀਜ਼ ਕਦੇ ਨਾ ਕਦੇ ਪਹਿਲੀ ਵਾਰ ਹੁੰਦੀ ਹੈ। ਉਹ ਕਦੇ ਦੇਖਿਆ ਨਹੀਂ ਗਿਆ, ਸਿਵਾਏ ਸਕੂਲੀ ਕਿਤਾਬਾਂ ਦੀਆਂ ਤਸਵੀਰਾਂ 'ਚ ਤੁਹਾਡੇ ਇਹ ਗੈਂਡੇ ਕਿਸੇ ਖ਼ਬਤੀ ਦੇ ਹਵਾਈ ਆ ਨੇ, ਹੋਰ ਕੁਝ ਨਹੀਂ। ‘ਹਵਾਈ ਸ਼ਬਦ ਗੈਂਡੇ ਲਈ ਕੋਈ ਖ਼ਾਸ ਢੁਕਵਾਂ ਨਹੀਂ। ਹਾਂ, ਹੋਰ ਕੀ। ਤੁਹਾਡਾ ਗੈਂਡਾ ਬਸ ਇੱਕ ਮਿੱਥ ਹੈ ! ਮਿੱਥ ? ਭੱਦਰ-ਪੁਰਸ਼ੋ , ਹੁਣ ਕੰਮ-ਕੁੰਮ ਸ਼ੁਰੂ ਕਰ ਲਓ ਕੋਈ। (ਡੇਜ਼ੀ ਨੂੰ) ਜੀ ਹਾਂ, ਮਿੱਥ ... ਜਿਵੇਂ ਉੜਨਸ਼ਤਰੀਆਂ! ਪਰ ਜਿਹੜੀ ਬਿੱਲੀ ਖਰਾਂ ਥੱਲੇ ਕੁਚਲੀ ਗਈ... ਉਹ ਤਾਂ ਸਦਾ ਜਾਂ ਉਹ ਵੀ ਕੋਈ ... ਮੈਂ ਖ਼ੁਦ ਗਵਾਹ ਹਾਂ, ਮੇਰੇ ਸਾਹਮਣੇ ਹੋਇਆ ! (ਬੇਰੰਜਰ ਵੱਲ ਇਸ਼ਾਰਾ ਕਰ ਕੇ) ਗਵਾਹ ਸਾਹਮਣੇ ਬੈਠਾ ! ਵਾਹ ! ਕਿਆ ਗਵਾਹ ਹੈ ! ਓ ਬਸ ਕਰੋ ਯਾਰ ! ਕੰਮ ਕਰ ਲਓ ਕੋਈ ! (ਯੂਡਾਰਡ ਨੂੰ) ਇੱਕ ਸਮੂਹਿਕ ਸ਼ਦਾਅ ਨੀ ਹੋ ਜਾਂਦਾ ਪੂਰਾ ਪੂਰੀ ਭੀੜ ਨੂੰ , ਬਸ ਉਹੋ ਸਮਝ । ਮਸਲਨ ਜਿਵੇਂ ... ਧਰਮ; ... ਦੀ ਅਫ਼ੀਮ ! ਤਾਂ ਫੌਰ ਠੀਕ ਹੈ, ਉੜਨਸ਼ਤਰੀਆਂ ਹੈਗੀਆਂ ਨੇ ਫਰੋ ! ਫੂ ਫੂਕ ਜਿਹੀ ਕੱਢਦਾ ਹੈ) (ਰਹਬ ਨਾਲ ਬਹੁਤ ਹੋ ਗਿਆ ਹਣ। ਗੱਪਾਂ ਬਹੁਤ ਹੋ ਰ ਗੱਡੇ ਹੋਣ ਜਾਂ ਨਾ ਹੋਣ, ਉੜਨ-ਤਸ਼ਤਰੀ ਉੜੇ ਭਾਵ ਕੰਮ ਰੁਕਣਾ ਨਹੀਂ ਚਾਹੀਦਾ।ਤੁਹਾਨੂੰ ਇਸ ਗੱਲ ਦੀ ਤਨਖ਼ਾਹ 52 / ਗੈਂਡੇ ਬਟਾਰਡ ਡਯੂਡਾਰਡ · ਉਹ ਤਾਂ ਸੱਚ ਹੈ। ਬੋਰੰਜਰ ਡਯੂਡਾਰਡ ਬੋਟਾਰਡ ਪੈਪਿਲੋਂ ਬੇਟਾਰਡ ਦਾ ਪੂਰੀ ਦੀ . ਧਰਮ; ... ਲੋਕਾਈ ਡੇਜ਼ੀ ਬਟਾਰਡ ਪੈਪਿਲੋਂ ਬਹੁਤ ਹੋ ਗਈਆਂ ! ਉੜੇ ਭਾਵੇਂ ਨਾ ਉੜੇ, ' ਤਨਖ਼ਾਹ ਨਹੀਂ