ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਯੂਡਾਰਡ ਬਟਾਰਡ ਡੋਜ਼ੀ ਬਟਾਰਡ ਡਯੂਡਾਰਡ ਪੈਪਿਲੋਂ ਡੇਜ਼ੀ ਬੋਰੰਜਰ ਪੈਪਿਲੋਂ ਦੇਖੋ ਕਿਵੇਂ ਇੱਕੋ ਜਗਾ ਘੁੰਮੀ ਜਾ ਰਿਹਾ...। ਲੱਗਦਾ ਹੈ ਕੋਈ ਦਰਦ ਹੈ ਉਸਨੂੰ, ਕੀ ਹੋ ਸਕਦਾ ? ਲੱਗਦਾ ਹੈ ਕਿਸੇ ਨੂੰ ਲੱਭ ਰਿਹਾ..! (ਬੋਟਾਡ ਨੂੰ) ਦਿਖਿਆ ਕਿ ਨਹੀਂ ? ਢਿੱਲਾ ਪੈਂਦਾ ਹੈ। ਹਾਂ....ਦਿਖ ਤਾਂ... ਰਿਹਾ। (ਪੈਪਿਲੋਂ ਨੂੰ) ਸ਼ਾਇਦ ਸਾਨੂੰ ਸਾਰਿਆਂ ਨੂੰ ਪ੍ਰੇਤ ਨਜ਼ਰ ਆ ਰਹੇ । ਤੁਹਾਨੂੰ ਵੀ। ਮੈਨੂੰ ਕਦੇ ਨੀ ਆਉਂਦੇ। ਕੁਝ ਹੈ ਤਾਂ ਸਹੀ ਉੱਥੇ। ਕੁਝ ਤੋਂ, ਕੀ ਮਤਲਬ ? ਰੋਆਮ ਗੈਂਡਾ ਏ। (ਬੇਰੰਜਰ ਨੂੰ। ਇਸੇ ਨੂੰ ਦੇਖਿਆ ਸੀ ਤੁਸੀਂ ਪਹਿਲਾਂ ਵੀ...ਜਾਂ ਕੋਈ ਹੋਰ ਸੀ। ਡੈਜ਼ੀ ਨੂੰ) ਤੁਸੀਂ ਦੇਖੋ ਜ਼ਰਾ ਪੱਕਾ ਉਹੀ ਹੈ। ਦੇ ਸਿੰਗ ਨੇ ਇਸਦੇ। ਅਫ਼ਰੀਕਾ ਦਾ ਗੈਂਡਾ ਹੈ ਜਾਂ ਫੇਰ ਸ਼ਾਇਦ ਏਸ਼ਿਆਈ। ਉਫ਼ ! ਪਤਾ ਨਹੀਂ ਕਿਸਦੇ ਦੋ ਸਿੰਗ ਹੁੰਦੇ ਨੇ ... ਕਿਸਦਾ ਇੱਕ..., ਅਫ਼ਰੀਕਾ ਵਾਲੇ ਦੇ ਜਾਂ ਏਸ਼ਿਆਈ ਦੇ ਪੰੜੀਆਂ ਢਾਹ ’ਤੀਆਂ, ਇੱਕ ਗੱਲ ਤਾਂ ਚੰਗਾ ਹੀ ਹੋਇਆ। ਕਦੋਂ ਦਾ ਮੈਨਜਮੈਂਟ ਦੇ ਤਰਲੇ ਕੱਢ ਰਿਹਾ ਸੀ, ਭਈ ਬਦਲ ਦਿਓ... ਘਣ ਨੇ ਖਾ ਲਈਆਂ ... ਪੱਥਰ ਦੀਆਂ ਬਣਵਾ ਦਿਓ। ਹਾਂ, ਹਾਲੇ ਪਿਛਲੇ ਹਫ਼ਤੇ ਈ ਤਾਂ ਮੈਂ ਰਿਪੋਰਟ ਭੇਜੀ ਹੈ। ਇਹ ਤਾਂ ਹੋਣਾ ਈ ਸੀ, ਪਤਾ ਸੀ ਮੈਨੂੰ, ਦਿਖ ਰਿਹਾ ਸੀ ਆਉਂਦਾ, ਤੇ ਮੈਂ ਸਹੀ ਸੀ। ਵਿਅੰਗ 'ਚ) ਹਮੇਸ਼ਾ ਵਾਂਗ। ਹੁਣ ਪਤਾ ਨਹੀਂ, ਦੋ ਸਿੰਗ ਵਾਲਾ ਅਫ਼ਰੀਕਨ ਹੁੰਦਾ ਹੈ ਜਾਂ ਏਸ਼ਿਆਈ ? ਕੀ ਅਫ਼ਰੀਕੀ ਗੈਂਡੇ ਦਾ ਇੱਕ ਸਿੰਗ ਨੀ ਹੁੰਦਾ...ਜਾਂ ਏਸ਼ਿਆਈ ਦਾ ਇੱਕ ਹੁੰਦਾ... ? ਵਿਚਾਰਾ.., ਕਿਵੇਂ ਘੁੰਮੀ ਜਾ ਰਿਹੈ ... ਲਗਾਤਾਰ... ਗਲਾ ਫਾੜ ਰਿਹਾ। ਚਾਹੁੰਦਾ ਕੀ ਹੈ ? ਓ.. ਉਹ ਤਾਂ ਸਾਡੇ ਵੱਲ ਦੇਖ ਰਿਹਾ! ਗੈਂਡੇ ਨੂੰ ਪੁਚਕਾਰਦੀ ਹੈ। ਪੂ.. ਪੂ ... ਪੂi ਮੈਂ ਤਾਂ ਇਹਦੇ ਨਾਲ ਪੰਗਾ ਨਹੀਂ ਲੈਂਦਾ, ਮੁੜ ... ਸਾਂਭਣਾ ਔਖਾ ਹੋ ਜਾਣੇ। ਹਾਲੇ ਤਾਂ ਦੂਰ ਹੈ ਪਹੁੰਚ ਤੋਂ... (ਗੰਡਾ ਬੁਰੀ ਤਰ੍ਹਾਂ ਚਿੰਘਾੜਦਾ ਹੈ। ਵਿਚਾਰਾ (ਬੋਵਾਰਡ ਨੂੰ) ਤੁਸੀਂ ਇੰਨਾ ਕੁਝ ਜਾਣਦੇ ਹੋ, ਤੁਹਾਨੂੰ ਨਹੀਂ ਲੱਗਦਾ 57 ਗੈਂਡੇ ਡਯੁਡਾਰਡ ਪੈਪਿਲੋਂ ਡੇਜ਼ੀ ਬੋਰੰਜਰ ਡੇਜ਼ੀ ਡਯੂਡਾਰਡ ਪੈਪਿਲੋਂ ਡੇਜ਼ੀ ਬੇਰੰਜਰ