ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਟਾਰਡ ਡਯੂਡਾਰਡ ਡੇਜ਼ੀ ਪੈਪਿਲੋਂ ਬੋਰਡ ਪੈਪਿਲੋਂ ਬਟਾਰਡ पैपिले 'ਡਯੁਤਾਰਡ ਪੈਪਿਲੋਂ ਮਿਲਦੀ ਕਿ ਸਾਰਾ ਟਾਈਮ ਇਸ ’ਤੇ ਬਰਬਾਦ ਕਰ ਦਿਉਂ ਕਿ ਕਿਹੜਾ ਜਾਨਵਰ ਹੈ ਤੇ ਕਿਹੜਾ ਨਹੀਂ ਹੈ। ਹਵਾਈ ! ਠੋਸ ! ਇੱਕਦਮ ਠੋਸ ! ਬਸ ਕਰੋ ਹੁਣ , ਖ਼ਤਮ ਕਰੋ ਇਹ ਫ਼ਾਲਤੂ ਦੀ ਬਹਿਸ। ਇੱਥੇ ਕੰਮ ਕਰਨ ਆਏ ਆਂ ਅਸੀਂ। (ਵਿਅੰਗ ਭਰੇ ਸੂਰ ’ਚ) ਠੀਕ ਹੈ, ਮਿਸਟਰ ਪੈਪਿਲੋਂ। ਮੈਂ ਤੁਹਾਨੂੰ ਦੱਸ ਦਿਆਂ.. ਓ ਕੇ ਬਾਸ ! ਤੁਸੀਂ ਬਾਸ਼ ਹੋ, ਜਿਵੇਂ ਤੁਸੀਂ ਕਹੋ, ਸਿਰਮੱਥੇ । ਸਮਝਿਆ ਕਰੋ ! ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਡੀਆਂ ਤਨਖ਼ਾਹਾਂ 'ਚੋਂ ਕੱਟ ਲਾਉਂਦਾ ਫਿਰਾਂ ! ਮਿਸਟਰ ਡਯੁਡਾਰਡ, ਸ਼ਰਾਬਬੰਦੀ ਬਾਰੇ ਜਿਹੜਾ ਨਵਾਂ ਕਾਨੂੰਨ ਆ ਰਿਹੈ, ਉਹਦੀ ਰਿਪੋਰਟ ਤਿਆਰ ਹੋ ਗਈ ? ਬਸ ਹੋ ਹੀ ਗਈ ਸਰ! ਧਿਆਨ ਦਿਓ ਜ਼ਰਾ; ਜ਼ਰੂਰੀ ਕੰਮ ਹੈ, ਅਰਸੈੱਟ। ਮਿਸਟਰ ਬੋਰੰਜਰ ਤੇ ਮਿਸਟਰ ਬੋਰਡ ਵਾਈਨ ਟਰੇਡ ਕੰਟਰੋਲ ਨਿਯਮਾਂ ਦੇ ਸਾਰੇ ਪਰੂਫ਼ ਦੇਖ ਲਏ ਤੁਸੀਂ ? ਬਸ ਉਹੀ ਕਰ ਰਿਹਾਂ ਸਰ: ਥੋੜ੍ਹੇ ਰਹਿ ਗਏ । ਮਿਲ ਕੇ ਕਰ ਲਓ ਨਾ ਦੋਹੈਂ; ਖ਼ਤਮ ਕਰੋ । ਪ੍ਰਿੰਟਰ ਉਡੀਕ ਰਹੇ ਹਨ , ਭਾਈ। ਤੇ ਤੁਸੀਂ ਮਿਸ ਡੇਜ਼ੀ, ਸਾਰੇ ਲੈਟਰ ਲੈ ਆਓ , ਜਿਹੜੇ ਹੈੱਡਆਫ਼ਿਸ ਭੇਜਣੇ , ਟਾਈਪ ਕਰੋ ਫਟਾਫਟ ਤੇ ਸਾਇਨ ਕਰਾਓ ਮੇਰੇ ! ਜੀ ਸਰ, ਹੁਣੇ ਲਿਆਈ। (ਆਪਣੇ ਡੈਸਕ ਤੇ ਜਾ ਕੇ ਫਟਾਫਟ ਟਾਈਪ ਕਰਨ ਲੱਗਦੀ ਹੈ। ਡਾਯੂਡਾਰਡ ਵੀ ਆਪਣੇ ਕੰਮ ’ਚ ਲੱਗ ਜਾਂਦਾ ਹੈ। ਬੇਰੰਜਰ ਤੇ ਬਟਾਰਡ ਆਪਣੀ ਥਾਂ ਜਾ ਕੇ ਆਹਮਣੇ-ਸਾਹਮਣੇ ਬੈਠ ਜਾਂਦੇ ਹਨ। ਬਟਾਰਡ ਦੀ ਪਿੱਠ ਪੌੜੀਆਂ ਵੱਲ ਨੂੰ ਹੈ, ਉਸਦਾ ਮੂਡ ਥੋੜਾ ਖ਼ਰਾਬ ਲੱਗਦਾ ਹੈ। ਬੋਰੰਜਰ ਵੀ ਢਿੱਲਾ ਤੇ ਬੁਝਿਆ ਜਿਹਾ ਹੈ, ਉਹ ਸਾਰੇ ਪਰੂਫ਼ ਟੇਬਲ 'ਤੇ ਫੈਲਾ ਦਿੰਦਾ ਹੈ । ਬਟਾਰਡ ਨੂੰ ਅਸਲ ਦਾ ਖਰੜਾ ਫੜਾਉਂਦਾ ਹੈ। ਬੋਟਾਡ ਬੁੜਬੁੜ ਕਰਦਾ ਬੈਠਾ ਹੈ । ਪੈਪਿਲੋਂ ਉੱਠ ਕੇ ਬਾਹਰ ਵੱਲ ਆਉਂਦਾ ਹੈ । ਦਰਵਾਜ਼ਾ ਖੜਾਕ ਕਰਦਾ ਬੰਦ ਹੁੰਦਾ ਬੋਰੰਜਰ ਪੈਪਿਲੋਂ

wਘ)

ਹੈ । ਪੈਪਿਲੋਂ ਬੇਰੰਜਰ ਮੈਂ ਬਸ ਹਣੇ ਆਇਆਂ। (ਪੜ੍ਹਦਾ ਹੈ ਤੇ ਠੀਕ ਕਰੀ ਜਾਂਦਾ ਹੈ, ਬੋਟਾਡ ਪੈਂਸਿਲ ਨਾਲ ਅਸਲ ’ਚ ਚੈੱਕ ਕਰੀ ਜਾਂਦਾ ਹੈ) ਲਾਜ਼ ਰਿਲੇਟਿੰਗ ਟੂ ਦਾ ਕੰਟਰੋਲ ਆਫ਼ 53 / ਗੈਂਡੇ